June 8, 2026 9:14 pm

ਇਕ ਹੋਰ ਹਾਦਸੇ ’ਚ ਮਾਲ ਗੱਡੀ ਦੇ 18 ਡੱਬੇ ਲੀਹੋਂ ਲੱਥੇ

ਮੋਤੀਹਰੀ-ਬਿਹਾਰ ‘ਚ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਚਕੀਆ ਅਤੇ ਮੇਹਸ਼ੀ ਰੇਲਵੇ ਸਟੇਸ਼ਨ ਦਰਮਿਆਨ ਮਨੀਛਪਰਾ ਪਿੰਡ ਨੇੜੇ ਬੀਤੀ ਰਾਤ ਰੇਲ ਪ ੱਟੜੀ ਦੇ ਟੁ ੱਟੇ ਹੋਣ ਕਾਰਨ ਮੁਜ਼ ੱਫਰਨਗਰ-ਨਰਕਟੀਆਗੰਜ ਰੇਲ ਮਾਰਗ ਤੋਂ ਗੁਜ਼ਰ ਰਹੀ ਇਕ ਮਾਲ ਗ ੱਡੀ ਦੇ 18 ਡ ੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਪੁਲਿਸ ਅਧਿਕਾਰੀ ਵਿਨੇ ਕੁਮਾਰ ਨੇ ਅ ੱਜ ਦ ੱਸਿਆ ਕਿ ਘਟਨਾ ਦੀ ਜਾਂਚ ਲਈ ਪਟਨਾ ਤੋਂ ਫਾਰੈਂਸਿਕ ਟੀਮ ਬੁਲਾਈ ਗਈ ਹੈ।

Send this to a friend