Day: August 25, 2017

PUNJAB NEWS

ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਐ¤ਸ.ਡੀ.ਐ¤ਮ ਵੱਲੋਂ ਮੀਟਿੰਗ

ਫਗਵਾੜਾ, 24 ਅਗਸਤ (ਪਰਵਿੰਦਰ ਜੀਤ ਸਿੰਘ)- ਐਸ.ਡੀ.ਐਮ. ਦਫਤਰ ਵਿਖੇ ਜੋਤੀ ਬਾਲਾ ਮ¤ਟੂ ਐਸ.ਡੀ.ਐਮ. ਫਗਵਾੜਾ ਵਲੋਂ ਸੁਰਖਿਆ ਪ੍ਰਬੰਧਾ ਨੂੰ ਯਕੀਨੀ ਬਣਾਉਨ ਲਈ ਵ¤ਖ-ਵ¤ਖ ਵਿਭਾਗਾ ਨਾਲ ਮੀਟਿੰਗ

Read More »
Carrier

ਮਾਲਵਾ ਕਾਲਜ ਸਰਦੂਲੇਵਾਲਾ ਵ¤ਲੋਂ ਖੁਦਕੁਸ਼ੀ ਪੀੜ੍ਹਤ ਪਰਿਵਾਰਾਂ ਦੇ ਬ¤ਚਿਆਂ ਨੂੰ ਮੁਫ਼ਤ ਸਿ¤ਖਿਆ ਦੇਣ ਦਾ ਫੈਸਲਾ

ਸਰਦੂਲਗੜ੍ਹ, 24 ਅਗਸਤ (ਵਿਪਨ ਗੋਇਲ)-ਦੇਸ਼ ਦਾ ਅੰਨਦਾਤਾ ਜਿਸ ਨੂੰ ਕਦੇ ਖੇਤਾ ਦਾ ਰਾਜਾ ਕਿਹਾ ਜਾਂਦਾ ਸੀ ਅ¤ਜ ਉਹ ਮੁਸ਼ਕਿਲ ਦੇ ਦੋਰ ਵਿ¤ਚ ਗੁਜ਼ਰ ਰਿਹਾ ਹੈ।

Read More »
Carrier

ਲਾਇਲਪੁਰ ਖਾਲਸਾ ਕਾਲਜ ਦਾ ਗੁਰਵਿੰਦਰ ਸਿੰਘ ਦਸਤਾਰ ਮੁਕਾਬਲੇ ’ਚ ਅੱਵਲ

ਜਲੰਧਰ, 24 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬੀ. ਏ. ਪਹਿਲਾ ਸਮੈਸਟਰ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ ਪੰਜਾਬ ਲੈਵਲ ਦੇ ਹੋਏ

Read More »
Carrier

ਸੀਟੀ ਪਬਲਿਕ ਸਕੂਲ ਵਿਖੇ ਬਿਨ੍ਹਾਂ ਫੀਸ ਦਿੱਤੇ ਸਿੱਖਿਆ ਹਾਸਲ ਕਰ ਰਹੀਆਂ ਹਨ 16 ਵਿਦਿਆਰਥਣਾਂ

ਸੀਟੀ ਗਰੁੱਪ ਨੇ ਆਪਣੀ 20 ਵੀਂ ਵਰ੍ਹੇਗੰਢ ’ਤੇ ਸ਼ੁਰੂ ਕੀਤੀ ਆਈ ਐਮ ਆਲਸੋ ਮਲਾਲਾ ਸਕਾਲਰਸ਼ਿਪ ਸਕੀਮ ਜਲੰਧਰ, 24 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਪਬਲਿਕ ਸਕੂਲ ਵਿਖੇ

Read More »
ENTERTAINMENT

ਉਗਲਾਂ ਨਾਲ ਕੀ ਬੋਰਡ ’ਤੇ ਮਨਮੋਹਿਕ ਧੁਨਾਂ ਵਜਾ ਕੇ ਕੀਲਨ ਵਾਲਾ ਜਸਪਾਲ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ

Read More »
BUSINESS NEWS

ਮੱਤਭੇਦ ਅਮਨ-ਸ਼ਾਤੀ ਤੋਂ ਵੱਡੇ ਨਹੀਂ : ਐਸ.ਡੀ.ਐਮ. ਸ਼ਾਹਕੋਟ

ਸ਼ਾਹਕੋਟ, 24 ਅਗਸਤ (ਸੁਰਿੰਦਰ ਸਿੰਘ ਖਾਲਸਾ)- ਗੁਰਮੀਤ ਰਾਮ ਰਹੀਮ ਸਿੰਘ ਦੇ ਸਬੰਧੀ 25 ਅਗਸਤ ਨੂੰ ਅਦਾਲਤ ਵੱਲੋ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਅਮਨ ਸ਼ਾਤੀ

Read More »
BUSINESS NEWS

ਫਗਵਾੜਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ’ਤੇ ਨਗਰ ਨਿਗਮ ਦੀ ਖਾਨਾਪੂਰਤੀ

ਫਗਵਾੜਾ, 24 ਅਗਸਤ (ਪਰਵਿੰਦਰਜੀਤ ਸਿੰਘ)- ਫਗਵਾੜਾ ਸਾਫ ਸੁਥਰੇ ਸ਼ਹਿਰਾਂ ਵਿਚ ਸ਼ੁਮਾਰ ਹੈ ਪਰ ਅਜ ਕਲ ਇਥੋ ਦੀਆਂ ਮੁਖ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ

Read More »
Religion

ਸਿੱਖ ਤਿਆਰ ਬਰ ਤਿਆਰ ਰਹਿਣ : ਗਿ. ਗੁਰਬਚਨ ਸਿੰਘ

ਸ੍ਰੀ ਅਨੰਦਪੁਰ ਸਾਹਿਬ, 24 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ

Read More »