June 8, 2026 9:10 pm

ਮੁੰਬਈ ’ਚ ਝੁਕੀ ਸਰਕਾਰ, ਵਧਿਆ ਰੇਲ ਕਿਰਾਇਆ ਵਾਪਸ

ਮੁੰਬਈ, 25 ਜੂਨ (ਪੀ.ਟੀ.)-ਰੇਲ ਕਿਰਾਏ ‘ਚ ਭਾਰੀ ਵਾਧੇ ਨੂੰ ਲੈ ਕੇ ਚਾਰੇ ਪਾਸਿਓਂ ਹਮਲਾ ਝ ੱਲ ਰਹੀ ਕੇਂਦਰ ਸਰਕਾਰ ਆਖਰਕਾਰ ਝੁ ੱਕ ਹੀ ਗਈ। ਸਰਕਾਰ ਨੇ ਮੁੰਬਈ ਲੋਕਲ ਰੇਲ ਦੇ ਕਿਰਾਏ ‘ਚ ਵਾਧੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਮੁੰਬਈ ਲੋਕਲ ਰੇਲ ਕਿਰਾਏ ‘ਚ ਕੀਤੇ ਗਏ ਵਾਧੇ ਨੂੰ ਬੁ ੱਧਵਾਰ ਨੂੰ ਰੇਲ ਮੰਤਰੀ ਨੇ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਰੇਲ ਕਿਰਾਏ ‘ਚ ਭਾਰੀ ਵਾਧੇ ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਜਿਸ ਦਾ ਨਤੀਜਾ ਇਹ ਹੈ ਕਿ ਰੇਲ ਮੰਤਰੀ ਨੇ ਰੇਲ ‘ਚ ਕਿਰਾਇਆ ਘ ੱਟ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਨੇ 80 ਕਿਲੋਮੀਟਰ ਤ ੱਕ ਸੈਕਿੰਡ ਕਲਾਸ ‘ਚ ਕਿਰਾਇਆ ਨਾ ਵਧਾਉਣ ਦਾ ਫੈਸਲਾ ਕੀਤਾ ਹੈ।

Send this to a friend