Skip to content
Independent perspectives. Global stories.
BREAKING

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ

Share this story

Page-1_20 ਚੰਡੀਗੜ੍ਹ, 1 ਜਨਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ  ਪ੍ਰਧਾਨ ਬੀਬੀ ਜਗੀਰ ਕੌਰ  ਨੇ ਅੱਜ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਪਹਿਲੀ ਸੂੁਚੀ ਵਜੋਂ ਦਲ ਦੇ ਸਰਪ੍ਰਸਤ, ਸੀਨੀਅਰ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ, ਮੀਤ ਪ੍ਰਧਾਨਾਂ, ਜਥੇਬੰਦਕ ਸਕੱਤਰਾਂ, ਸਲਾਹਕਾਰਾਂ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਕੀਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇਸਤਰੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਅੱਜ ਜਿਹਨਾਂ ਪਾਰਟੀ ਦੀਆਂ ਇਸਤਰੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ – ਬੀਬੀ. ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਬੀਬੀ ਰਜਿੰਦਰ ਕੌਰ ਬੁਲਾਰਾ ਸਾਬਕਾ ਐਮ.ਪੀ, ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮ.ਪੀ, ਬੀਬੀ ਅਮਰਜੀਤ ਕੌਰ ਸਾਬਕਾ ਐਮ.ਪੀ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਸੰਸਦੀ

ਸਕੱਤਰ, ਬੀਬੀ ਐਫ.ਨਿਸਾਰਾ ਖਾਤੂਨ ਮੁੱਖ ਸੰਸਦੀ ਸਕੱਤਰ, ਬੀਬੀ ਕੁਲਦੀਪ ਕੌਰ ਟੋਹੜਾ, ਬੀਬੀ ਅਨੂਪਇੰਦਰ ਕੌਰ ਸੰਧੂ ਪਟਿਆਲਾ, ਬੀਬੀ ਬਲਬੀਰ ਕੌਰ ਪ੍ਰਧਾਨ ਲਾਇਲਪੁਰ ਖਾਲਸਾ ਕਾਲਜ, ਜ¦ਧਰ, ਬੀਬੀ ਹਰਜੀਤ ਕੌਰ ਸਿੱਧੂ ਜ¦ਧਰ, ਬੀਬੀ ਸੁਰਿੰਦਰ ਕੌਰ ਫੱਤਣਵਾਲ ਅਤੇ ਬੀਬੀ ਕਰਤਾਰ ਕੌਰ ਸ਼ਾਹਬਾਦ ਹਰਿਆਣਾ ਸ਼ਾਮਲ ਹਨ। ਜਿਨ੍ਹਾਂ ਬੀਬੀਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ-ਬੀਬੀ. ਰਜਿੰਦਰ ਕੌਰ ਹਿੰਦ ਮੋਟਰਜ  ਬਰਨਾਲਾ, ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਐਮ.ਐਲ.ਏ, ਬੀਬੀ. ਭਜਨ ਕੌਰ ਡੋਗਰਾਂਵਾਲਾ, ਬੀਬੀ. ਸਤਵੰਤ ਕੌਰ ਜੌਹਲ, ਬੀਬੀ ਪਲਵਿੰਦਰ ਕੌਰ ਰਾਣੀ ਘਨੌਲੀ, ਬੀਬੀ ਕਮਲੇਸ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਪਟਿਆਲਾ, ਬੀਬੀ ਸੁਰਿੰਦਰ ਕੌਰ ਸੇਹਕੇ ਮਲੇਰਕੋਟਲਾ, ਬੀਬੀ ਪੁਸ਼ਪਿੰਦਰ ਕੌਰ ਮਜਬੂੁਰ ਦੀਨਾਨਗਰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਨੀਲਮ ਕੋਹਲੀ ਲੁਧਿਆਣਾ, ਬੀਬੀ ਜਸਜੀਤ ਕੌਰ ਢਿੱਲੋਂ ਰਾਮਪੁਰਾ ਫੂਲ, ਬੀਬੀ. ਸਿਮਰਜੀਤ ਕੌਰ ਜ¦ਧਰ, ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ, ਬੀਬੀ ਜਿੰਦਰਜੀਤ ਕੌਰ ਨਵਾਂਸ਼ਹਿਰ, ਬੀਬੀ ਰਾਣੀ ਧਾਲੀਵਾਲ ਲੁਧਿਆਣਾ, ਬੀਬੀ ਮਨਜੀਤ ਕੌਰ ਵੜੈਚ ਮੋਰਿੰਡਾ, ਬੀਬੀ ਮਨਮੋਹਨ ਕੌਰ ਮੋਹਾਲੀ ਅਤੇ ਬੀਬੀ. ਪਰਮਜੀਤ ਕੌਰ ਭਗੜਾਣਾ ਅਮਲੋਹ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਬੀਬੀਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ- ਬੀਬੀ. ਹਰਪ੍ਰੀਤ ਕੌਰ ਮੁਖਮੈਲਪੁਰ ਐਮ.ਐਲ.ਏ, ਡਾ. ਕਿਰਨਜੋਤ ਕੌਰ ਅੰਮ੍ਰਿਤਸਰ, ਬੀਬੀ. ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਹ, ਬੀਬੀ. ਪਰਮਜੀਤ ਕੌਰ ਲਾਂਡਰਾਂ ਮੈਂਬਰ ਐਸ.ਜੀ.ਪੀ.ਸੀ, ਬੀਬੀ ਸ਼ੀਲਮ ਸੋਹੀ ਜੀਰਕਪੁਰ, ਬੀਬੀ. ਅਮਨਜੋਤ ਕੌਰ ਰਾਮੂੁਵਾਲੀਆ, ਬੀਬੀ ਪੁੂਨਮ ਅਰੋੜਾ ਲੁਧਿਆਣਾ, ਬੀਬੀ. ਮੰਜੂ ਕੁਰੈਸ਼ੀ ਪਟਿਆਲਾ, ਬੀਬੀ ਰੂਪ ਕੌਰ ਅੰਮ੍ਰਿਤਸਰ ਅਤੇ ਬੀਬੀ. ਮਨਜੀਤ ਕੌਰ ਸਿੱਧੂ ਫਿਰੋਜਪੁਰ ਨੂੰ ਸਾਮਲ ਕੀਤਾ ਗਿਆ ਹੈ। ਜਿਹੜੀਆਂ ਬੀਬੀਆਂ ਜਥੇਬੰਦਕ ਸਕੱਤਰ ਬਣਾਈਆਂ ਗਈਆਂ ਹਨ ਉਹਨਾਂ ਵਿੱਚ ਬੀਬੀ ਰਾਜਵਿੰਦਰ ਕੌਰ ਭਾਗੀਕੇ ਐਮ.ਐਲ.ਏ, ਬੀਬੀ. ਨਰਿੰਦਰਜੀਤ ਕੌਰ ਸੰਦੋਹਾ, ਬੀਬੀ. ਸਤਵੀਰ ਕੌਰ ਮਨਹੇੜਾ, ਬੀਬੀ. ਦਵਿੰਦਰਪਾਲ ਕੌਰ ਨਵਾਂਸ਼ਹਿਰ, ਬੀਬੀ ਪਾਲੋ ਕੌਰ ¦ਬੀ, ਬੀਬੀ ਨਸੀਬ ਕੌਰ ਆਦਮਪੁਰ, ਬੀਬੀ. ਗੁਰਪ੍ਰੀਤ ਕੌਰ ਜ¦ਧਰ, ਬੀਬੀ. ਗੁਰਪ੍ਰੀਤ ਕੌਰ ਸੁਲਤਾਨਪੁਰ ਲੋਧੀ ਮੇਂਬਰ ਐਸ.ਜੀ.ਪੀ.ਸੀ, ਸ਼੍ਰੀਮਤੀ ਮੋਨਿਕਾ ਗੋਇਲ ਕਪੂਰਥਲਾ ਅਤੇ ਬੀਬੀ. ਬਲਜੀਤ ਕੌਰ ਅਕਾਲਗੜ੍ਹ ਪਟਿਆਲਾ ਸ਼ਾਮਲ ਹਨ।  ਸ਼੍ਰੀਮਤੀ ਰੁੂਪਾ ਸੈਣੀ ਪਟਿਆਲਾ (ਰਿਟਾ) ਪ੍ਰਿੰਸੀਪਲ, ਪ੍ਰਿੰਸੀਪਲ ਵੀਨਾ ਦਾਦਾ ਜ¦ਧਰ, ਪ੍ਰੋਫੈਸਰ ਰਾਜਪੁੂਨਮ ਕੌਰ ਜ¦ਧਰ, ਬੀਬੀ. ਸੁਖਵਿੰਦਰਜੀਤ ਕੌਰ ਪ੍ਰਧਾਨ ਬੁੱਢਾ ਦਲ ਪਬਲਿਕ ਸਕੂਲ ਅਤੇ ਅਦਵੇਤਾ ਤਿਵਾੜੀ ਜ¦ਧਰ ਨੂੰ ਇਸਤਰੀ ਅਕਾਲੀ ਦਲ ਦਾ ਸਲਾਹਕਾਰ ਬਣਾਇਆ ਗਿਆ ਹੈ। ਜਿਨ੍ਹਾਂ ਬੀਬੀਆਂ ਨੂੰ ਵੱਖ-ਵੱਖ ਜ਼ਿਲਿਆਂ ਦੀਆਂ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ. ਗੁਰਮਿੰਦਰਜੀਤ ਕੌਰ ਪ੍ਰਧਾਨ ਬਠਿੰਡਾ (ਸ਼ਹਿਰੀ), ਡਾ. ਪ੍ਰਨੀਤ ਕੌਰ ਭਗਤਾ ਪ੍ਰਧਾਨ ਬਠਿੰਡਾ (ਦਿਹਾਤੀ), ਬੀਬੀ. ਤਰਸੇਮ ਕੌਰ ਮਚਾਕੀਮੱਲ ਸਿੰਘ ਪ੍ਰਧਾਨ ਫਰੀਦਕੋਟ, ਬੀਬੀ. ਸੁਖਦੇਵ ਕੌਰ ਸੱਲਾਂ ਪ੍ਰਧਾਨ ਹੁਸ਼ਿਆਰਪੁਰ (ਦਿਹਾਤੀ), ਬੀਬੀ. ਪਰਮਿੰਦਰ ਕੌਰ ਪੰਨੂ ਕੌਸਲਰ ਪ੍ਰਧਾਨ ਜ¦ਧਰ (ਸ਼ਹਿਰੀ), ਬੀਬੀ. ਸ਼ਰਨਜੀਤ ਕੌਰ ਜੀਂਦੜ ਪ੍ਰਧਾਨ ਗੁਰਦਾਸਪੁਰ ਦਿਹਾਤੀ, ਬੀਬੀ ਬਲਜਿੰਦਰ ਕੌਰ ਕਾਲੜਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਬੀਬੀ ਜਸਵਿੰਦਰ ਕੌਰ ਲੱਧੜ ਪ੍ਰਧਾਨ ਕਪੂਰਥਲਾ (ਦਿਹਾਤੀ), ਬੀਬੀ ਸੁਰਿਦਰ ਕੌਰ ਦਿਆਲ ਪ੍ਰਧਾਨ ਲੁਧਿਆਣਾ (ਸ਼ਹਿਰੀ 1), ਬੀਬੀ ਨੀਲਮ ਕੋਹਲੀ ਪ੍ਰਧਾਨ ਲੁਧਿਆਣਾ (ਸ਼ਹਿਰੀ 2), ਬੀਬੀ ਨਛੱਤਰ ਕੌਰ ਐਮ.ਸੀ ਪ੍ਰਧਾਨ ਮਾਨਸਾ (ਸ਼ਹਿਰੀ), ਬੀਬੀ ਕਰਮਜੀਤ ਕੌਰ ਵੀਰੋਕੇ ਪ੍ਰਧਾਨ ਮਾਨਸਾ (ਦਿਹਾਤੀ), ਬੀਬੀ ਸਤਿੰਦਰ ਕੌਰ ਬੀਸਲਾ ਪ੍ਰਧਾਨ ਨਵਾਂਸ਼ਹਿਰ (ਦਿਹਾਤੀ), ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਮੋਹਾਲੀ (ਸ਼ਹਿਰੀ), ਬੀਬੀ ਬਲਜਿੰਦਰ ਕੌਰ ਸੈਦਪੁਰਾ ਪ੍ਰਧਾਨ ਮੋਹਾਲੀ (ਦਿਹਾਤੀ), ਬੀਬੀ ਗੁਰਮੀਤ ਕੌਰ ਬਰਾੜ ਕੌਂਸਲਰ ਪ੍ਰਧਾਨ ਪਟਿਆਲਾ (ਸ਼ਹਿਰੀ), ਬੀਬੀ ਜਸਪਾਲ ਕੌਰ ਧਾਰਨੀ ਪ੍ਰਧਾਨ ਪਟਿਆਲਾ (ਦਿਹਾਤੀ), ਬੀਬੀ. ਕੁਲਵਿੰਦਰ ਕੌਰ ਅਨੰਦਪੁਰ ਸਾਹਿਬ ਪ੍ਰਧਾਨ ਰੋਪੜ੍ਹ (ਸ਼ਹਿਰੀ) ਅਤੇ ਬੀਬੀ ਪ੍ਰੀਤਮ ਕੌਰ ਭਿਉਰਾ ਪ੍ਰਧਾਨ ਰੋਪੜ (ਦਿਹਾਤੀ)। ਇਸਤਰੀ ਅਕਾਲੀ ਦਲ ਦੀ ਦਿੱਲੀ ਸਟੇਟ ਦਾ ਬੀਬੀ ਮਨਦੀਪ ਕੌਰ  ਬਖਸ਼ੀ ਨੂੰ ਪ੍ਰਧਾਨ ਅਤੇ ਬੀਬੀ. ਨਿਰਮਲਜੀਤ ਕੌਰ ਸੇਖੋਂ ਨੂੰ ਚੰਡੀਗੜ੍ਹ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੇ ਬਾਕੀ ਰਹਿੰਦੇ ਢਾਂਚੇ ਦਾ ਆਉਂਦੇ ਕੁਝ ਦਿਨਾਂ ਵਿੱਚ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ।

WRITTEN BY