ਦੇਸ਼ ਅੰਦਰ ਆਏ ਦਿਨ ਹਿੰਸਕ ਘਟਨਾਵਾਂ ਵਿ¤ਚ ਹੋ ਰਿਹਾ ਵਾਧਾ ਇਸ ਗ¤ਲ ਦਾ ਗਵਾਹ ਹੈ ਕਿ ਲੋਕਤੰਤਰ ਹੁਣ ਡਾਂਗ ਤੰਤਰ ਦੀ ਤਰਫ ਵਧਦਾ ਜਾ ਰਿਹਾ ਹੈ। ਅਸਲ ਮੁ¤ਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਧਾਰਮਿਕ ਪਖੰਡਵਾਦ ਨੂੰ ਸ਼ਰੇਆਮ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪਰਤੀਤ ਹੁੰਦਾ ਹੈ ਕਿ ਇਸ ਵਰਤਾਰੇ ਪਿ¤ਛੇ ਸਤਾ ਦੀ ਮੂਕ ਸਹਿਮਤੀ ਕੰਮ ਕਰ ਰਹੀ ਹੈ। ਸਾਲ 2012 ਦੌਰਾਨ ਮਿਆਂਮਾਰ ਵਿਖੇ ਬੋਧੀਆਂ ਅਤੇ ਮੁਸਲਮਾਨਾੰ ਦਰਮਿਆਨ ਚੱਲੇ ਸੰਘਰਸ਼ ਦੀ ਪਰਤੀਕਿਰਿਆ ਵਜੋਂ ਕ¤ਟੜ ਪੰਥੀਆਂ ਦੇ ਬਹਿਕਾਵੇ ਵਿ¤ਚ ਆ ਕੇ ਲਖਨਊ ਦੇ ਪ¤ਕੇ ਪੁਲ ਉ¤ਤੇ ਸੈਂਕੜਿਆਂ ਦੀ ਗਿਣਤੀ ਵਿ¤ਚ ਭੀੜ ਰਵਾਇਤੀ ਹਥਿਆਰਾਂ ਅਤੇ ਤਮਾਂਚਿਆਂ ਨਾਲ ਲੈਸ ਹੋ ਕੇ ਇਕ¤ਠੀ ਹੋ ਗਈ ਸੀ। ਭੀੜ ਨੇ ਕਾਫੀ ਮਾਲੀ ਨੁਕਸਾਨ ਕੀਤਾ ਅਤੇ ਬੁ¤ਧ ਸਮਾਜ ਦੇ ਆਗੂ ਅਸ਼ੋਕ ਚੰਦਰ ਦੀ ਕੁ¤ਟਮਾਰ ਕੀਤੀ । ਹਾਲਾਂ ਕਿ ਮੀਆਂਮਾਰ ਦੀ ਘਟਨਾ ਵਿ¤ਚ ਨਾ ਤਾਂ ਲਖਨਊ ਦੇ ਲੋਕ ਸ਼ਾਮਲ ਸਨ ਅਤੇ ਨਾ ਹੀ ਉਹ ਮਿਆੰਮਾਰ ਸਰਕਾਰ ਤੇ ਕੋਈ ਪਰਭਾਵ ਪਾ ਸਕਦੇ ਸਨ। ਫੇਰ ਵੀ ਬੇਕਾਬੂ ਭੀੜ ਤੋੜ ਭੰਨ ਕਰਦੀ ਹੋਈ ਵਿਧਾਨ ਸਭਾ ਵਲ ਵਧ ਰਹੀ ਸੀ। ਸਰਕਾਰ ਇ¤ਕ ਤਰਾੰ ਨਾਲ ਨਾਦਾਰਦ ਸੀ। ਇਸ ਦੌਰਾਨ ਬ¤ਚਿਆੰ ਅਤੇ ਔਰਤਾੰ ਨਾਲ ਬਦ ਤਮੀਜੀ ਕੀਤੀ ਗਈ ਜਿਹਨਾੰ ਲਈ ਅਜੇ ਤ¤ਕ ਇਨਸਾਫ ਕਨੂੰਨ ਦੀ ਭੂਲ ਭੁਲਈਆ ਵਿ¤ਚ ਫਸਿਆ ਹੋਇਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਆਪਣੇ ਨਾਲ ਸਬੰਧਿਤ ਭੀੜਾਂ ਦੇ ਬੀਜ ਖਿਲਾਰਦੀਆਂ ਆ ਰਹੀਆਂ ਹਨ। ਅਜਿਹੇ ਬੀਜ ਅਖੌਤੀ ਧਰਮ ਅਤੇ ਅਖੌਤੀ ਜਾਤ ਬਰਾਦਰੀ ਦੀ ਲੈਬ ਵਿ¤ਚ ਪੈਦਾ ਕੀਤਾ ਜਾਂਦੇ ਹਨ । ਇਸ ਦੇ ਫਲਸਰੂਪ ਹਿੰਸਕ ਭੀੜਾਂ ਦੇ ਅ¤ਗੇ ਕਨੂੰਨ ਬੇ ਵ¤ਸ ਹੁੰਦਾ ਹੀ ਨਹੀੰ ਸਗੋੰ ਬੇ ਵ¤ਸ ਕਰਵਾਇਆ ਜਾੰਦਾ ਹੈ। ਨਵੰਬਰ 1984 ਦੇ ਸਿ¤ਖ ਵਿਰੋਧੀ ਦੰਗਿਆਂ ਦੌਰਾਨ ਜੇ ਕਨੂੰਨ ਨੇ ਆਪਣਾ ਫਰਜ ਨਿਭਾਇਆ ਹੁੰਦਾ ਤਾਂ ਨਾ ਬਾਬਰੀ ਮਸਜਿਦ ਵਾਲਾ ਕਾੰਡ ਹੋਣਾ ਸੀ ਅਤੇ ਨਾ ਗੁਜਰਾਤ ਦੰਗਿਆਂ ਵਾਲੀ ਹੋਣੀ ਵਰਤਣੀ ਸੀ। ਸਰਕਾਰਾਂ ਦੀ ਬਦਨੀਤੀ ਕਾਰਨ ਦੰਗਈਆਂ ਦੇ ਹੌਸਲੇ ਪਸਤ ਹੋਣ ਦੀ ਥਾੰ ਬੁਲੰਦ ਹੋ ਰਹੇ ਹਨ। 1992 ਦੌਰਾਨ ਤ¤ਤਕਾਲੀਨ ਸਰਕਾਰ ਨੇ ਕੋਰਟ ਸਾਹਮਣੇ ਹਲਫਨਾਮਾ ਦੇ ਕੇ ਕਿਹਾ ਸੀ ਕਿ ਅਯੁ¤ਧਿਆ ਵਿਖੇ ਕੁ¤ਝ ਨਹੀੰ ਹੋਵੇਗਾ, ਪਰ ਭੀੜਤੰਤਰ ਨੇ ਡਾਂਗਾਂ ਦੇ ਜੋਰ ਨਾਲ ਵਿਵਾਦਿਤ ਢਾਂਚਾ ਤੋੜ ਦਿਤਾ ਸੀ । 26 ਸਾਲ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਹ¤ਲ ਨਹੀਂ ਹੋਇਆ। ਸਾਲ 2002 ਦੌਰਾਨ ਗੁਜਰਾਤ ਅੰਦਰ ਹੋਏ ਫਿਰਕੂ ਦੰਗੇ ਇਸ ਵਰਤਾਰੇ ਦੀ ਸਭ ਤੋਂ ਵ¤ਡੀ ਮਿਸਾਲ ਹਨ । ਕਤਲੇਆਮ ਤੋੰ ਦੁਖੀ ਹੋ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਤ¤ਤਕਾਲੀ ਮੁ¤ਖ ਮੰਤਰੀ (ਮੌਜੂਦਾ ਪੀ ਐਮ) ਨੂੰ ਰਾਜ ਧਰਮ ਦਾ ਪਾਲਣ ਕਰਨ ਦੀ ਨਸੀਹਤ ਦਿ¤ਤੀ ਸੀ । ਹੌਲੀ ਹੌਲੀ ਇਸ ਤਰਾੰ ਦੀਆੰ ਘਟਨਾਵਾੰ ਵਿ¤ਚ ਇਜਾਫਾ ਹੋਣ ਲ¤ਗਾ ਜੋ ਇਸ ਸਮੇਂ ਆਪਣੀ ਚਰਮ ਸੀਮਾ ਤੇ ਹੈ। ਇੰਦਰਾ ਗਾੰਧੀ ਦੀ ਮੌਤ ਤੋੰ ਬਾਅਦ ਦੇਸ਼ ਦੇ ਵ¤ਡੇ ਹਿ¤ਸੇ ਵਿ¤ਚ ਸਿ¤ਖ ਭਾਈਚਾਰੇ ਖਿਲਾਫ ਖੁ¤ਲੇ ਆਮ ਭੀੜਾੰ ਵਲੋੰ ਹਿੰਸਾ ਨੂੰ ਅੰਜਾਮ ਦਿ¤ਤਾ ਗਿਆ ਸੀ ਅਤੇ ਬਾਕੀ ਸਮਾਜ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਸੀ। ਇਸ ਤੋੰ ਬਾਅਦ ਤਾੰ ਪੂਰੇ ਦੇਸ਼ ਅੰਦਰ ਅਜਿਹੀਆੰ ਘਟਨਾਵਾੰ ਆਮ ਹੋਣ ਲ¤ਗ ਪਈਆੰ ਹਨ । ਗਊ ਰ¤ਖਿਆ ਦੇ ਨਾਮ ਤੇ ਹਰ ਪਾਸੇ ਡਾਂਗਤੰਤਰ ਦਾ ਬੋਲਬਾਲਾ ਹੈ। ਉ¤ਤਰ ਪਰਦੇਸ਼ ਵਿ¤ਚ ਅਖਲਾਕ ਦੀ ਹ¤ਤਿਆ ਤੋਂ ਬਾਅਦ ਰਾਜਸਥਾਨ, ਹਰਿਆਣਾ ਅਤੇ ਦੂਜੇ ਰਾਜਾਂ ਵਿ¤ਚ ਅਖੌਤੀ ਗਊ ਰ¤ਖਿਅਕਾਂ ਵਲੋਂ ਚਿੱਟੇ ਦਿਨ ਲੋਕਾਂ ਦੀ ਮਾਰ ਕੁਟਾਈ ਅਤੇ ਹ¤ਤਿਆ ਤ¤ਕ ਕੀਤੀ ਗਈ ਸੀ। ਸਾਲ 2008 ਦੌਰਾਨ ਗੁ¤ਜਰ ਸਮਾਜ ਨੇ ਖੁਦ ਨੂੰ ਦਲਿਤ ਜਾਤੀ ਦਾ ਦਰਜਾ ਦਿ¤ਤੇ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ ਸੀ। ਉਸ ਸਮੇਂ ਅੰਦੋਲਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਦੇ ਨਤੀਜੇ ਵਜੋਂ ਤਕਰੀਬਨ 37 ਲੋਕ ਮਾਰੇ ਗਏ ਸਨ। ਸਾਲ 2015 ਦੌਰਾਨ ਗੁਜਰਾਤ ਦੇ ਪਾਟੀਦਾਰ ਸਮਾਜ ਨੇ ਰੀਜਰਵੇਸ਼ਨ ਦੇ ਮੁ¤ਦੇ ਤੇ ਅੰਦੋਲਨ ਕੀਤਾ ਸੀ। 25 ਅਗਸਤ ਨੂੰ ਉਹਨਾਂ ਵਲੋਂ ਅਹਿਮਦਾਬਾਦ ਪੂਰੀ ਤਰ੍ਹਾਂ ਠ¤ਪ ਕਰ ਕੇ ਰ¤ਖ ਦਿ¤ਤਾ ਸੀ । ਅਗਸਤ ਤੋਂ ਸਤੰਬਰ ਮਹੀਨੇ ਤ¤ਕ ਦੀਆਂ ਘਟਨਾਵਾਂ ਦੌਰਾਨ 14 ਲੋਕਾਂ ਦੀ ਮੌਤ ਹੋਈ ਅਤੇ 200 ਤੋਂ ਜ਼ਿਆਦਾ ਲੋਕ ਜਖਮੀ ਹੋਏ ਸਨ। ਕੇਵਲ ਅਹਿਮਦਾਬਾਦ ਸ਼ਹਿਰ ਵਿਖੇ ਹੀ 12 ਕਰੋੜ ਰੁਪਏ ਤੋਂ ਵ¤ਧ ਦਾ ਨੁਕਸਾਨ ਹੋਇਆ ਸੀ। ਸਾਲ 2016 ਦੌਰਾਨ ਜਾਟ ਸਮਾਜ ਨੇ ਵੀ ਰੀਜਰਵੇਸ਼ਨ ਦੇ ਮੁ¤ਦੇ ਤੇ ਅੰਦੋਲਨ ਅਰੰਭ ਕੀਤਾ ਸੀ। ਹਰਿਆਣਾ, ਦਿੱਲੀ ਅਤੇ ਉ¤ਤਰ ਪਰਦੇਸ਼ ਦੇ ਕੁ¤ਝ ਇਲਾਕਿਆਂ ਵਿ¤ਚ 340 ਅਰਬ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਆਪ ਮੁਹਾਰੇ ਅੰਦੋਦਨ ਦੌਰਾਨ ਤਕਰੀਬਨ 30 ਲੋਕਾਂ ਨੂੰ ਜਾਨ ਗੁਆਉਣੀ ਪਈ ਸੀ। ਔਰਤਾਂ ਨਾਲ ਬਦ ਤਮੀਜੀ ਦੇ ਕਿ¤ਸੇ ਵੀ ਸਾਹਮਣੇ ਆਏ ਸਨ। ਅਗਸਤ, 2017 ਦੌਰਾਨ ਹਰਿਆਣਾ ਦੇ ਪੰਚਕੂਲਾ ਸ਼ਹਿਰ ਵਿ¤ਚ ਡੇਰਾ ਸ¤ਚਾ ਸੋਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗਿਰਫਤਾਰੀ ਉਪਰੰਤ ਪੈਦਾ ਹੋਈ ਹਿੰਸਾ ਦੌਰਾਨ 29 ਲੋਕਾਂ ਦੀ ਮੌਤ ਅਤੇ 200 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ ਸਨ। ਇਸ ਤੋਂ ਇਲਾਵਾ ਕਰੋੜਾੰ ਰੁਪਏ ਦਾ ਮਾਲੀ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਜਨਵਰੀ, 2018 ਦੌਰਾਨ ਰਾਜਸਥਾਨ ਅੰਦਰ ਕਰਨੀ ਸੈਨਾ ਦੀ ਅਗਵਾਈ ਹੇਠ ਬੇ ਮੁਹਾਰੀਆਂ ਭੀੜਾਂ ਵਲੋਂ ਫਿਲਮ ਪਦਮਾਵਤੀ ਦਾ ਜਬਰਦਸਤ ਵਿਰੋਧ ਕਰਦਿਆਂ ਖੁ¤ਲੇਆਮ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ ਸਨ। ਅਪ੍ਰੈਲ, 2018 ਨੂੰ ਦਲਿਤ ਐਕਟ ਵਿ¤ਚ ਸੋਧ ਦੇ ਵਿਰੋਧ ਨੂੰ ਲੈ ਕੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿ¤ਤਾ ਗਿਆ। ਦੇਸ਼ ਅੰਦਰ ਆਏ ਦਿਨ ਹਿੰਸਕ ਘਟਨਾਵਾਂ ਵਿ¤ਚ ਹੋ ਰਿਹਾ ਵਾਧਾ ਇਸ ਗ¤ਲ ਦਾ ਗਵਾਹ ਹੈ ਕਿ ਲੋਕ ਤੰਤਰ ਹੁਣ ਭੀੜ ਤੰਤਰ ਅਤੇ ਡਾੰਗ ਤੰਤਰ ਦੀ ਤਰਫ ਵਧਦਾ ਜਾ ਰਿਹਾ ਹੈ। ਅਸਲ ਮੁ¤ਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਧਾਰਮਿਕ ਪਖੰਡਵਾਦ ਅਤੇ ਫਿਰਕੇਦਾਰਾਨਾ ਨਫਰਤ ਨੂੰ ਸ਼ਰੇਆਮ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਇਸ ਤਰ੍ਹਾਂ ਪਰਤੀਤ ਹੁੰਦਾ ਹੈ ਕਿ ਇਸ ਵਰਤਾਰੇ ਪਿ¤ਛੇ ਸਤਾ ਦੀ ਮੂਕ ਸਹਿਮਤੀ ਕੰਮ ਕਰ ਰਹੀ ਹੈ। ਸਾਲ 2012 ਦੌਰਾਨ ਮਿਆੰਮਾਰ ਵਿਖੇ ਬੋਧੀਆਂ ਅਤੇ ਮੁਸਲਮਾਨਾਂ ਦਰਮਿਆਨ ਚ¤ਲੇ ਸੰਘਰਸ਼ ਦੀ ਪਰਤੀਕਿਰਿਆ ਵਜੋਂ ਕੱਟੜ ਪੰਥੀਆਂ ਦੇ ਬਹਿਕਾਵੇ ਵਿ¤ਚ ਆ ਕੇ ਲਖਨਊ ਦੇ ਪ¤ਕੇ ਪੁਲ ਉ¤ਤੇ ਸੈਂਕੜਿਆਂ ਦੀ ਗਿਣਤੀ ਵਿੱਚ ਭੀੜ ਰਵਾਇਤੀ ਹਥਿਆਰਾਂ ਅਤੇ ਤਮਾਂਚਿਆਂ ਨਾਲ ਲੈਸ ਹੋ ਕੇ ਇਕ¤ਠੀ ਹੋ ਗਈ ਸੀ। ਭੀੜ ਨੇ ਕਾਫੀ ਮਾਲੀ ਨੁਕਸਾਨ ਕੀਤਾ ਅਤੇ ਬੁ¤ਧ ਸਮਾਜ ਦੇ ਆਗੂ ਅਸ਼ੋਕ ਚੰਦਰ ਦੀ ਕੁ¤ਟਮਾਰ ਕੀਤੀ। ਹਾਲਾਂ ਕਿ ਮੀਆਂਮਾਰ ਦੀ ਘਟਨਾ ਵਿ¤ਚ ਨਾ ਤਾਂ ਲਖਨਊ ਦੇ ਲੋਕ ਸ਼ਾਮਲ ਸਨ ਅਤੇ ਨਾ ਹੀ ਉਹ ਮੀਆਂ ਮੀਰ ਸਰਕਾਰ ਤੇ ਕੋਈ ਪ੍ਰਭਾਵ ਪਾ ਸਕਦੇ ਸਨ। ਫੇਰ ਵੀ ਬੇਕਾਬੂ ਭੀੜ ਤੋੜ ਭੰਨ ਕਰਦੀ ਹੋਈ ਵਿਧਾਨ ਸਭਾ ਵਲ ਵਧ ਰਹੀ ਸੀ। ਸਰਕਾਰ ਇ¤ਕ ਤਰਾੰ ਨਾਲ ਨਾਦਾਰਦ ਸੀ। ਇਸ ਦੌਰਾਨ ਬ¤ਚਿਆਂ ਅਤੇ ਔਰਤਾਂ ਨਾਲ ਬਦ ਤਮੀਜੀ ਕੀਤੀ ਗਈ ਪਰ ਅਜੇ ਤ¤ਕ ਇਨਸਾਫ ਕਨੂੰਨ ਦੀ ਭੂਲ ਭੁਲਈਆ ਵਿ¤ਚ ਫਸਿਆ ਹੋਇਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਆਪਣੇ ਨਾਲ ਸਬੰਧਿਤ ਭੀੜਾਂ ਦੇ ਬੀਜ ਖਿਲਾਰਦੀਆਂ ਆ ਰਹੀਆਂ ਹਨ। ਅਜਿਹੇ ਬੀਜ ਅਖੌਤੀ ਧਰਮ ਅਤੇ ਅਖੌਤੀ ਜਾਤ ਪਰਸਤੀ ਦੀ ਲੈਬ ਵਿ¤ਚ ਪੈਦਾ ਕੀਤਾ ਜਾਂਦੇ ਹਨ। ਫਲਸਰੂਪ ਹਿੰਸਕ ਭੀੜਾਂ ਦੇ ਅ¤ਗੇ ਕਨੂੰਨ ਬੇਵ¤ਸ ਹੁੰਦਾ ਹੀ ਨਹੀਂ ਸਗੋਂ ਬੇਵ¤ਸ ਕਰਵਾਇਆ ਜਾਂਦਾ ਹੈ। ਨਵੰਬਰ 1984 ਦੇ ਸਿ¤ਖ ਵਿਰੋਧੀ ਦੰਗਿਆਂ ਦੌਰਾਨ ਜੇ ਕਨੂੰਨ ਨੇ ਆਪਣਾ ਫਰਜ ਨਿਭਾਇਆ ਹੁੰਦਾ ਤਾਂ ਨਾ ਬਾਬਰੀ ਮਸਜਿਦ ਵਾਲਾ ਕਾਂਡ ਹੋਣਾ ਸੀ ਅਤੇ ਨਾ ਗੁਜਰਾਤ ਦੰਗਿਆਂ ਵਾਲੀ ਹੋਣੀ ਨਹੀਂ ਵਰਤਣੀ ਸੀ। ਸਰਕਾਰਾਂ ਦੀ ਬਦਨੀਤੀ ਕਾਰਨ ਦੰਗਈਆਂ ਦੇ ਹੌਸਲੇ ਪਸਤ ਹੋਣ ਦੀ ਥਾਂ ਬੁਲੰਦ ਹੋ ਰਹੇ ਹਨ।
– ਬਾਕੀ ਕੱਲ੍ਹ ਪੜ੍ਹੋ