PUNJAB NEWS ਗਰਮੀਆਂ ਦੇ ਮੌਸਮ ’ਚ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਮਿਲੇਗੀ : ਬ੍ਰਹਮਪੁਰਾ ਤਰਨਤਾਰਨ, 19 ਫਰਵਰੀ (ਬਲਵਿੰਦਰਜੀਤ ਸਿੰਘ ਬਜਾਜ, ਇਕਬਾਲ ਸਿੰਘ ਸੋਢੀ)-ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ Read More » February 20, 2014 7:32 am
ਪਿੰਡ ਸੁਲਤਾਨਵਿੰਡ ਦੇ ਸੀਵਰੇਜ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਉਦਘਾਟਨ ਅੱਜ ਅੰਮ੍ਰਿਤਸਰ, 19 ਫਰਵਰੀ (ਮਨਿੰਦਰ ਸਿੰਘ ਗੋਰੀ)- ਵਾਰਡ ਨੰ. 30 ਦੇ ਅਧੀਨ ਆਉਂਦੇ ਇਲਾਕਾ ਲੱਖਾ ਸਿੰਘ ਪਲਾਟਾਂ ਲਿੰਕ ਰੋਡ ਦੋਬੁਰਜੀ ਗੁਰਦੁਆਰਾ ਸਾਹਿਬ ਗਲੀ ਨੰ. 2 ਵਿੱਚ Read More » February 20, 2014 7:30 am
ਅਖੇ! ਮੈਨੂੰ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਬਹੁਤਾ ਨਹੀਂ ਪਤਾ ਕੋਟਕਪੂਰਾ, 19 ਫਰਵਰੀ (ਰੋਹਿਤ ਸ਼ਰਮਾ)-ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਅੱਜ ਆਪਣੀ ਪ੍ਰੈ¤ਸ ਮਿਲਣੀ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਅੱਗੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। Read More » February 20, 2014 7:30 am
ਮੁੱਖ ਚੋਣ ਅਧਿਕਾਰੀ ਮੀਡੀਆ ਨੂੰ 12 ਤੋਂ 1 ਵਜੇ ਤੱਕ ਮਿਲਿਆ ਕਰਨਗੇ ਚੰਡੀਗੜ੍ਹ: 19 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ.ਸਿੰਘ ਮੀਡੀਆ ਨੂੰ ਕੰਮ ਵਾਲੇ ਦਿਨਾਂ ਵਿਚ 12.00 ਤੋਂ 1.00 ਵਜੇ ਤੱਕ ਮਿਲਿਆ ਕਰਨਗੇ। ਇਸ Read More » February 20, 2014 7:29 am
NATIONAL NEWS ਮੁੱਖ ਮੰਤਰੀ ਰੈਡੀ ਵੱਲੋਂ ਅਸਤੀਫਾ ਹੈਦਰਾਬਾਦ-ਅਲੱਗ ਤੇਲੰਗਾਨਾ ਰਾਜ ਦੇ ਖਿਲਾਫ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕਿਰਨ ਕੁਮਾਰ ਰੈ¤ਡੀ ਨੇ ਅ¤ਜ ਅਸਤੀਫਾ ਦੇ ਦਿੱਤਾ ਹੈ। ਕਿਰਨ ਇਸ ਗੱਲ ਤੋਂ ਨਾਰਾਜ਼ ਹਨ Read More » February 20, 2014 7:27 am
ਤੇਲੰਗਾਨਾ ਬਿੱਲ ’ਤੇ ਰਾਜ ਸਭਾ ’ਚ ਭਾਰੀ ਹੰਗਾਮਾ ਨਵੀਂ ਦਿੱਲੀ, 19 ਫਰਵਰੀ (ਪੀ ਟੀ ਆਈ)-ਤੇਲੰਗਾਨਾ ਬਿੱਲ ਨੂੰ ਲੈ ਕੇ ਅ¤ਜ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ ਟੀ. ਡੀ. ਪੀ. ਦੇ ਮੈਂਬਰ ਵਲੋਂ ਸਕੱਤਰ Read More » February 20, 2014 7:25 am
TOP STORIES .ਜੈਲਲਿਤਾ ਨੇ ਦਿੱਤਾ ਰਾਜੀਵ ਗਾਂਧੀ ਦੇ ਸਾਰੇ ਕਾਤਿਲਾਂ ਦੀ ਰਿਹਾਈ ਦਾ ਆਦੇਸ਼. ਰਾਹੁਲ ਗਾਂਧੀ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ -ਚੇਨਈ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਤਿੰਨ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਉਮਰ ਕੈਦ Read More » February 20, 2014 7:25 am
ਔਰਤਾਂ ਬਾਰੇ ਰਾਖਵੇਂਕਰਨ ਬਿੱਲ ਨੂੰ ਪਾਸ ਕਰਵਾਉਣ ਲਈ ਸਰਕਾਰ ਇਜਲਾਸ ਵਧਾਉਣ ਨੂੰ ਤਿਆਰ ਨਵੀਂ ਦਿੱਲੀ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਚਿਰਾਂ ਤੋਂ ਲਟਕਦੇ ਆ ਰਹੇ ਔਰਤਾਂ ਦੇ ਰਾਖਵਾਂਕਰਨ ਬਾਰੇ ਬਿੱਲ ਨੂੰ ਪਾਸ ਕਰਵਾਉਣ ਲਈ ਕੀਤੀ ਜਾ ਜ਼ੋਰਦਾਰ ਮੰਗ ਦੇ Read More » February 20, 2014 7:24 am
ਰਾਸ਼ਟਰਪਤੀ ਦਾ ਪੱਛਮੀ ਬੰਗਾਲ ਦਾ ਦੌਰਾ ਅੱਜ ਤੋਂ ਨਵੀਂ ਦਿੱਲੀ, 19 ਫਰਵਰੀ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ 20 ਤੇ 21 ਫਰਵਰੀ ਨੂੰ ਪੱਛਮੀ ਬੰਗਾਲ ਦੇ ਦੌਰੇ ਉਤੇ ਜਾ ਰਹੇ ਹਨ। ਦੌਰੇ ਦੌਰਾਨ ਨਾਬਾਗ੍ਰਾਮ ਵਿਖੇ Read More » February 20, 2014 7:23 am
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ 3 ਅਧਿਕਾਰੀਆਂ ਨੂੰ ਵੱਢੀ ਲੈਂਦੇ ਹੋਏ ਫੜਿਆ ਚੰਡੀਗੜ੍ਹ, 19 ਫਰਵਰੀ (ਪੀ. ਟੀ. ਬਿਊਰੋ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਾਰਜਕਾਰੀ ਇੰਜੀਨੀਅਰ ਅਤੇ ਦੋ ਹੋਰ ਅਧਿਕਾਰੀਆਂ ਸਮੇਤ 3 ਅਧਿਕਾਰੀਆਂ ਨੂੰ ਸਰਕਾਰੀ ਡਿਊਟੀ ਕਰਨ ਦੇ ਬਦਲੇ Read More » February 20, 2014 7:23 am