April 30, 2026 10:13 am

Day: May 22, 2015

ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇਗੀ : ਇੰਸਪੈਕਟਰ ਸੁਬੇਗ ਸਿੰਘ ਥਾਣਾ ਧਨੌਲਾ

ਧਨੌਲਾ, 21 ਮਈ (ਸਰਾਜ ਘਨੌਰ)- ਸਥਾਨਕ ਥਾਣੇ ਦੇ ਐਸਐਚਓ ਬਲਜੀਤ ਸਿੰਘ ਢਿੱਲੋਂ ਦੀ ਬਦਲੀ ਹੋਣ ਉਪਰੰਤ ਇੰਸਪੈਕਟਰ ਸੁਬੇਗ ਸਿੰਘ ਨੇ ਥਾਣਾ ਧਨੌਲਾ ਵਿਖੇ ਨਵੇਂ ਐਸਐਚਓ

Read More »

ਸਲਾਹੂਦੀਨ ’ਤੇ ਪਾਬੰਦੀ ਮਾਮਲੇ ’ਚ ਚੀਨ ਵੱਲੋਂ ਅੜਿ¤ਕਾ

ਨਵੀਂ ਦਿ¤ਲੀ/ਨਿਊਯਾਰਕ, 21 ਮਈ (ਪੀ. ਟੀ.)- ਹਿਜ਼ਬੁਲ ਮੁਜਾਹਿਦੀਨ ਪ੍ਰਮੁ¤ਖ ਸਈਦ ਸਲਾਹੂਦੀਨ ’ਤੇ ਸੰਯੁਕਤ ਰਾਸ਼ਟਰ ਵਲੋਂ ਪਾਬੰਦੀ ਲਗਾਏ ਜਾਣ ਦੀਆਂ ਕੋਸ਼ਿਸ਼ਾਂ ’ਤੇ ਚੀਨ ਨੇ ਰੁਕਾਵਟ ਪਾ

Read More »
TOP STORIES

ਭਾਰਤ ਦੀ ਜਵਾਬੀ ਫਾਇਰਿੰਗ ਅੱਗੇ ਪਾਕਿਸਤਾਨ ਗਿੜਗਿੜਾਇਆ ਸੀ : ਰੱਖਿਆ ਮੰਤਰੀ ਪਾਰੀਕਰ

ਅੱਗੇ ਤੋਂ ਵੀ ਗੁਆਂਢੀ ਦੇਸ਼ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਨਵੀਂ ਦਿੱਲੀ, 21 ਮਈ (ਪੀ. ਟੀ. ਲਾਇਵ)- ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਦਾਅਵਾ ਕੀਤਾ ਹੈ

Read More »
TOP STORIES

ਮੋਦੀ ਦੀ ਅਗਵਾਈ ’ਚ ਭਾਰਤ ਪ੍ਰਤੀ ਚੀਨ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਦਾ ਨਜ਼ਰੀਆ ਬਦਲਿਆ : ਬੀਬੀ ਬਾਦਲ

ਬਠਿੰਡਾ, 21 ਮਈ (ਅਮਰਜੀਤ ਸਿੰਘ ਸਿੱਧੂ, ਇੰਦਰਜੀਤ ਨਥਾਣਾ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ

Read More »

ਗੁਰੂਹਰਸਹਾਏ ਹਲਕੇ ਅੰਦਰ ਬਣੇਗੀ ਇਕ ਹੋਰ ਸਬ ਤਹਿਸੀਲ : ਬੌਬੀ ਮਾਨ

ਗੁਰੂਹਰਸਹਾਏ, 21 ਮਈ (ਮਹਿੰਦਰ ਸਿੰਘ ਥਿੰਦ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਸਰਲ ਤਰੀਕੇ ਨਾਲ ਦੇਣ ਲਈ ਪਿੰਡਾਂ ਅੰਦਰ ਹੀ ਸੁਵਿਧਾ ਕੇਂਦਰਾਂ

Read More »

ਧਾਰਮਿਕ ਯਾਤਰਾ ਦਾ ਮਹਿਤਾ ਚੌਕ ਪਹੁੰਚਣ ’ਤੇ ਸ਼ਾਹੀ ਸਵਾਗਤ

ਖੁਜਾਲਾ, 21 ਮਈ (ਸਿਕੰਦਰ ਸਿੰਘ ਖਾਲਸਾ, ਵਰੁਣ ਸੋਨੀ)- ਜੁਗੋ ਜੁਗੋ ਅਟੱਲ ਤਿੰਨ ਗੁਰੁ ਸਹਿਬਾਨਾਂ ਦੀਆ ਪਾਵਨ ਨਿਸ਼ਾਨੀਆਂ ਦੀਆ ਦਰਸ਼ਨ ਦੀਦਾਰ ਯਾਤਰਾ ਮਹਿਤਾ ਚੌਂਕ ਦਮਦਮੀ ਟਕਸਾਲ

Read More »

‘ਆਪ’ ਅਗਾਮੀ ਵਿਧਾਨ ਸਭਾ ਚੋਣਾਂ ’ਚ 100 ਤੋਂ ਵੱਧ ਸੀਟਾਂ ਜਿੱਤੇਗੀ : ਛੋਟੇਪੁਰ

ਸੰਗਰੂਰ, 21 ਮਈ (ਹਰਜੀਤ ਸਿੰਘ ਹਸਨਪੁਰੀ)- ਜਲ੍ਹਿਆਂਵਾਲਾ ਬਾਗ ਤੋਂ ਚੱਲੇ ਆਮ ਆਦਮੀ ਚੇਤਨਾ ਮਾਰਚ ’ਚ ਸ਼ਾਮਿਲ ਪਾਰਟੀ ਕਾਰਕੁਨ ‘ਬੇਈਮਾਨਾਂ ਨੂੰ ਭਜਾਓ, ਪੰਜਾਬ ਨੂੰ ਬਚਾਉ’ ਦੇ

Read More »