Skip to content
Independent perspectives. Global stories.
BREAKING

TOP STORIES

TOP STORIES

ਸ੍ਰੀ ਹਰਗੋਬਿੰਦਪੁਰ ਵਿਖੇ ਕਾਂਗਰਸੀਆਂ ਵੱਲੋ ਧਰਨਾ ਦੇ ਕੀਤਾ ਟ੍ਰੈਫਿਕ ਜਾਮ

ਸ੍ਰੀ ਹਰਗੋਬਿੰਦਪੁਰ, 16 ਜਨਵਰੀ (ਚੀਮਾ)- ਕਾਗਰਸੀਆ ਵਲੋ ਡਰ¤ਗ ਮਾਫੀਆ ਜਗਦੀਸ ਭੋਲਾ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਿਲੀ ਭਗਤ ਹੋਣ ਕਾਰਨ  ਪੰਜਾਬ […]

By 1 min read
TOP STORIES

ਮਾਈ ਭਾਗੋ ਸਕੀਮ ਤਹਿਤ 199 ਵਿਦਿਆਰਥਣਾਂ ਨੂੰ ਸਾਇਕਲ ਵੰਡੇ

ਸ਼ਾਹਕੋਟ 16 ਜਨਵਰੀ (ਸੁਰਿੰਦਰ ਸਿੰਘ ਪਦਮ)- ਮਾਈ ਭਾਗੋ ਯੋਜਨਾ ਤਹਿਤ ਗਿਆਰਵੀ ਤੇ ਬ੍ਹਾਰਵੀ ਜਮਾਤ ਦੀਆ ਵਿਦਿਆਰਥਣਾ ਨੂੰ ਸਾਈਕਲ ਦੇਣ ਲਈ  ਸਰਦਾਰ ਦਰਬਾਰਾ ਸਿੰਘ […]

By 1 min read
TOP STORIES

30000 ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ’ਤੇ ਦਿੱਤੇ ਜਾਣ ਵਾਲੇ 15000 ਰੁਪਏ ਆਨਲਾਈਨ ਉਨ੍ਹਾਂ ਦੇ ਖਾਤਿਆਂ ’ਚ ਪੈਣਗੇ : ਰਾਜੇਸ਼ ਬਾਘਾ

ਮਾਹਿਲਪੁਰ, 16 ਜਨਵਰੀ (ਸ਼ਿਵ ਕੁਮਾਰ ਬਾਵਾ)-ਪੰਜਾਬ ਸਰਕਾਰ ਵਲੋ  30000 ਰੁਪਏ ਤੋ ਘੱਟ ਸਲਾਨਾ ਆਮਦਨ ਵਾਲੇ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਤੇ 15000 ਰੁਪਏ […]

By 1 min read
TOP STORIES

ਬਾਜਵਾ ਦੀ ਕੋਠੀ ਦਾ ਘੇਰਾਓ ਕਰਨ ਪਹੁੰਚੇ ਅਕਾਲੀਆਂ ਨੂੰ ਪੁਲਿਸ ਨੇ ਰੋਕਿਆ

ਕਾਂਗਰਸੀਆਂ ਵੀ ਸੁਖਬੀਰ ਅਤੇ ਮਜੀਠੀਆ ਦੇ ਪੁਤਲੇ ਫੂਕੇ ਕਾਦੀਆਂ, 15 ਜਨਵਰੀ (ਮਕਬੂਲ ਅਹਿਮਦ)-ਅੱਜ ਜਦੋਂ ਰੇਲਵੇ ਰੋਡ ਕਾਦੀਆਂ ਵਿੱਚ ਭਾਰੀ ਤਾਦਾਦ ਵਿੱਚ ਅਕਾਲੀ ਦਲ […]

By 1 min read
TOP STORIES

ਪਾਕਿਸਤਾਨ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਗੰਭੀਰ : ਰਮੇਸ਼ ਸਿੰਘ

ਮਾਛੀਵਾੜਾ ਸਾਹਿਬ 15 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪਾਕਿਸਤਾਨ ਪੰਜਾਬ ਦੇ ਨੂਰਾਵਾਲ ਜ਼ਿਲ੍ਹੇ ਤੋਂ ਐਮ.ਪੀ.ਏ. ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਪਹਿਲੀ ਪਾਤਸ਼ਾਹੀ […]

By 1 min read
TOP STORIES

ਕੰਨਿਆ ਭਰੂਣ ਹੱਤਿਆ ਅਧੀਨ 59 ਸਕੈਨਿੰਗ ਸੈਂਟਰਾਂ ਦੇ ਲਾਇਸੰਸ ਰੱਦ ਅਤੇ 123 ਦੇ ਖਿਲਾਫ਼ ਕੋਰਟ ਕੇਸ : ਸਿਹਤ ਮੰਤਰੀ

ਹੁਸ਼ਿਆਰਪੁਰ, 15 ਜਨਵਰੀ (ਮਹਿੰਦਰ ਸਿੰਘ ਹੀਰ)-ਪੰਜਾਬ ਸਰਕਾਰ ਵੱਲੋਂ ਕੰਨਿਆ ਭਰੂਣ ਹੱਤਿਆ ਖਿਲਾਫ਼ ਕੀਤੀ ਗਈ ਸਖਤਾਈ ਕਾਰਨ ਪਿਛਲੇ 10 ਸਾਲਾਂ ਵਿੱਚ ਲੜਕੀਆਂ ਦੀ 1000 […]

By 1 min read
TOP STORIES

ਕਾਲਜ ਵਿਦਿਆਰਥੀਆਂ ਨੇ ਟੋਹਾਣਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕਰਕੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ

ਮੂਣਕ, 15 ਜਨਵਰੀ (ਰਣਦੀਪ ਖੰਗੂੜਾ, ਸੁਰਜੀਤ ਭੁਟਾਲ)-ਸਥਾਨਿਕ ਯੂਨੀਵਰਸਿਟੀ ਕਾਲਜ ਦੇ ਸੈਕੜਿਆਂ ਦੀ ਤਾਦਾਰ ’ਚ ਵਿਦਿਆਰਥੀਆਂ ਨੇ ਬੈਰੀਅਰ ਚੌਂਕ ਵਿੱਚ ਧਰਨਾ ਦੇ ਕੇ ਟੋਹਾਣਾ-ਚੰਡੀਗੜ੍ਹ […]

By 1 min read
TOP STORIES

ਪਾਖੰਡੀ ਤੇ ਨਸ਼ੇੜੀ ਦੀਆਂ ਕੋਝੀਆਂ ਚਾਲਾਂ ਨੂੰ ਅਕਾਲੀ ਦਲ ਨਾਕਾਮ ਕਰ ਦੇਵੇਗਾ : ਖੀਰਨੀਆਂ

ਮਾਛੀਵਾੜਾ ਸਾਹਿਬ, 15 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਅੱਜ ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਮਾਛੀਵਾੜਾ ਬਲਾਕ […]

By 1 min read
TOP STORIES

ਕੈਨੇਡਾ ਦੇ ਅਲਬਰਟਾ ਪ੍ਰਾਂਤ ਦੀ ਪ੍ਰੀਮੀਅਰ ਏਲਿਸਨ ਰੇਡਫੋਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

ਅੰਮ੍ਰਿਤਸਰ 14 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਕੈਨੇਡਾ ਦੇ ਅਲਬਰਟਾ ਪ੍ਰਾਂਤ ਦੀ ਪ੍ਰੀਮੀਅਰ ਮਿਸ ਏਲਿਸਨ ਰੇਡਫੋਡ  ਆਪਣੇ ਪੰਜਾਬ ਦੌਰੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ […]

By 1 min read