April 15, 2026 7:21 am

Day: March 17, 2015

NATIONAL NEWS

ਜ਼ਮੀਨ ਪ੍ਰਾਪਤੀ ਬਿਲ ਦੇ ਖ਼ਿਲਾਫ਼ ਯੂਥ ਕਾਂਗਰਸ ਦਾ ਪ੍ਰਦਰਸ਼ਨ ਪੁਲਿਸ ਵੱਲੋਂ ਲਾਠੀਚਾਰਜ

ਨਵੀਂ ਦਿ¤ਲੀ, 16 ਮਾਰਚ (ਪੀ. ਟੀ.)- ਮੋਦੀ ਸਰਕਾਰ ਦੇ ਜ਼ਮੀਨ ਪ੍ਰਾਪਤੀ ਬਿਲ ਦੇ ਖ਼ਿਲਾਫ਼ ਜੰਤਰ – ਮੰਤਰ ’ਤੇ ਧਰਨੇ ਦੇ ਰਹੇ ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ

Read More »

ਸੇਵਾ ਮੁਕਤ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਰਾਮਪੁਰਾ ਫੂਲ, 16 ਮਾਰਚ (ਜੋਸਫ ਬਾਂਸਲ)- ਕੈਂਸਰ ਦੀ ਬਿਮਾਰੀ ਤੋਂ ਗ੍ਰਸਤ ਸੇਵਾ ਮੁਕਤ ਫੌਜੀ ਦਾ ਸਰਕਾਰੀ ਸਨਮਾਨਾ ਨਾਲ ਸਥਾਨਕ ਸ਼ਮਸ਼ਾਨ ਘਾਟ ’ਚ ਅੰਤਿਮ ਸਸਕਾਰ ਕੀਤਾ

Read More »

ਆਮ ਆਦਮੀ ਪਾਰਟੀ ਵੱਲੋਂ ਸੰਤ ਅਤਰ ਸਿੰਘ ਦੀ ਪਵਿੱਤਰ ਜਨਮ ਭੂਮੀ ’ਤੇ ਰਿਕਾਰਡ ਤੋੜ ਕਾਨਫਰੰਸ

ਸੁਨਾਮ, 16 ਮਾਰਚ (ਰਾਕੇਸ਼ ਜਿੰਦਲ)- ਆਮ ਆਦਮੀ ਪਾਰਟੀ ਵੱਲੋਂ ਸੰਤ ਅਤਰ ਸਿੰਘ ਦੀ ਪਵਿੱਤਰ ਜਨਮ ਭੂਮੀ ’ਤੇ ਚੀਮਾਂ ਮੰਡੀ ਵਿਖੇ ਚੋਣਾਂ ਤੋਂ ਬਾਅਦ ਪੰਜਾਬ ਵਿਚ

Read More »

ਟ੍ਰੈਫ਼ਿਕ ਸਮੱਸਿਆ ਪੈਦਾ ਹੋਣ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ

ਸੰਗਰੂਰ, 15 ਮਾਰਚ (ਗਰੋਵਰ)– ਸ਼ਹਿਰ ਵਿਚ ਦਿਨੋਂ ਦਿਨ ਵੱਧਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਰਾਹਗੀਰਾਂ ਅਤੇ ਹੋਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣਦੀ ਜਾ ਰਹੀ ਹੈ।

Read More »

ਹੁਣ ਮੇਰੀ ਖੰਘ ਬਿਲਕੁਲ ਠੀਕ, ਕੰਮ ‘ਤੇ ਪਰਤਣ ਲਈ ਉਤਸ਼ਾਹਿਤ ਹਾਂ : ਕੇਜਰੀਵਾਲ

ਬੈਂਗਲੁਰੂ , 16 ਮਾਰਚ (ਪੀ. ਟੀ.)- ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਇਲਾਜ ਤੋਂ ਬਾਅਦ ਹੁਣ ਉਹ ਤੰਦਰੁਸਤ ਤੇ ਬਿਹਤਰ

Read More »

ਪੁਲਿਸ ਪ੍ਰਸ਼ਾਸ਼ਨ ਨੇ ਸ਼ਾਂਤਮਈ ਰੋਸ ਧਰਨੇ ਤੋਂ ਰੋਕ ਕੇ ਮਾਰਿਆ ਸਵਿੰਧਨਾਕ ਹ¤ਕ ਤੇ ਡਾਕਾ : ਪੰਥਕ ਜਥੇਬੰਦੀਆਂ

ਲੁਧਿਆਣਾ ਮਿਤੀ 16 ਮਾਰਚ, (ਪੀ. ਟੀ.)- ਸਜਾ ਭੁਗਤ ਚੁ¤ਕੇ ਸਿਆਸੀ ਸਿ¤ਖ ਬੰਦੀਆਂ ਦੀ ਰਿਹਾਈ ਲਈ ਭੁ¤ਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਿਮਾਇਤ

Read More »
TOP STORIES

ਬਾਦਲ ਨੂੰ ਪਦਮ ਵਿਭੂਸ਼ਣ ਦੇਣ ਲਈ ਪੰਜਾਬ ਵਿਧਾਨ ਸਭਾ ਵੱਲੋਂ ਰਾਸ਼ਟਰਪਤੀ ਦੇ ਧੰਨਵਾਦ ਦਾ ਮਤਾ ਆਮ ਸਹਿਮਤੀ ਨਾਲ ਪਾਸ…

ਢੀਂਡਸਾ ਵੱਲੋਂ ਪੇਸ਼ ਮਤੇ ਦਾ ਕਾਂਗਰਸ ਸਣੇ ਸਮੁੱਚੇ ਸਦਨ ਵੱਲੋਂ ਸਮਰਥਨ ਜਲੰਧਰ/ਚੰਡੀਗੜ੍ਹ, 16 ਮਾਰਚ- ਪੰਜਾਬ ਵਿਧਾਨ ਸਭਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ

Read More »