ਸਾਦਿਕ, 31 ਅਗਸਤ (ਗੁਰਵਿੰਦਰ ਔਲਖ)-ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨਾਂ ਨੂੰ ਪੂਰੇ ਕਰਨ ਲਈ ਅਤੇ ਪੰਜਾਬ ਨੂੰ ਮੁੜ ਤੋ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੈ । ਗਰੀਬ ਲੋਕਾਂ ਬਣਦੀਆ ਸਹੂਲਤਾ ਦੇਣ ਲਈ ਸਰਕਾਰ ਦੁਆਰਾ ਉਪਰਾਲੇ ਜਾਰੀ ਹਨ। ਪਿੰਡਾ ਵਿ¤ਚ ਲਾਂਭਪਾਤਰੀਆ ਨੂੰ ਸਸਤੇ ਭਾਅ ਵਿ¤ਚ ਕਣਕ ਵੰਡੀ ਜਾ ਰਹੀ ਹੈ। ਜਿਸ ਤਹਿਤ ਪਿੰਡ ਦੀਪ ਸਿੰਘ ਵਾਲਾ ਵਿਖੇ ਵੀ ਗਰੀਬ ਵਰਗ ਦੇ ਲੋਕਾਂ ਨੂੰ ਕਣਕ ਵੰਡੀ ਗਈ । ਇਹ ਜਾਣਕਾਰੀ ਪਿੰਡ ਦੇ ਸਰਪੰਚ ਗੁਰਦਾਸ ਸਿੰਘ ਨੇ ਦਿ¤ਤੀ ।
ਪਿੰਡ ਦੀ ਪੰਚਾਇਤ ਅਤੇ ਲਾਂਭਪਾਤਰੀਆ ਨੇ ਪੰਜਾਬ ਸਰਕਾਰ ਅਤੇ ਫਰੀਦਕੋਟ ਵਿਧਾਇਕ ਸ:ਕੁਸ਼ਲਦੀਪ ਸਿੰਘ ਕਿ¤ਕੀ ਢਿ¤ਲੋ ਦਾ ਧੰਨਵਾਦ ਕੀਤਾ। ਇਸ ਮੌਕੇ ਪਰਵੀਨ ਕੁਮਾਰ ਡਿ¤ਪੂ ਹੋਲਡਰ, ਹੀਰਾ ਸਿੰਘ, ਜ¤ਗਾ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।