ਪ੍ਰਧਾਨ ਮੰਤਰੀ ਵੱਲੋਂ ਰਾਜਧਾਨੀ ਐਕਸਪ੍ਰੈਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟ ਨਵੀਂ ਦਿੱਲੀ, 25 ਜੂਨ (ਪੀ.ਟੀ.)-ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ ਗੱਡੀ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸ਼ੋਗ ਪ੍ਰਗਟ ਕੀਤਾ ਹੈ। ਪ੍ਰਧਾਨ Read More » June 26, 2014 8:14 am
ਚੋਣ ਕਾਰਨ ਗਰਗ ਕਮਿਸ਼ਨ ਰਿਪੋਰਟ ਲਟਕਾਉਣ ਲੱਗਾ : ਗਿਆਸਪੁਰਾ, ਘੋਲ਼ੀਆ ਚੰਡੀਗੜ੍ਹ, 25 ਜੂਨ (ਸ ਰ)-ਨਵੰਬਰ 1984 ਨੂੰ ਹੋਦ ਚਿੱਲੜ ਹਰਿਆਣੇ ਵਿਖੇ ਕਤਲ ਕੀਤੇ 32 ਸਿੱਖਾਂ ਦੇ ਕੇਸ ਨੂੰ ਹਰਿਆਣੇ ਵਿੱਚਲੀ ਕਾਂਗਰਸ ਦੀ ਹੁੱਡਾ ਸਰਕਾਰ ਦੇ Read More » June 26, 2014 8:13 am
ਭਾਰਤ ਤੇ ਮੀਆਂਮਾਰ ਵਿਚਾਲੇ ਬੱਸ ਸੇਵਾ ਨਵੀਂ ਦਿੱਲੀ, 25 ਜੂਨ (ਪੀ.ਟੀ.)-ਭਾਰਤ (ਇੰਫਾਲ) ਅਤੇ ਮੀਆਂਮਾਰ (ਮੰਡਲਯ) ਵਿਚਾਲੇ ਬਸ ਸੇਵਾ ਸ਼ੁਰੂ ਕਰਨ ਦੇ ਸਬੰਧ ਵਿੱਚ ਸਮਝੌਤਾ ਦਸਤਾਵੇਜ਼ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। Read More » June 26, 2014 8:13 am
ਹਾਈ ਕੋਰਟ ਵ ੱਲੋਂ 15 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ, 25 ਜੂਨ (ਪੀ.ਟੀ.)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵ ੱਲੋਂ 15 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿ ੱਤਾ ਗਿਆ ਹੈ। ਇਸ Read More » June 26, 2014 8:01 am
ਮੁੰਬਈ ’ਚ ਝੁਕੀ ਸਰਕਾਰ, ਵਧਿਆ ਰੇਲ ਕਿਰਾਇਆ ਵਾਪਸ ਮੁੰਬਈ, 25 ਜੂਨ (ਪੀ.ਟੀ.)-ਰੇਲ ਕਿਰਾਏ ‘ਚ ਭਾਰੀ ਵਾਧੇ ਨੂੰ ਲੈ ਕੇ ਚਾਰੇ ਪਾਸਿਓਂ ਹਮਲਾ ਝ ੱਲ ਰਹੀ ਕੇਂਦਰ ਸਰਕਾਰ ਆਖਰਕਾਰ ਝੁ ੱਕ ਹੀ ਗਈ। ਸਰਕਾਰ Read More » June 26, 2014 8:01 am
ਭਾਰਤ ਆਰਥਕ ਰੂਪ ਨਾਲ ਸਭ ਤੋਂ ਵਧ ਭਰੋਸੇਮੰਦ ਦੇਸ਼ਾਂ ‘ਚ ਨਵੀਂ ਦਿ ੱਲੀ, 25 ਜੂਨ (ਪੀ.ਟੀ.)-ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਤੋਂ ਭਾਰਤ ਵਿਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ ਕਿ ਅਗਲੇ 6 Read More » June 26, 2014 8:01 am
ਇਕ ਹੋਰ ਹਾਦਸੇ ’ਚ ਮਾਲ ਗੱਡੀ ਦੇ 18 ਡੱਬੇ ਲੀਹੋਂ ਲੱਥੇ ਮੋਤੀਹਰੀ-ਬਿਹਾਰ ‘ਚ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਚਕੀਆ ਅਤੇ ਮੇਹਸ਼ੀ ਰੇਲਵੇ ਸਟੇਸ਼ਨ ਦਰਮਿਆਨ ਮਨੀਛਪਰਾ ਪਿੰਡ ਨੇੜੇ ਬੀਤੀ ਰਾਤ ਰੇਲ ਪ ੱਟੜੀ ਦੇ ਟੁ ੱਟੇ ਹੋਣ ਕਾਰਨ Read More » June 26, 2014 8:00 am
ਮੋਦੀ ਸਰਕਾਰ ਵੱਲੋਂ ਔਰਤਾਂ ਨੂੰ ਪੁਲਿਸ ਦੀਆਂ ਨੌਕਰੀਆਂ ’ਚ 33 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਨਵੀਂ ਦਿੱਲੀ, 25 ਜੂਨ (ਪੀ.ਟੀ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐ ੱਨ.ਡੀ.ਏ ਸਰਕਾਰ ਨੇ ਪੁਲਿਸ ਫੋਰਸ ਵਿੱਚ ਨੌਕਰੀਆਂ ਲਈ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ Read More » June 26, 2014 8:00 am
ਇਰਾਕ ’ਚ ਅੱਤਵਾਦੀਆਂ ਵ ੱਲੋਂ ਫੌਜੀ ਹਵਾਈ ਅੱਡੇ ’ਤੇ ਹਮਲਾ-ਅਮਰੀਕੀ ਫ਼ੌਜੀ ਟੀਮ ਬਗਦਾਦ ’ਚ ਬਗਦਾਦ, 25 ਜੂਨ (ਪੀ.ਟੀ.)-ਅ ੱਜ ਅ ੱਤਵਾਦੀਆਂ ਨੇ ਇਰਾਕ ਦੇ ਇਕ ਵ ੱਡੇ ਹਵਾਈ ਅ ੱਡੇ ‘ਤੇ ਹਮਲਾ ਕੀਤਾ ਜਦੋਂ ਕਿ ਅਮਰੀਕਾ ਦੀ ਪਹਿਲੀ ਟੀਮ Read More » June 26, 2014 8:00 am
ਭਾਜਪਾ ਦੇ ਮੰਤਰੀਆਂ ਬਾਰੇ ਭੰਬਲਭੂਸਾ ਬਰਕਰਾਰ ਚੰਡੀਗੜ੍ਹ, 25 ਜੂਨ (ਪੀ.ਟੀ.)-ਪੰਜਾਬ ਸਰਕਾਰ ਚ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਵਲੋਂ ਬੀਤੇ ਦਿਨ ਮੰਤਰੀਆਂ ਵਲੋਂ ਲਏ ਗਏ ਅਸਤੀਫਿਆਂ ਕਾਰਨ ਪੈਦਾ ਹੋਇਆ ਵਾਵਰੋਲਾ ਫਿਲਹਾਲ ਠ Read More » June 26, 2014 8:00 am