April 28, 2026 9:21 pm

Day: January 24, 2014

PUNJAB NEWS

ਸਕੂਲੀਆਂ ਬੱਚਿਆਂ ਨੂੰ ਲਿਆਉਣ ਤੇ ਛੱਡਣ ਦਾ ਕੰਮ ਕਰ ਰਹੇ ਹਨ ‘ਜੁਗਾੜੂ’ ਵਾਹਨ

ਕੋਟਕਪੂਰਾ 24 ਜਨਵਰੀ (ਰੋਹਿਤ ਸ਼ਰਮਾ) – ਬੱਚਿਆਂ ਨੂੰ ਸਕੂਲ ਪਹੁੰਚਾਉਣ ਵਾਲੇ ਸਕੂਲੀ ਵਾਹਨ ਆਮ ਤੌਰ ’ਤੇ ਜੁਗਾੜ ਨਜ਼ਰ ਆਉਂਦੇ ਹਨ, ਕਿਉਂਕਿ ਇਨ੍ਹਾਂ ਵਾਹਨਾਂ ਨੂੰ ਤੋੜ

Read More »
PUNJAB NEWS

ਕੰਵਰ ਗਰੇਵਾਲ ਦੀ ‘ਜੋਗੀ ਨਾਥ’ ਲੋਕਅਰਪਿਤ

ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ)-ਆਪਣੀ ਸਾਦੀ ਤੇ ਪ੍ਰਭਾਵਸ਼ਾਲੀ ਗਾਇਕੀ ਸਦਕਾ ਨਾਮਵਾਰ ਗਾਇਕਾਂ ਦੀ ਕਤਾਰ ’ਚ ਸ਼ੁਮਾਰ ਕਰਨ ਵਾਲੇ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਨਵੀਂ ਮਿਊਜ਼ਿਕ

Read More »
PUNJAB NEWS

ਮੁੱਖ ਮੰਤਰੀ ਤੇ ਉੱੇਪ ਮੁੱਖ ਮੰਤਰੀ ਦੀ ਹਾਜ਼ਰੀ ’ਚ ਜਥੇਦਾਰ ਕੋਲਿਆਂਵਾਲੀ ਨੇ ਅਹੁਦਾ ਸੰਭਾਲਿਆ

ਕੋਲਿਆਂਵਾਲੀ ਨੂੰ ਪਾਰਟੀ ਪ੍ਰਤੀ ਵਚਨਬੱਧਤਾ ਲਈ ਸਨਮਾਨਿਆ : ਬਾਦਲ ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ

Read More »
TOP STORIES

ਸੁਖਬੀਰ ਬਾਦਲ ਤੇ ਕਮਲ ਸ਼ਰਮਾ ਦੀ ਅਗਵਾਈ ’ਚ ਅਕਾਲੀ ਭਾਜਪਾ ਆਗੂਆਂ ਨੇ ਰਾਜਪਾਲ ਨੂੰ ਯਾਦਪੱਤਰ ਸੌਂਪਿਆ

ਗੁਆਂਢੀ ਰਾਜਾਂ ਨੂੰ ਦਿੱਤੇ ਗਏ ਵਿਸ਼ੇਸ਼ ਸਨਅਤੀ ਪੈਕੇਜ ਬਾਰੇ ਕੇਂਦਰ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਪੰਜਾਬ ਲਈ ਪੱਖਪਾਤੀ ਰਵੱਈਆ ਅਪਣਾਉਣ ’ਤੇ ਸੁਖਬੀਰ ਸਿੰਘ ਬਾਦਲ

Read More »
TOP STORIES

ਪ੍ਰੋ. ਭੁੱਲਰ ਦੀ ਫਾਂਸੀ ਤੋੜਣ ਸੰਬੰਧੀ ਪਟੀਸ਼ਨ ਉੱਤੇ ਸੁਣਵਾਈ ਕਰੇਗੀ ਅਦਾਲਤ

ਨਵੀਂ ਦਿੱਲੀ, 24 ਜਨਵਰੀ (ਪੀ.ਟੀ.)- ਦੇਸ਼ ਦੀ ਸਰਵਉੱਚ ਅਦਾਲਤ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ

Read More »
TOP STORIES

70 ਕਰੋੜ ਰੁਪਏ ਮੁੱਲ ਦੀ 14 ਕਿੱਲੋ ਹੈਰੋਇਨ ਕਾਬੂ

ਪਾਕਿਸਤਾਨੀ ਮੋਬਾਇਲ ਫੋਨ ਸਮੇਤ ਸਮਗਲਰ ਗ੍ਰਿਫ਼ਤਾਰ, ਦੂਸਰਾ ਫਰਾਰ ਫਿਰੋਜ਼ਪੁਰ, 24 ਜਨਵਰੀ (ਮਨੋਹਰ ਲਾਲ)-ਫਿਰੋਜ਼ਪੁਰ ਸੀ.ਆਈ.ਏ. ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਸਬੰਧ ਵਿੱਚ ਐ¤ਸ.ਐ¤ਸ.ਪੀ. ਫਿਰੋਜ਼ਪੁਰ ਸ.

Read More »
TOP STORIES

1 ਫਰਵਰੀ ਦਾ ਡੈਲੀਗੇਟ ਇਜਲਾਸ ਪਾਰਟੀ ਨੂੰ ਜਥੇਬੰਧਕ ਤੌਰ ਉ¤ਤੇ ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਮਜ਼ਬੂਤੀ ਬਖਸ਼ੇਗਾ : ਮਾਨ

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ 12 ਫ਼ਰਵਰੀ ਨੂੰ ਮਨਾਏ ਜਾਣ ਵਾਲੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨੇ ਤਖ਼ਤਾਂ ਤੋਂ ਫ਼ਤਹਿ ਮਾਰਚ ਚੱਲਣਗੇ ਫਤਹਿਗੜ੍ਹ ਸਾਹਿਬ, 24

Read More »
TOP STORIES

ਭੱਟੀ ਦੀ ਭੁੱਖ ਹੜਤਾਲ ਪੰਜਾਹ ਦੇ ਆਂਕੜੇ ਤੋਂ ਪਾਰ, ਦਿੱਲੀ ਅਤੇ ਸ਼੍ਰੋਮਣੀ ਕਮੇਟੀ ਅਜੇ ਵੀ ਖਾਮੋਸ਼

ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਹਮਾਇਤ ਨਵੀਂ ਦਿੱਲੀ 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਸਿੱਖ ਕੌਮ ਦੀਆਂ ਕੌਮੀ

Read More »

ਗੀਤਕਾਰੀ ਕਿਹੋ ਜਿਹੀ ਹੋਵੇ

ਜੀ.ਬੀ.ਸਿੰਘ, ਗੀਤਕਾਰੀ ਕਰਨੀ ਜਾਂ ਗੀਤਾਂ ਨੂੰ ਲਿਖ ਦੇਣ ਤੱਕ ਹੀ ਸੀਮਤ ਨਹੀ ਹੈ, ਗੀਤਕਾਰੀ ਕਿਹੋ ਜਿਹੀ ਹੋਵੇ, ਕਿਸ ਪੱਧਰ ਦੀ ਹੋਵੇ, ਤੇ ਵਿਸਾ ਨਿਭਾਅ, ਸ਼ਬਦਾਵਲੀ,

Read More »