PUNJAB NEWS ਬੀ.ਬੀ.ਐ¤ਸ. ਆਈਲੈਟਸ ਸੈਂਟਰ ਭਗਤਾ ਦੇ ਸ਼ਾਨਦਾਰ ਨਤੀਜੇ ਭਗਤਾ ਭਾਈ ਕਾ, 31 ਅਗਸਤ (ਸਵਰਨ ਸਿੰਘ ਭਗਤਾ)-ਡੇਰਾ ਸ਼੍ਰੀ ਰਾਮ ਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਦੀ ਅਗਵਾਈ ਵਿੱਚ ਭਗਤਾ ਵਿਖੇ ਚਲਾਏ ਜਾ ਰਹੇ Read More » September 2, 2017 11:17 am
Uncategorized ਈਸਟ ਜ਼ੋਨ ਦੇ ਕਬੱਡੀ ਮੁਕਾਬਲਿਆਂ ’ਚ ਸਸਸ ਸਕੂਲ ਸ੍ਰੀ ਹਰਗੋਬਿੰਦਪੁਰ ਦੀ ਲੜਕੀਆਂ ਦੀ ਕਬੱਡੀ ਟੀਮ ਅੰਡਰ 14,17 ਅਤੇ 19 ’ਚ ਰਹੀ ਪਹਿਲੇ ਨੰਬਰ ’ਤੇ ਕਾਦੀਆਂ, 31 ਅਗਸਤ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤੇ ਪੂਰੇ ਰਾਜ ਅੰਦਰ 70ਵੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਨੇੜਲੇ Read More » September 2, 2017 11:15 am
PUNJAB NEWS ਦੋਆਬਾ ਕਾਲਜ ਵਿਖੇ ਆਤਮ ਨਿਰੀਖਣ ’ਤੇ ਸੈਮੀਨਾਰ ਆਯੋਜਿਤ ਜਲੰਧਰ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)–ਦੋਆਬਾ ਕਾਲਜ ਦੇ ਯੋਗ ਅਤੇ ਧਿਆਨ ਕੇਂਦਰ ਵੱਲੋਂ ਆਤਮਨਿਰੀਖਣ ਅਤੇ ਆਤਮਨਿਯੰਤਰਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਚਾਰਿਆ Read More » September 2, 2017 11:14 am
NATIONAL NEWS ਘਟ ਆਮਦਨ ਵਾਲੇ ਲੋਕ ਕਾਨੂੰਨੀ ਹ¤ਕ ਹਾਸਲ ਕਰਨ ਤੋਂ ਨਾ ਰਹਿਣ ਵਾਂਝੇ : ਕੇ.ਕੇ. ਬਾਂਸਲ ਜਲਾਲਾਬਾਦ, 31 ਅਗਸਤ (ਸੋਨੂੰ ਮਹੰਤ, ਸਚਿਨ ਮੋਂਗਾ) ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ, ਜ਼ਿਲ੍ਹਾ ਅਤੇ ਸੈਸ਼ਨਜ਼ ਜ¤ਜ ਫਿਰੋਜ਼ਪੁਰ ਸ਼੍ਰੀ ਐਸ.ਕੇ. ਅਗਰਵਾਲ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜ¤ਜ-ਕਮ-ਚੇਅਰਪਮੈਨ Read More » September 2, 2017 11:12 am
PUNJAB NEWS ਆਟਾ ਦਾਲ ਸਕੀਮ ਤਹਿਤ ਗਰੀਬ ਲੋਕਾਂ ਨੂੰ ਵੰਡੀ ਕਣਕ ਸਾਦਿਕ, 31 ਅਗਸਤ (ਗੁਰਵਿੰਦਰ ਔਲਖ)-ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨਾਂ ਨੂੰ ਪੂਰੇ ਕਰਨ ਲਈ ਅਤੇ ਪੰਜਾਬ Read More » September 2, 2017 11:09 am
PUNJAB NEWS ਐਮ.ਜੀ.ਐਨ. ਰੇਨਬੋ ਆਦਰਸ਼ ਨਗਰ ਵਿਖੇ ਮਾਸਟਰ ਸ਼ੈ¤ਫ ਐਕਟਿਵਿਟੀ ਜਲੰਧਰ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਐ¤ਮ.ਜੀ.ਐ¤ਨ. ਰੇਨਬੋ ਆਦਰਸ਼ ਨਗਰ ਵਿਖੇ ਮਾਸਟਰ ਸ਼ੈ¤ਫ ਐਕਟਿਵਿਟੀ ਕਰਵਾਈ ਗਈ। ਇਸ ਵਿੱਚ ਐ¤ਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਭਾਗ ਲਿਆ। Read More » September 2, 2017 11:06 am
PUNJAB NEWS ਲੱਭਿਆ ਪਰਸ ਵਾਪਿਸ ਕਰਕੇ ਪਿੰਡ ਬਾਗੜੀਆਂ ਦਾ ਸਰਪੰਚ ਪਰਮਜੀਤ ਸਿੰਘ ਬਣਿਆ ਪ੍ਰਸੰਸਾ ਦਾ ਪਾਤਰ ਅਮਰਗੜ੍ਹ, 31 ਅਗਸਤ (ਸੁਖਵਿੰਦਰ ਸਿੰਘ ਅਟਵਾਲ)-ਭਾਂਵੇ ਕਿ ਅਜੋਕੇ ਜਮਾਨੇ ਅੰਦਰ ਹੇਰਾ-ਫੇਰੀ, ਝੂਠ-ਫਰੇਬ ਅਤੇ ਬੇਈਮਾਨੀ ਦੇ ਪ੍ਰਭਾਵ ਤੋਂ ਕੋਈ ਵੀ ਬਚਿਆ ਨਹੀਂ ਪਰ ਫਿਰ ਵੀ ਸਿਆਣਿਆਂ Read More » September 2, 2017 11:03 am
PUNJAB NEWS ਪੰਜਾਬੀ ਫਿਲਮ ‘ਜ਼ੋਰਾ’ ਦੀ ਟੀਮ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪ੍ਰਮੋਸ਼ਨ ਲਈ ਪੁੱਜੀ ਜਲੰਧਰ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਫਿਲਮ ਜੋਰਾ 10 ਨੰਬਰੀਆਂ ਜਿਹੜੀ 1 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ, ਦੀ ਸਮੁੱਚੀ Read More » September 2, 2017 11:01 am
Religion ਦੇਸ਼ ਭਗਤ ਯੂਨੀਵਰਸਿਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ ਅਮਲੋਹ, 31 ਅਗਸਤ (ਰਣਜੀਤ ਸਿੰਘ ਘੁੰਮਣ)-ਦੇਸ਼ ਭਗਤ ਯੂਨੀਵਰਸਿਟੀ ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਮਨੁੱਖੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਦੀ Read More » September 2, 2017 11:00 am
PUNJAB NEWS ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਵਿਖੇ ‘ਜੀ.ਐ¤ਸ.ਟੀ.’ ਸਬੰਧੀ ਸੈਮੀਨਾਰ ਬਠਿੰਡਾ, 31 ਅਗਸਤ (ਇੰਦਰਜੀਤ ਨਥਾਣਾ)-ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਵਿਖੇ ਗੁਡਜ਼ ਐਂਡ ਸਰਵਿਸ ਟੈਕਸ ਬਾਰੇ ਜਾਣੂ ਕਰਵਾਉਣ ਲਈ ਇੱਕ ਸੈਮੀਨਾਰ ਆਯੋਜਿਤ ਕਰਵਾਇਆ ਗਿਆ । Read More » September 2, 2017 10:59 am