Editororial Page ਪਲਾਸਟਿਕ ਘਟਾਓ, ਵਾਤਾਵਰਣ ਬਚਾਓ ਜੇਕਰ ਸਾਧਾਰਨ ਵਿਗਿਆਨ ਦੀ ਭਾਸਾਂ ‘ਚ ਗੱਲ ਕਰਾਂ ਤਾਂ ਪਲਾਸਟਿਕ ਕਾਰਬਨ ਦੀ ਇਕ ਲੰਬੀ ਲੜੀ ਹੁੰਦੀ ਹੈ। ਪਲਾਸਟਿਕ ਜੈਵ ਅਵਿਘਟਨਸੀਲ ਹੁੰਦੇ ਹਨ ਮਤਲਬ ਇਹ ਗਲ੍ਹਦੇ Read More » July 26, 2018 10:49 am
Editororial Page ਪੰਜਾਬੀ ਖੁਦਗਰਜ਼ੀ ਛੱਡਕੇ ਨਸ਼ਿਆਂ ਨਾਲ ਮਰ ਰਹੇ ਨੌਜ਼ਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ ਅ¤ਜ ਜਦੋਂ ਨਸ਼ਿਆਂ ਕਾਰਨ ਸਾਡੇ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਤਾਂ ਅ¤ਜ ਸਾਨੂੰ ਚਿੰਤਾ ਹੋ ਰਹੀ ਹੈ, ਇਹ ਚਿੰਤਾ ਵੀ ਤਾਂ ਹੋ ਰਹੀ ਹੈ Read More » July 26, 2018 10:48 am
Editororial Page ਕੀ ਦੇਸ਼ ਦਾ ਕਨੂੰਨ ਭੀੜਤੰਤਰ ਅੱਗੇ ਬੇ-ਵੱਸ ਹੈ ਦੇਸ਼ ਅੰਦਰ ਆਏ ਦਿਨ ਹਿੰਸਕ ਘਟਨਾਵਾਂ ਵਿ¤ਚ ਹੋ ਰਿਹਾ ਵਾਧਾ ਇਸ ਗ¤ਲ ਦਾ ਗਵਾਹ ਹੈ ਕਿ ਲੋਕਤੰਤਰ ਹੁਣ ਡਾਂਗ ਤੰਤਰ ਦੀ ਤਰਫ ਵਧਦਾ ਜਾ ਰਿਹਾ Read More » July 26, 2018 10:48 am
ਮਿਲਾਵਟਖੋਰੀ ਖਿਲਾਫ਼ ਸਖਤ ਕਦਮਾਂ ਦੀ ਜ਼ਰੂਰਤ ਦੇਸ਼ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਸਤਾਂ ਵਿੱਚ ਮਿਲਾਵਟਖੋਰੀ ਦਾ ਮਾਮਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਸਰਕਾਰ ਕੋਲ ਮਿਲਾਵਟਖੋਰੀ ਨੂੰ ਰੋਕਣ ਲਈ ਲੋੜੀਂਦਾ ਤਾਣਾ-ਬਾਣਾ Read More » July 26, 2018 10:47 am
PUNJAB NEWS ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ : ਸਿਰਸਾ, ਮਜੀਠੀਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੇ ਲਏ ਕਈ ਅਹਿਮ ਫ਼ੈਸਲੇ ਅੰਮ੍ਰਿਤਸਰ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ Read More » July 26, 2018 10:41 am
Religion ਅਕਾਲ ਤਖਤ ਸਾਹਿਬ ਵੱਲੋਂ ਡਾ. ਸਰੂਪ ਸਿੰਘ ਅਲੱਗ ਨੂੰ ਸਨਮਾਨਿਤ ਕਰਨ ਦਾ ਫੈਸਲਾ ਲੁਧਿਆਣਾ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕੌਮ ਦੇ ਮੰਨੇ ਪਰਮੰਨੇ ਵਿਦਵਾਨ ਵਕਤਾ ਤੇ ਉ¤ਘੇ ਗੁਰਮੁਖ ਲੇਖਕ, ਡਾ. ਸਰੂਪ ਸਿੰਘ ਅਲੱਗ ਚੇਅਰਮੈਨ ਅਲੱਗ ਸ਼ਬਦ ਯੱਗ ਟਰਸਟ Read More » July 26, 2018 10:38 am
Religion ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਨੂੰ ਮਿਲੇਗੀ ਮੁਫਤ ਬੱਸ ਸੁਵਿਧਾ ਭਾਈ ਲੌਂਗੋਵਾਲ ਨੇ ਖਾਲਸਾਈ ਜਾਹੋ ਜਲਾਲ ਨਾਲ ਰਵਾਨਾਂ ਕੀਤੀਆਂ ਚਾਰ ਬੱਸਾਂ ਅੰਮ੍ਰਿਤਸਰ 25 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ Read More » July 26, 2018 10:35 am
PUNJAB NEWS ਦਰਿਆ ’ਚ ਡੁੱਬਣ ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਨੇੜਲੇ ਪਿੰਡ ਲੋਦੀਪੁਰ ਨਾਲ ਵੱਗਦੇ ਦਰਿਆ ਵਿੱਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਇੱਕ 10 ਸਾਲਾਂ ਬੱਚੇ ਦੀ Read More » July 26, 2018 10:27 am
PUNJAB NEWS ਵਾਤਾਵਰਣ ਪ੍ਰਦੂਸ਼ਣ ਘਟਾਉਣ ਅਤੇ ਸਰੀਰਕ ਤੰਦਰੁਸਤੀ ਲਈ ਸਾਈਕਲ ਚਲਾਉਣਾ ਜ਼ਰੂਰੀ : ਡੀ.ਐ¤ਸ.ਪੀ. ਬਹਾਦਰ ਸਿੰਘ ਰਾਓ ਭੀਖੀ, 25 ਜੁਲਾਈ (ਚਹਿਲ)- ਦਿਨੋ-ਦਿਨ ਵ¤ਧ ਰਹੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਸਾਰੇ ਹ¤ਥ ਅ¤ਗੇ ਆ ਰਹੇ ਹਨ।ਇਸੇ ਲੜੀ ਤਹਿਤ ਵ¤ਖ-ਵ¤ਖ ਵਾਹਨਾਂ ਰਾਹੀਂ ਫੈਲਾਏ Read More » July 26, 2018 10:24 am
PUNJAB NEWS ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਸਬੰਧੀ ਤਆਰੀਆਂ ਸ਼ੁਰੂ ਸੁਲਤਾਨਪੁਰ ਲੋਧੀ, 25 ਜੁਲਾਈ (ਮਲਕੀਤ ਕੌਰ)- ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਵਰਕਰਾਂ Read More » July 26, 2018 10:23 am