April 23, 2026 5:29 pm

ਵਾਤਾਵਰਣ ਪ੍ਰਦੂਸ਼ਣ ਘਟਾਉਣ ਅਤੇ ਸਰੀਰਕ ਤੰਦਰੁਸਤੀ ਲਈ ਸਾਈਕਲ ਚਲਾਉਣਾ ਜ਼ਰੂਰੀ : ਡੀ.ਐ¤ਸ.ਪੀ. ਬਹਾਦਰ ਸਿੰਘ ਰਾਓ

ਭੀਖੀ, 25 ਜੁਲਾਈ (ਚਹਿਲ)- ਦਿਨੋ-ਦਿਨ ਵ¤ਧ ਰਹੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਸਾਰੇ ਹ¤ਥ ਅ¤ਗੇ ਆ ਰਹੇ ਹਨ।ਇਸੇ ਲੜੀ ਤਹਿਤ ਵ¤ਖ-ਵ¤ਖ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸੰਗਰੂਰ ਕਲ¤ਬ ਦੇ ਸਾਈਕਲਿਸਟਾਂ ਵ¤ਲੋਂ ਤਕਰੀਬਨ 50 ਕਿਲੋਮੀਟਰ ਦੀ ਸਾਈਕਲ ਰੈਲੀ ਕ¤ਢੀ ਗਈ।ਰੈਲੀ ਦੀ ਸਮਾਪਤੀ ਸਮੇਂ ਮਾਨਸਾ-ਸੁਨਾਮ ਮੁ¤ਖ ਮਾਰਗ ਤੇ ਸਥਿਤ ਪੈਰਾਮਾਉੰਟ ਪਬਲਿਕ ਸਕੂਲ ਚੀਮਾ ਵਿਖੇ ਗ¤ਲਬਾਤ ਕਰਦਿਆਂ ਉ¤ਘੇ ਸਾਈਕਲਿਸਟ ਬਹਾਦਰ ਸਿੰਘ ਰਾਓ ਡੀ.ਐਸ.ਪੀ. ਸੰਗਰੂਰ ਨੇ ਕਿਹਾ ਕਿ ਅ¤ਜ ਬਹੁਤ ਸਾਰੇ ਲੋਕ ਵ¤ਡੀਆਂ ਵ¤ਡੀਆਂ ਗ¤ਡੀਆਂ ਦੀ ਵਰਤੋਂ ਕਰ ਰਹੇ ਹਨ ਜਦਕਿ ਸਾਈਕਲ ਚਲਾਉਣ ਤੋਂ ਆਮ ਲੋਕਾਂ ਸਾਹਮਣੇ ਹੀਣ- ਭਾਵਨਾ ਮਹਿਸੂਸ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਜਿ¤ਥੇ ਵਾਤਾਵਰਨ ਵਿ¤ਚ ਪ੍ਰਦੂਸ਼ਣ ਘਟਦਾ ਹੈ, ਉ¤ਥੇ ਸਾਡਾ ਸ਼ਰੀਰ ਵੀ ਤੰਦਰੁਸਤ ਮਹਿਸੂਸ ਕਰਦਾ ਹੈ ਕਿਉਂਕਿ ਸਾਨੂੰ ਅਲ¤ਗ ਤੋਂ ਸ਼ੈਰ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ।ਇਸ ਮੌਕੇ ਵ¤ਖ-ਵ¤ਖ ਸਾਈਕਲਿਸਟ ਕਲ¤ਬਾਂ ਦੇ ਆਗੂਆਂ ਨੇ ਕਿਹਾ ਕਿ ਹਰ ਇ¤ਕ ਨੂੰ ਨਿ¤ਜੀ ਵਾਹਨ ਤਿਆਗ ਕੇ ਨੇੜੇ-ਤੇੜੇ ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਵਾਹਨਾਂ ਤੋਂ ਫੈਲ ਰਹੇ ਰਹੇ ਅੰਨ੍ਹੇਵਾਹ ਪ੍ਰਦੂਸ਼ਣ ਤੋਂ ਮੁਕਤ ਹੋ ਸਕੀਏ।ਇਸ ਮੌਕੇ ਸਾਈਕਲਿਸਟ ਐਡਵੋਕੇਟ ਕਮਲ ਆਨੰਦ,ਪੁਨੀਤ ਕੁਮਾਰ,ਡਾ. ਮਨੋਜ ਕੁਮਾਰ, ਡਾ. ਮਨੀਸ਼ ਵਸ਼ਿਸ਼ਟ, ਪ੍ਰਤਾਪ ਸਿੰਘ,ਅਮਨ ਔਲਖ,ਬਲਵਿੰਦਰ ਸਿੰਘ ਕਾਕਾ,ਯਾਦਵਿੰਦਰ ਸਿੰਘ, ਸਹਾਇਕ ਥਾਣੇਦਾਰ ਸੁਖਚੈਨ ਸਿੰਘ,ਸੰਜੀਵ ਗੁਗਨਾਨੀ,ਯੋਗੇਸ਼ਵਰ, ਹਰਵਿੰਦਰ ਮੌੜ ਆਦਿ ਤੋਂ ਇਲਾਵਾ ਪੀ.ਪੀ.ਐਸ. ਚੀਮਾ ਦੇ ਪ੍ਰਬੰਧਕੀ ਡਾਇਰੈਕਟਰ ਜਸਵੀਰ ਸਿੰਘ ਚੀਮਾ,ਨਗਰ ਪੰਚਾਇਤ ਚੀਮਾ ਦੇ ਉ¤ਪ ਪ੍ਰਧਾਨ ਜਗਦੇਵ ਸਿੰਘ ਜ¤ਗਾ,ਸਰਬਜੀਤ ਸਿੰਘ ਬਾਗਵਾਲਾ,ਗੋਰਾ ਸਿੰਘ ਅਤੇ ਬਲਵੀਰ ਸਿੰਘ ਹਾਜ਼ਰ ਸਨ

Send this to a friend