Day: March 1, 2018

PUNJAB NEWS

ਮੁੱਖ ਮੰਤਰੀ ਵੱਲੋਂ ਮੁਕਤਸਰ ਮੈਰਾਥਨ-2018 ਲਈ ਪੋਸਟਰ ਅਤੇ ਟੀ-ਸ਼ਰਟ ਰਲੀਜ਼

ਚੰਡੀਗੜ•, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕਤਸਰ ਮੈਰਾਥਨ-2018 ਦੇ ਪਹਿਲੇ ਸੰਸਕਰਨ ਨੂੰ ਮਨਾਉਣ ਲਈ ਇੱਕ ਪੋਸਟਰ ਅਤੇ ਟੀ-ਸ਼ਰਟ ਰਲੀਜ਼ ਕੀਤੀ।

Read More »

ਸੁਖੀ ਗ੍ਰਹਿਸਥ ਜੀਵਨ ਦਾ ਰਾਜ

‘‘ਘਰ ਇੱਟਾਂ ਅਤੇ ਸੀਮਿੰਟ ਨਾਲ ਬਣੀ ਚਾਰ ਦੀਵਾਰੀ ਨਹੀਂ ਹੁੰਦੀ। ਘਰ ਤਾਂ ਉਹ ਥਾਂ ਹੈ ਜਿਥੇ ਮੁਹੱਬਤ ਹੈ, ਪਿਆਰ ਹੈ, ਵਾਅਦੇ ਹਨ, ਸੱਧਰਾਂ ਹਨ, ਸੁਪਨੇ

Read More »
Editororial Page

ਜੇਕਰ ਹਿੰਦੂ ਆਗੂ ਅਤੇ ਕੌਮ ਸ੍ਰੀ ਪ੍ਰਦੀਪ ਕੁਮਾਰ ਬਿ¤ਲਾ ਵਰਗੇ ਸੋਚ ਅਨੁਸਾਰ ‘ਖ਼ਾਲਿਸਤਾਨ’ ਨੂੰ ਹਮਾਇਤ ਦੇਣ ਤਾਂ ਇਥੇ ਅਮਨ-ਚੈਨ ਸਥਾਈ ਹੋ ਸਕੇਗਾ

ਸ੍ਰੀ ਫ਼ਤਹਿਗੜ੍ਹ ਸਾਹਿਬ- “ਜੋ ਬੀਤੇ ਦਿਨੀਂ ਇਕ ਬਹੁਤ ਹੀ ਸੂਝਵਾਨ, ਦੂਰਅੰਦੇਸ਼ੀ ਦੀ ਸੋਚ ਰ¤ਖਣ ਵਾਲੇ ਮਾਲਵਾ ਸਹਾਰਾ ਵੈਲਫੇਅਰ ਕਲ¤ਬ ਦੇ ਸੇਵਾਦਾਰ ਅਤੇ ਪ੍ਰਸਿ¤ਧ ਫੋਟੋਗ੍ਰਾਫਰ ਪ੍ਰਦੀਪ

Read More »
Editororial Page

ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਮਹਾਰਾਣਾ ਪ੍ਰਤਾਪ ਦਾ ਬੁੱਤ ਕੀਤਾ ਲੋਕ ਅਰਪਣ

ਸ੍ਰੀ ਅਨੰਦਪੁਰ ਸਾਹਿਬ- ਪੰਜਾਬ ਦੇ ਲੋਕ ਸਮੂਚੇ ਸੰਸਾਰ ਵਿੱਚ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਪ੍ਰਰੇਣਾ ਸਰੋਤ ਰਹੇ ਹਨ। ਪੰਜਾਬੀਆਂ ਨੇ ਨੰਗਲ ਵਿੱਚ ਮਹਾਨ ਸ਼ਾਸ਼ਕ ਮਹਾਰਾਣਾ

Read More »
PUNJAB NEWS

ਹਾਲੈਂਡ ਨਿਵਾਸੀ ਵੱਲੋਂ ਪਿੰਡ ਨਾਨਕਸਰ ਦੇ ਵਿਕਾਸ ਕੰਮਾਂ ਲਈ 1.40 ਲੱਖ ਦੀ ਰਾਸ਼ੀ ਭੇਟ

ਫਰੀਦਕੋਟ, 28 ਫਰਵਰੀ (ਗੁਰਜੀਤ ਰੋਮਾਣਾ)- ਨੇੜਲੇ ਪਿੰਡ ਨਾਨਕਸਰ ਦੇ ਜੰਮਪਲ ਅਤੇ ਹਾਲੈਂਡ ਨਿਵਾਸੀ ਵੱਲੋਂ ਪਿੰਡ ਦੇ ਹਰ ਘਰ ਅ¤ਗੇ ਘਰ ਦੇ ਮੁਖੀ ਦੇ ਨਾਮ ਦੀ

Read More »
Religion

ਗੁਰੂ ਕਾਸ਼ੀ ਯੂਨੀਵਰਸਿਟੀ ਦਾ ‘ਯੁਵਕ ਮੇਲਾ’ ਅਮਿੱਟ ਯਾਦਾਂ ਪਿੱਛੇ ਛੱਡਦਾ ਸੰਪੰਨ

ਤਲਵੰਡੀ ਸਾਬੋ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਸਾਲਾਨਾ ਯੁਵਕ ਮੇਲਾ ਅਮਿੱਟ ਯਾਦਾਂ ਪਿੱਛੇ ਛੱਡਦਾ ਸੰਪੰਨ ਹੋਇਆ। ਪ੍ਰੋਗਰਾਮ ਦੇ ਦੂਜੇ

Read More »
Religion

ਭਾਈ ਘਨੱਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਮਨੁੱਖਤਾ ਨੂੰ ਸਮਰਪਿਤ ਸੰਸਥਾ : ਜਤਿੰਦਰ ਸਿੰਘ ਬਰਾੜ

ਬੁਲਾਰਿਆਂ ਨੇ ਗਿਆਨੀ ਮੱਲ ਸਿੰਘ, ਗਿਆਨੀ ਬਾਦਲ ਸਿੰਘ ਤੇ ਮਾਸਟਰ ਗੁਰਦਿੱਤ ਸਿੰਘ ਦੀਆਂ ਸੇਵਾਵਾਂ ਨੂੰ ਵਡਿਆਇਆ ਅੰਮ੍ਰਿਤਸਰ, 28 ਫ਼ਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ

Read More »
PUNJAB NEWS

ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਣੀ ਜ਼ਰੂਰੀ : ਕੇ.ਬੀ.ਐਸ. ਸਿੱਧੂ

ਐਸ.ਏ.ਐਸ.ਨਗਰ, 28 ਫਰਵਰੀ (ਧਾਮੀ ਸ਼ਰਮਾ)- ਸੈਕਸੁਅਲ ਹਰਾਸਮੈਂਟ ਆਫ ਵਿਮੈਨ ਐਟ ਵਰਕਪਲੇਸ ਐਕਟ 2013 (ਇੰਪਲੀਮੈਂਟੇਸ਼ਨ, ਚੈਲੰਜਿਜ਼ ਐਂਡ ਵੇਅ ਫਾਰਵਰਡ) ਵਿਸ਼ੇ ‘ਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ

Read More »
Religion

ਹੋਲੇ ਮਹਲੇ ਦੌਰਾਨ ਅਧੀ ਦਰਜਨ ਹੁਲੜਬਾਜ਼ਾਂ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ’ਤੇ ਹਮਲਾ

ਸ੍ਰੀ ਆਨੰਦਪੁਰ ਸਾਹਿਬ, 28 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਹੋਲੇ ਮਹ¤ਲੇ ਦੇ ਪਹਿਲੇ ਦਿਨ ਅ¤ਜ ਕਿਲਾ ਅਨੰਦਗੜ੍ਹ ਤੋਂ ਪੰਜ ਪਿਆਰਾ ਪਾਰਕ ਵ¤ਲ ਜਾਂਦੀ ਸੜਕ ‘ਚ ਸਥਿਤ

Read More »