April 25, 2026 6:48 am

Day: April 24, 2015

ਜਾਅਲੀ ਫਾਰਮੇਸੀ ਕਰਵਾਉਣ ਵਾਲਿਆਂ ਤੇ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਫਾਰਮੇਸੀ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਵਿਚ ਹੜਕੰਪ

ਸੰਗਰੂਰ, 23 ਅਪ੍ਰੈਲ- ਜੇਕਰ ਪੰਜਾਬ ਫਾਰਮੇਸੀ ਕੌਂਸਲ ਦੀਆਂ ਫਾਇਲਾਂ ਨੂੰ ਸੱਚ ਮੰਨ ਲਈਏ ਤਾਂ ਪੰਜਾਬ ਦੇ 45 ਸਾਲ ਤੱਕ ਦੀ ਉਮਰ ਦੇ ਵਿਅਕਤੀ 10+2 (ਮੈਡੀਕਲ)

Read More »

ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਮੰਡੀ, ਪਿੰਡ ਖੇਮੂਅਣਾ, ਤਲਵੰਡੀ ਸਾਬੋ ਕੋਟਸ਼ਮੀਰ ਵਿੱਚ ਫਰੀ ਮੈਡੀਕਲ ਕੈਂਸਰ ਚੈਕ-ਅੱਪ ਕੈਂਪ ਲਾਏ

ਗੋਨਿਆਣਾ ਮੰਡੀ, 23 ਅਪ੍ਰੈਲ (ਅੰਗਰੇਜ ਜੰਡਾਂਵਾਲਾ, ਬਲਜਿੰਦਰ ਬਰਾੜ)- ਵਰਲਡ ਕੈਂਸਰ ਕੇਅਰ ਆਰਗੇਨਾਈਜੇਸ਼ਨ ਯੂ ਕੇ ਵੱਲੋ ਸਰਪ੍ਰਸਤ ਸ੍ਰ. ਕੁਲਵੰਤ ਸਿੰਘ ਧਾਲੀਵਾਲ, ਚੇਅਰਮੈਨ ਸ੍ਰ.ਮਲਕੀਤ ਸਿੰਘ ਗਰੇਵਾਲ, ਵਾਈਸ

Read More »

ਸਿ¤ਖੀ ਵਿਚਾਰਧਾਰਾ ਦਾ ਤਾਲਿਬਾਨੀਕਰਨ ਕਰਨਾ ਨਿੰਦਾਯੋਗ : ਸਿਰਸਾ

ਨਵੀਂ ਦਿ¤ਲੀ, 23 ਅਪ੍ਰੈਲ (ਪੀ. ਟੀ.)- ਜਲੰਧਰ  ਦੇ ਪਿੰਡ ਸਿ¤ਧੂਪੁਰ ਵਿ¤ਚ ਬੀਤੇ ਦਿਨੀਂ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਪਾਠੀ ਸਿੰਘਾਂ ਦੀ ਬੇਰਹਿਮੀ ਨਾਲ ਕੀਤੀ

Read More »

ਮਸੱਰਤ ਆਲਮ ਦੇ ਖਿਲਾਫ ਜਨਸੁਰ¤ਖਿਆ ਕਾਨੂੰਨ ਲਾਗੂ, ਜੰਮੂ ਜੇਲ੍ਹ ਭੇਜਿਆ

ਸ੍ਰੀਨਗਰ / ਜੰਮੂ, 23 ਅਪ੍ਰੈਲ (ਪੀ. ਟੀ.)- ਵੱਖਵਾਦੀ ਨੇਤਾ ਮਸਰਤ ਆਲਮ ਭਟ ’ਤੇ ਸ਼ਕੰਜਾ ਕਸਦੇ ਹੋਏ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਉਸਦੇ ਖਿਲਾਫ ਕਠੋਰ ਜਨ ਸੁਰ¤ਖਿਆ

Read More »

ਸਰਕਾਰੀ ਸਕੂਲਾਂ ’ਚ ਬੱਚੇ ਪੜ੍ਹਾਉਣ ਦੇ ਨਾਅਰੇ ਨੂੰ ਲੱਗ ਰਿਹਾ ਖੋਰਾ

ਗੁਰੂਹਰਸਹਾਏ, 23 ਅਪ੍ਰੈਲ (ਮਹਿੰਦਰ ਸਿੰਘ ਥਿੰਦ)- ਪੰਜਾਬ ਸਰਕਾਰ ਵੱਲੋਂ ਜਿੱਥੇ ਲੜਕੀਆਂ ਦੀ ਪੜ੍ਹਾਈ ਨੂੰ ਮੁਫ਼ਤ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ

Read More »

ਟਰਾਂਸਪੋਰਟ ਮੰਤਰੀ ਕੋਹਾੜ ਵੱਲੋਂ ਅੰਮ੍ਰਿਤਸਰ ਬੱਸ ਅੱਡੇ ਦੀ ਅਚਨਚੇਤੀ ਚੈਕਿੰਗ

25 ਬੱਸਾਂ ਦੀਆਂ ਸੇਵਾਵਾਂ ਰੱਦ ਕੀਤੀਆਂ ਜਲੰਧਰ/ਅੰਮ੍ਰਿਤਸਰ/ਚੰਡੀਗੜ੍ਹ, 23 ਅਪ੍ਰੈਲ- ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਅੱਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ

Read More »
TOP STORIES

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਕੀਤਾ ਹਾਈਵੇ ਜਾਮ

ਬਰਨਾਲਾ, 23 ਅਪ੍ਰੈਲ (ਰਾਮ ਧਨੋਲਾ)- ਕੁਲਦੀਪ ਸਿੰਘ-ਭਾਰਤੀ ਕਿਸਾਨ ਯੂਨੀਅਨ ਏਕਤਾਂ ਡਕੌਦਾ ਦੇ ਕਾਰਕੁੰਨਾਂ ਵੱਲੋ ਅੱਜ ਜਿਲਾ ਪ੍ਰਧਾਨ ਦਰਸਨ ਸਿੰਘ ਹੰਡਿਆਇਆ ਦੀ ਅਗਵਾਈ ਵਿੱਚ ਕਿਸਾਨ ਮਸਲਿਆ

Read More »

21 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਚੱਕੀ ਪੁਲ ਤੋਂ ਮਾਮੁਨ ਤੱਕ ਫ਼ੋਰ ਲੇਨ ਦਾ ਕੰਮ ਜਲਦ ਹੋਵੇਗਾ ਸ਼ੁਰੂ

ਪਠਾਨਕੋਟ, 23 ਅਪ੍ਰੈਲ (ਅਜੇ)-ਸ਼ਹਿਰ ਵਿੱਚ ਟ੍ਰੈਫਿਕ  ਦੀ ਸਮੱਸਿਆ ਦੇ ਕਾਰਨ ਆਏ ਦਿਨ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ  ਸਾਹਮਣਾ ਕਰਨਾ ਪੈਂਦਾ  ਹੈ ਪ੍ਰੰਤੂ ਹੁਣ ਜਲਦ ਹੀ

Read More »