Skip to content
Independent perspectives. Global stories.
BREAKING

ਪਾਕਿ ਜੇਕਰ ਗੋਲੀਬਾਰੀ ਕਰਦਾ ਹੈ ਤਾਂ ਨੁਕਸਾਨ ਉਠਾਉਣ ਲਈ ਤਿਆਰ ਰਹੇ : ਬੀ ਐਸ ਐਫ

Share this story

ਭਾਰਤ ਕਦੇ ਵੀ ਪਾਕਿ ਵੱਲ ਪਹਿਲਾਂ ਗੋਲੀਬਾਰੀ ਨਹੀਂ ਕਰੇਗਾ

Page-1_10 ਜੰਮੂ, 1 ਜਨਵਰੀ (ਪੀ. ਟੀ. ਲਾਇਵ)- ਬੀ ਐਸ ਐਫ ਨੇ ਦਾਅਵਾ ਕੀਤਾ ਕਿ ਉਹ ਕਦੇ ਵੀ ਅੰਤਰਰਾਸ਼ਟਰੀ ਸਰਹ¤ਦ ਨਾਲ ਪਾਕਿਸਤਾਨ ਵ¤ਲ ਨੂੰ ਪਹਿਲਾਂ ਗੋਲੀਬਾਰੀ ਨਹੀਂ ਕਰੇਗਾ, ਪਰ ਜੇਕਰ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਉਸ ਨੂੰ ਨੁਕਸਾਨ ਉਠਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜੰਮੂ ਫਰੰਟੀਅਰ ਦੇ ਬੀ ਐਸ ਐਫ ਦੇ ਆਈ ਜੀ ਰਾਕੇਸ਼ ਸ਼ਰਮਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਾਡੇ ਵ¤ਲ ਗੋਲੀਬਾਰੀ ਕਰਦਾ ਹੈ ਤਾਂ ਅਸੀਂ ਵੀ ਉਸ ਵ¤ਲ ਗੋਲੀਬਾਰੀ ਕਰਾਂਗੇ।ਉਹ ਕ¤ਲ੍ਹ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ’ਚ ਸ਼ਹੀਦ ਹੋਏ ਸਿਪਾਹੀ ਸ੍ਰੀ ਰਾਮ ਗੌਵਰੀਆ ਨੂੰ ਸ਼ਰਧਾਂਜਲੀਆਂ ਦੇਣ ਲਈ ਕਰਵਾਏ ਗਏ ਸਮਾਰੋਹ ਦੌਰਾਨ ਪ¤ਤਰਕਾਰਾਂ ਨਾਲ ਗ¤ਲਬਾਤ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪੁ¤ਛਿਆ ਗਿਆ ਕਿ ਕੀ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇਣ ਦੀਆਂ ਕੇਂਦਰ ਵਲੋਂ ਹਦਾਇਤਾਂ ਹਨ ਤਾਂ ਆਈ ਜੀ ਨੇ ਕਿਹਾ ਕਿ ਪਹਿਲਾਂ ਹੀ ਸਪ¤ਸ਼ਟ ਹਦਾਇਤਾਂ ਹਨ, ਹੁਣ ਵੀ ਹਨ ਅਤੇ ਭਵਿ¤ਖ ‘ਚ ਵੀ ਜਾਰੀ ਰਹਿਣਗੀਆਂ।

WRITTEN BY