June 26, 2026 11:03 am

Day: April 3, 2014

PUNJAB NEWS

ਟੀ.ਵੀ. ਚੈਨਲਾਂ ਅਤੇ ਮੀਡੀਏ ਨੂੰ ਕਾਬੂ ਕਰਕੇ ਮੋਦੀ ਦੇ ਹੱਕ ’ਚ ਬਣਾਉਟੀ ਤੌਰ ’ਤੇ ਬਣਾਈ ਗਈ ਹਨ੍ਹੇਰੀ ਦੀ ਫੂਕ ਨਿਕਲ ਚੁੱਕੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਗੈਰ ਇਖ਼ਲਾਕੀ ਤੇ ਗੈਰ-ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਕਿਸੇ ਨਿਰਾਰਥਕ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਣ ਵਾਲੇ ਆਗੂ ਨੂੰ ਸਾਰਥਿਕ

Read More »
PUNJAB NEWS

ਆਉਣ ਵਾਲੇ ਦਿਨਾਂ ’ਚ ਕਈ ਕਾਂਗਰਸੀ ਅਕਾਲੀ ਦਲ ’ਚ ਸ਼ਾਮਿਲ ਹੋਣਗੇ : ਸੁਖਬੀਰ

ਚੰਡੀਗੜ੍ਰ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਉਂਦੇ ਕੁਝ ਦਿਨਾਂ ਵਿਚ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ

Read More »
PUNJAB NEWS

40 ਲੱਖ ਦੀ ਕੀਮਤ ਦੇ 30 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਗ੍ਰਿਫ਼ਤਾਰ

ਜ¦ਧਰ, 2 ਅਪ੍ਰੈਲ (ਬਲਵਿੰਦਰ ਕੁਮਾਰ)-ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ¦ਧਰ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ 40 ਲੱਖ ਦੀ ਕੀਮਤ ਦੇ 30 ਕੁਇੰਟਲ ਡੋਡੇ ਚੂਰਾ

Read More »

ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਮਾਸੂਮ ਬੱਚੀ ਦੀ ਮੌਤ, ਦੋ ਜ਼ਖ਼ਮੀ

ਕੋਟਕਪੂਰਾ, 2 ਅਪ੍ਰੈਲ (ਡਾ. ਧੁੰਨਾ)-ਸਥਾਨਿਕ ਸ਼ਹਿਰ ਵਿੱਚ ਇੱਕ ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਇੱਕ ਮਾਸੂਮ ਬੱਚੀ ਦੀ ਮੌਤ ਅਤੇ ਉਸਦੇ ਮਾਤਾ-ਪਿਤਾ ਜ਼ਖ਼ਮੀ ਹੋ

Read More »

ਰਾਹੁਲ ਦੇ ਪੋਸਟਰਾਂ ’ਤੇ ਕਾਲਖ ਲਗਾਉਣ ਵਾਲੇ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ 11,000 ਰੁਪਏ ਇਨਾਮ

ਇੰਦੋਰ, 2 ਅਪ੍ਰੈਲ (ਪੀ.ਟੀ.)- ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਪੋਸਟਰਾਂ ’ਤੇ ਕਾਲ਼ਖ ਲਗਾਉਣ ਦੇ ਮਾਮਲੇ ’ਚ ਕਥਿਤ ਰੂਪ ਨਾਲ ਭਾਜਪਾ ਦੇ ਅਣਪਛਾਤੇ ਕਾਰਜਕਰਤਾਵਾਂ

Read More »

ਆਈ.ਆਰ.ਐ¤ਨ.ਐ¤ਸ. ਐ¤ਸ. 1-ਬੀ ਨੂੰ ਦਾਗਣ ਲਈ ਉਲਟੀ ਗਿਣਤੀ ਸ਼ੁਰੂ

ਚੇਨਈ, 2 ਅਪ੍ਰੈਲ (ਪੀ.ਟੀ.)-ਇਥੋਂ 100 ਕਿਲੋਮੀਟਰ ਦੂਰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਵਿਚ ਭਾਰਤੀ ਖੇਤਰੀ ਜਹਾਜ਼ਰਾਨੀ ਉਪਗ੍ਰਹਿ ਪ੍ਰਣਾਲੀ (ਆਈ. ਆਰ. ਐਨ. ਐਸ. ਐਸ. 1-ਬੀ)

Read More »

ਪੰਥਕ ਮੁੱਦੇ ਛੇੜਕੇ ਕੈਪਟਨ ਅਕਾਲੀ ਦਲ ’ਤੇ ਭਾਰੂ ਪੈਣ ਲੱਗੇ

ਅੰਮ੍ਰਿਤਸਰ, 2 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਵਿਚਕਾਰ ਟੱਕਰ ਫਸਵੀਂ ਹੋਣ ਕਾਰਨ ਜਿਥੇ ਅਕਾਲੀ ਭਾਜਪਾਈਆਂ ਨੂੰ ਹੱਥਾਂ

Read More »
TOP STORIES

ਬਾਦਲ ਨੂੰ ਲਾਈ ਡਿਟੈਕਟਰ ਟੈਸਟ ਕਰਵਾਉਣਾ ਚਾਹੀਦੈ : ਕੈਪਟਨ

ਅੰਮ੍ਰਿਤਸਰ, 2 ਅਪ੍ਰੈਲ (ਪਰਦੀਪ ਸ਼ਰਮਾ)-ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹੇਆਮ ਝੂਠ ਬੋਲਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ

Read More »
TOP STORIES

ਸੋਨੀਆ ਵੱਲੋਂ ਰਾਏਬਰੇਲੀ ਤੋਂ ਕਾਗਜ਼ ਦਾਖ਼ਲ

ਰਾਏਬਰੇਲੀ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅ¤ਜ ਉਤਰ ਪ੍ਰਦੇਸ਼ ਦੇ ਰਾਏਬਰੇਲੀ ਸੰਸਦੀ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਇਸ ਹਲਕੇ

Read More »