ਕੋਇਲਾ ਬਲਾਕ ਘਪਲੇ ਦਾ ਹਸ਼ਰ ਕਰੋੜਾਂ ਰੁਪਏ ਦੇ ਕੋਇਲਾ ਬਲਾਕ ਘਪਲੇ ਸਬੰਧੀ ਹਾਲੇ ਤੱਕ ਕਿਸੇ ਵੀ ਦੋਸ਼ੀ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਹੋਈ। ਇਸ ਘਪਲੇ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ Read More » March 12, 2014 7:00 am
ਸੰਪਾਦਕ ਦੇ ਨਾਂ ਪੱਤਰ ਪਿਆਰੇ ਬਲਜੀਤ ਸਿੰਘ ਬਰਾੜ ਜੀ, ਅੱਜ ਦੇ ਪੰਜਾਬ ਟਾਇਮਜ਼ ਦੇ ਪਰਚੇ ਵਿਚ ਤੁਹਾਡੇ ਵੱਲੋਂ ਲਿਖੀ ਸੰਪਾਦਕੀ ਮੁਲਾਜ਼ਮਾਂ ਦੀ ਹੱਕੀ ਮੰਗਾਂ ਦਾ ਸਮਰਥਨ ਕਰਦੀ ਹੈ। ਚੰਗੀ Read More » March 12, 2014 7:00 am
ਸਦੀਆਂ ਦੀ ਗੁਲਾਮੀ ਡਾ. ਰਣਜੀਤ ਸਿੰਘ ਸਦੀਆਂ ਦੀ ਗੁਲਾਮੀ ਨੇ ਸਾਡੇ ਵਿਚੋਂ ਸਵੈਮਾਣ ਨੂੰ ਹਟਾਇਆ, ਆਪਣੇ ਵਿਰਸੇ, ਬੋਲੀ ਅਤੇ ਸੱਭਿਆਚਾਰ ਤੋਂ ਦੂਰ ਕਰਕੇ ਸ਼ਾਸਕਾਂ ਦੀ ਬੋਲੀ ਅਤੇ ਸੱਭਿਆਚਾਰ Read More » March 12, 2014 6:59 am
ਨਕਲ ਦਾ ਰੁਝਾਨ ਗੁਰਜੀਤ ਕੌਰ ਭੱਟ ਨਕਲ ਦਾ ਘੁਣ ਸਦੀਆਂ ਤੋਂ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਪਹਿਲੇ ਸਰਮਾਏਦਾਰੀ ਨੇ ਇਸਨੂੰ ਪ੍ਰਚਲਿਤ ਕੀਤਾ। ਪੜ੍ਹਨ ਵਾਲੇ ਬੱਚਿਆਂ Read More » March 12, 2014 6:59 am
ਗ਼ਰੀਬੀ ਰੇਖਾ ਦੇ ਅਰਥ ਡਾ. ਗਿਆਨ ਸਿੰਘ ਮੈਕਕਿਨਸੇ ਗਲੋਬਲ ਇੰਸਟੀਚਿਊਟ ਵ¤ਲੋਂ ਫਰਵਰੀ 2014 ਵਿ¤ਚ ‘ਗ਼ਰੀਬੀ ਤੋਂ ਸਸ਼ਕਤੀਕਰਨ ਵ¤ਲ‘ ਨਾਮੀਂ ਖੋਜ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਸੰਸਥਾ ਵ¤ਲੋਂ ਪਰਿਵਾਰ Read More » March 12, 2014 6:58 am
PUNJAB NEWS ਸੀਟੀ ਗਰੁੱਪ ਆੱਫ ਇੰਸਟੀਟਿਊਸ਼ਨਜ਼ ਦੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ ਜਲੰਧਰ, 11 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਈ.ਐਮ.ਟੀ.ਈ ਸਟੁਡੈਂਟ ਚੈਂਬਰ ਵਲੋਂ ਸੀਟੀ ਗਰੁੱਪ ਆੱਫ ਇੰਸਟੀਟਊਸ਼ਨਸ ਵਿੱਚ ਸੀ.ਐਸ.ਈ ਵਿਭਾਗ ਵਲੇਂ ਇਨੋਵਿਜ਼ਨ-14 ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਡੀ Read More » March 12, 2014 6:56 am
PUNJAB NEWS ਟਰੱਕ ਯੂਨੀਅਨ ਨਵਾਂਸ਼ਹਿਰ ’ਚ ਹੰਗਾਮਾ ਨਵਾਂਸ਼ਹਿਰ 11 ਮਾਰਚ (ਵਿਜੇ ਜਯੋਤੀ) ਟਰੱਕ ਯੁਨਿਅਨ ਨਵਾਂਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਯੁਨਿਅਨ ਦੇ ਮੋਜੂਦਾ ਪ੍ਰਧਾਨ ਸੇਠ ਜਗਜੀਤ ਸਿੰਘ ਲਾਲੀ ਨੇ ਯੁਨਿਅਨ Read More » March 12, 2014 6:55 am
PUNJAB NEWS ਮਨਪ੍ਰੀਤ ਨੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਨਾਲ ਸਮਝੌਤਾ ਕਰ ਕੇ ਧਰੋਹ ਕੀਤੈ : ਬਾਦਲ ਬਰੇਟਾ, 11 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)-ਲੋਕ ਸਭਾ ਚੋਣਾ ਵਿੱਚ ਮਨਪ੍ਰੀਤ ਬਾਦਲ ਨੇ ਸਿੱਖਾਂ ਦੀ ਦੁਸ਼ਮਣ ਪਾਰਟੀ ਕਾਂਗਰਸ ਨਾਲ ਚੋਣ ਸਮਝੋਤਾ ਕਰ ਕੇ ਧਰੋਹ ਕੀਤਾ ਹੈ Read More » March 12, 2014 6:54 am
PUNJAB NEWS ਬਾਬਾ ਸੁਰਜੀਤ ਸਿੰਘ ਘੁੰਨਕੜੀ ਵਾਲਿਆਂ ਨੇ ਦੇਹਲਾ ਸੀਹਾਂ ਵਿਖੇ ਦਿਵਾਨ ਸਜਾਏ ਮੂਨਕ, 11 ਮਾਰਚ (ਰਣਦੀਪ ਸਿੰਘ ਖੰਗੂੜਾ, ਕੁਲਵੰਤ ਦੇਹਲਾ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਲਾਕੇ ਦੀ ਸੰਗਤ ਵੱਲੋਂ ਬਾਬਾ Read More » March 12, 2014 6:54 am
PUNJAB NEWS ਮਾਈ ਭਾਗੋ ਸਕੀਮ ਤਹਿਤ ਸਾਇਕਲ ਵੰਡਣ ਦੀ ਕੋਸ਼ਿਸ਼ ਚੋਣ ਜ਼ਾਬਤੇ ਦੀ ਉਲੰਘਣਾ ਸੰਗਰੂਰ 11 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਅੱਜ ਸਵੇਰ ਸਮੇਂ ਕਰੀਬ 9.30 ਵਜੇ ਨੇੜਲੇ ਪਿੰਡ ਢਢੋਗਲ ਖੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ Read More » March 12, 2014 6:53 am