April 16, 2026 8:32 am

ਹੁਣ ਮੇਰੀ ਖੰਘ ਬਿਲਕੁਲ ਠੀਕ, ਕੰਮ ‘ਤੇ ਪਰਤਣ ਲਈ ਉਤਸ਼ਾਹਿਤ ਹਾਂ : ਕੇਜਰੀਵਾਲ

ਬੈਂਗਲੁਰੂ , 16 ਮਾਰਚ (ਪੀ. ਟੀ.)- ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਇਲਾਜ ਤੋਂ ਬਾਅਦ ਹੁਣ ਉਹ ਤੰਦਰੁਸਤ ਤੇ ਬਿਹਤਰ ਮਹਿਸੂਸ ਕਰ ਰਹੇ ਹਨ। ਮੈਂ ਹੁਣ ਦਿ¤ਲੀ ਪਰਤ ਕੇ ਫਿਰ ਤੋਂ ਕੰਮ ਸ਼ੁਰੂ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਦਿ¤ਲੀ?ਦੇ ਲੋਕਾਂ ਦੀ ਸੇਵਾ ਕਰਨੀ ਹੈ। ਦਿ¤ਲੀ ਪਰਤਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਮੇਰੀ ਸ਼ੂਗਰ ਹੁਣ ਕੰਟਰੋਲ ‘ਚ ਹੈ ਤੇ ਖੰਘ ਵੀ ਗ਼ਾਇਬ ਹੋ ਗਈ ਹੈ।

Send this to a friend