Skip to content
Independent perspectives. Global stories.
BREAKING

THE NEWSROOM

Welcome

PUNJAB NEWS

ਯੁਵਾ ਪ੍ਰਧਾਨ ਮੰਡਲ ਸੰਨੀ ਬਾਂਸਲ ਵੱਲੋਂ ਕਰਵਾਈ ਆਨਲਾਈਨ ਮੈਂਬਰਸ਼ਿਪ

ਸਾਦਿਕ, 2 ਜਨਵਰੀ (ਗੁਲਜ਼ਾਰ ਮਦੀਨਾ)-ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਚਲਾਈ ਜਾ ਰਹੀ ਭਾਜਪਾ ਆਨਲਾਈਨ ਮੈਂਬਰਸ਼ਿਪ ਮਹਿੰਮ […]

By 1 min read
PUNJAB NEWS

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਪਰਪਿਤ ਧਾਰਮਿਕ ਫ਼ਿਲਮ ਵਿਖਾਈ

ਸਾਦਿਕ, 2 ਜਨਵਰੀ (ਗੁਲਜ਼ਾਰ ਮਦੀਨਾ)-ਇੱਥੋ ਨਜ਼ਦੀਕ ਪਿੰਡ ਸੰਗਰਾਹੂਰ ਵਿਖੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਯੂਥ ਵੈਲਫ਼ੇਅਰ ਸੁਸਾਇਟੀ,ਪੰਜਾਬ ਵੱਲੋਂ […]

By 1 min read
PUNJAB NEWS

ਪੰਜਾਬ ਸਰਕਾਰ ਰਾਜ ਦੇ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ : ਜੱਥੇਦਾਰ ਤੋਤਾ ਸਿੰਘ

ਕੋਟ ਈਸੇ ਖਾਂ (ਮੋਗਾ), 2 ਜਨਵਰੀ (ਰੋਹਿਤ ਸ਼ਰਮਾ)-ਪੰਜਾਬ ਸਰਕਾਰ ਜਿੱਥੇ ਰਾਜ ਦੇ ਲੋਕਾਂ ਨੂੰ ਸਿਹਤ, ਸੜਕਾਂ, ਆਵਾਜਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ […]

By 1 min read
PUNJAB NEWS

ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ’ਚ ਨਜ਼ਰ ਆਏ ਉਨ੍ਹਾਂ ਦੇ ਪੋਤਰੇ

ਮਲੋਟ, 2 ਜਨਵਰੀ (ਲੱਖਾ ਸ਼ਰਮਾ)-¦ਬੀ ਹਲਕੇ ਦੇ ਸੰਗਤ ਦਰਸ਼ਨ ਹਮੇਸ਼ਾਂ ਖਾਸ ਹੁੰਦੇ ਹਨ; ਕਿਉਂਕਿ ਲੰਬੀ ਹਲਕੇ ਦੇ ਪਿੰਡਾਂ ’ਚ ਗ੍ਰਾਂਟਾਂ ਦਿੱਤੀਆਂ ਨਹੀਂ ਜਾਂਦੀਆਂ […]

By 1 min read
PUNJAB NEWS

ਹੈ¤ਡ ਆਫਿਸ ਪਟਿਆਲਾ ਦੇ ਅੱਗੇ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਕਰੇਗੀ ਰੋਸ ਪ੍ਰਦਰਸ਼ਨ

ਨਾਭਾ, 2 ਜਨਵਰੀ (ਕਰਮਜੀਤ ਸੋਮਲ)-ਲੰਮੇਂ ਸਮੇਂ ਤੋਂ ਰੁਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਬੇਰੁਜਗਾਰ ਲਾਇਨਮੈਨ ਯੂਨੀਅਨ ਪੰਜਾਬ ਵੱਲੋਂ ਮਿਤੀ […]

By 1 min read
PUNJAB NEWS

ਜਥੇਦਾਰ ਗਿਆਨੀ ਨੰਦਗੜ੍ਹ ਦੇ ਕੌਮੀ ਸਟੈਂਡ ਦਾ ਵਿਰੋਧ ਕਰਨ ਵਾਲੇ ਐਸਜੀਪੀਸੀ ਮੈਂਬਰ ਜਾਂ ਹੋਰ ਆਗੂ ਆਰਐਸਐਸ ਦੇ ਹੱਥਠੋਕੇ ਨਹੀਂ ਤਾਂ ਹੋਰ ਕੀ ਹਨ : ਮਾਨ

ਫ਼ਤਿਹਗੜ੍ਹ ਸਾਹਿਬ, 2 ਜਨਵਰੀ (ਪੀ.ਟੀ.)ਠਜੋ ਸਖਸ਼ੀਅਤ ਜਾਂ ਆਗੂ ਨਿਰਸਵਾਰਥ ਹੋ ਕੇ ਬੰਦਿਆਂ ਦਾ ਗੁਲਾਮ ਨਾ ਬਣਕੇ, ਗੁਰੂ ਦੀ ਸੋਚ ਦਾ ਪੈਰੋਕਾਰ ਬਣਕੇ ਕੌਮ […]

By 1 min read
PUNJAB NEWS

ਨਵੇਂ ਸਾਲ ਦੇ ਸਵਾਗਤ ਵਿੱਚ ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਵਲੋਂ ਸਭਿਆਚਾਰਕ ਪ੍ਰੋਗਰਾਮ ‘ਬੋਲ ਪੰਜਾਬ ਦੇ 2015’ਤ ਦਾ ਆਯੋਜਨ

ਚੰਡੀਗੜ੍ਹ, 2 ਜਨਵਰੀ (ਪੀ.ਟੀ.)-ਨਵੇਂ ਸਾਲ ਦੇ ਸਵਾਗਤ ਵਿੱਚ ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ (ਰਜਿ) ਵਲੋਂ ਉਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ  ਪੰਜਾਬ […]

By 1 min read
TOP STORIES

ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਕੋਸ਼ਿਸ਼ ’ਚ : ਰਾਜਨਾਥ

ਨਵੀਂ ਦਿ¤ਲੀ, 2 ਜਨਵਰੀ (ਪੀ.ਟੀ.ਲਾਇਵ)-ਭਾਰਤ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੇ ਯਤਨਾਂ ’ਚ ਸਰਹੱਦ ’ਤੇ ਲਗਾਤਾਰ ਫਾਇਰਿੰਗ ਕਰਕੇ […]

By 1 min read
TOP STORIES

ਨਸ਼ਿਆਂ ’ਤੇ ਕਾਂਗਰਸ ਪਾਰਟੀ ਦਾ ਪ੍ਰਸਤਾਵਿਤ ਧਰਨਾ ਸਿਆਸਤ ਤੋਂ ਪ੍ਰੇਰਿਤ : ਮੁੱਖ ਮੰਤਰੀ

¦ਬੀ/ਮਲੋਟ 2 ਜਨਵਰੀ (ਲੱਖਾ ਸ਼ਰਮਾ)-ਕਾਂਗਰਸ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਪ੍ਰਸਤਾਵਿਤ ਧਰਨਿਆਂ ਨੂੰ ਸਿਆਸੀ ਪੈਂਤੜੇਬਾਜੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ […]

By 1 min read
TOP STORIES

ਕੀ ਤੁਸੀਂ ਖੁਦ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਖਵਾਉਂਦਿਆਂ ਸੁਖਦ ਮਹਿਸੂਸ ਕਰਦੇ ਹੋ?

ਜਲੰਧਰ/ਚੰਡੀਗੜ੍ਹ, 2 ਜਨਵਰੀ-ਪੰਜਾਬ ਕਾਂਗਰਸ ਨੂੰ ਦਰਪੇਸ਼ ਲੀਡਰਸ਼ਿਪ ਸੰਕਟ ’ਤੇ ਵਿਅੰਗ ਕੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ. ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ […]

By 1 min read