Skip to content
Independent perspectives. Global stories.
BREAKING

TOP STORIES

TOP STORIES

ਭਾਰਤ-ਪਾਕਿ ਸਰਹੱਦ ’ਤੇ ਬੀ.ਐ¤ਸ.ਐ¤ਫ. ਵੱਲੋਂ 20 ਕਰੋੜ ਦੀ ਹੈਰੋਇਨ ਕਾਬੂ

ਫਿਰੋਜ਼ਪੁਰ, 18 ਜਨਵਰੀ (ਮਨੋਹਰ ਲਾਲ)- ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਬਾਰਡਰ ਭਾਰਤ-ਪਾਕਿ ਤੇ ਕਮਾਂਡਿੰਗ ਅਫਸਰ ਸ਼੍ਰੀ ਪੇ ਕੇ ਰਾਠੌਰ ਦੀ ਅਗਵਾਈ ਹੇਠ ਬੀ.ਐ¤ਸ.ਐ¤ਫ. ਦੀ 143 […]

By 1 min read
TOP STORIES

ਸਿਵਲ ਹਸਪਤਾਲ ਦੇ ਨਰਸਰੀ ਵਾਰਡ ’ਚ ਪਾਣੀ ਰੁਕਣ ਨਾਲ ਮਰੀਜ਼ ਪ੍ਰੇਸ਼ਾਨ

ਤਪਾ ਮੰਡੀ, 18 ਜਨਵਰੀ (ਖੁਸ਼ਦੀਪ ਗਰਗ)- ਸਥਾਨਕ ਢਿੱਲਵਾਂ ਰੋਡ ’ਤੇ ਸਥਿਤ ਸਬ-ਡਵੀਜਨਲ ਤਪਾ ਦਾ ਸਿਵਲ ਹਸਪਤਾਲ ਜਿਸਦਾ ਕੁਝ ਦਿਨ ਪਹਿਲਾ ਹੀ ਪੰਜਾਬ ਦੇ […]

By 1 min read
TOP STORIES

120 ਕਿੱਲੋ ਭੁੱਕੀ, ਦੇਸੀ ਪਿਸਤੌਲ, ਲਾਹਣ ਤੇ ਬਲੈਰੋ ਗੱਡੀ ਸਣੇ 3 ਕਾਬੂ

ਮਾਨਸਾ, 18 ਜਨਵਰੀ (ਜਸਪਾਲ ਹੀਰੇਵਾਲਾ)-ਸ੍ਰੀ ਭੁਪਿੰਦਰ ਸਿੰਘ ਖੱਟੜਾ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈ¤ਸ ਨੋਟ ਰਾਹੀਂ ਦੱਸਿਆ ਗਿਆ ਕਿ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਸਮੇਤ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਕਾਂਗਰਸੀਆਂ ਨੂੰ ਸੰਗਤ ਦਰਸ਼ਨਾਂ ’ਚ ਸ਼ਾਮਿਲ ਹੋ ਕੇ ਸਮੱਸਿਆਵਾਂ ਦੱਸਣ ਦਾ ਖੁੱਲ੍ਹਾ ਸੱਦਾ

ਸਰਕਾਰੀ ਪੈਸੇ ਨਾ ਮੇਰੇ ਨਾ ਕਾਂਗਰਸੀਆਂ ਦੇ, ਇਹ ਸਿਰਫ਼ ਲੋਕਾਂ ਦੇ : ਬਾਦਲ ਕਾਂਗਰਸ ਲੋਕ ਪੱਖੀ ਕਦਮਾਂ ਦਾ ਵਿਰੋਧ ਕਰਨ ਕਰਕੇ ਲੋਕਾਂ ਨਾਲੋਂ […]

By 1 min read
TOP STORIES

ਰਾਹੁਲ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਐਲਾਨਣ ਸਬੰਧੀ ਫੈਸਲਾ ਅੰਤਿਮ : ਸੋਨੀਆ

ਨਵੀਂ ਦਿੱਲੀ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਮੁੱਦੇ ’ਤੇ ਕਿਸੇ ਚਰਚਾ ਨੂੰ ਅਗੇ ਵਧਾਉਣ ਤੋਂ ਬਚਣ ਦੀ ਕੋਸ਼ਿਸ਼ […]

By 1 min read
TOP STORIES

ਸਾਨੂੰ ਮਨਮੋਹਨ ਸਿੰਘ ਦੇ 10 ਸਾਲ ਦੇ ਕਾਰਜਕਾਲ ’ਤੇ ਮਾਣ ਹੈ : ਰਾਹੁਲ ਗਾਂਧੀ

ਲੋਕ ਸਭਾ ਚੋਣਾਂ ਸਬੰਧੀ ਪਾਰਟੀ ਦੀ ਰਣਨੀਤੀ ਤੈਅ ਕਰਨ ਲਈ ਨਵੀਂ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ‘ਚ ਪਾਰਟੀ ਦੇ ਮੀਤ […]

By 1 min read
TOP STORIES

ਲੋਕਾਂ ਨਾਲ ਜੁੜੇ ਆਗੂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ : ਬਾਦਲ

ਗਿੱਦੜਬਾਹਾ ਦੀਆਂ 838 ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਹੇਠ ਵੰਡੇ ਸਾਇਕਲ ਗਿੱਦੜਬਾਹਾ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ […]

By 1 min read
TOP STORIES

ਕਾਂਗਰਸ ਵੱਲੋਂ ਡਰੱਗ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਪੰਜਾਬ ਭਰ ਵਿੱਚ ਚੱਕਾ ਜਾਮ

19 ਜਨਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰੇਗੀ ਕਾਂਗਰਸ : ਬਾਜਵਾ ਚੰਡੀਗੜ੍ਹ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਵੱਲੋਂ ਅੱਜ ਕੈਬਨਟ ਮੰਤਰੀ ਬਿਕਰਮ […]

By 1 min read
TOP STORIES

ਕੋਈ ਹੈ ਜੋ ਇਨ੍ਹਾਂ ਝੁੱਗੀਆਂ-ਝੌਪੜੀਆਂ ਵਾਲਿਆਂ ਵੱਲ ਧਿਆਨ ਦੇਵੇ

ਤਪਾ ਮੰਡੀ, 16 ਜਨਵਰੀ (ਮਨਪ੍ਰੀਤ)-ਸਥਾਨਿਕ ਦਰਾਜ  ਰੋਡ ’ਤੇ ਝੁੱਗੀਆਂ-ਝੌਪੜੀਆਂ ਵੱਲ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਵਾਕਿਆ ਹੀ ਦੇਸ਼ ਤਰੱਕੀ […]

By 1 min read