Skip to content
Independent perspectives. Global stories.
BREAKING

TOP STORIES

TOP STORIES

ਪੰਜਾਬ ’ਚ 13 ਸੀਟਾਂ ਲਈ 30 ਅਪ੍ਰੈਲ ਨੂੰ ਪੈਣਗੀਆਂ ਵੋਟਾਂ

ਚੋਣਾਂ ਲਈ ਨੋਟੀਫਿਕੇਸ਼ਨ 2 ਅਪ੍ਰੈਲ ਨੂੰ ਹੋਵੇਗਾ ਜਾਰੀ ਚੰਡੀਗੜ੍ਹ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿੱਚ ਸੱਤਵੇਂ ਪੜਾਅ ਹੇਠ 30 ਅਪ੍ਰੈਲ ਨੂੰ ਲੋਕ ਸਭਾ […]

By 1 min read
TOP STORIES

ਬੰਦੀ ਸਿੰਘਾਂ ਦੀ ਰਿਹਾਈ ਨੂੰ ਪੈਰੋਲ ਵਿੱਚ ਬਦਲਣ ਵਾਲੇ ਲੋਕਾਂ ਦੀ ਹੋਵੇ ਜਵਾਬਦੇਹੀ : ਪੰਥਕ ਆਗੂ

ਜਵਾਬਦੇਹੀ ਲਈ 12 ਮਾਰਚ ਤੱਕ ਸਮਾਂ ਤੈਅ ਅੰਮ੍ਰਿਤਸਰ, 5 ਮਾਰਚ (ਮਨਿੰਦਰ  ਸਿੰਘ ਗੋਰੀ)-ਸਜ਼ਾਵਾਂ ਭੁਗਤਣ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ […]

By 1 min read
TOP STORIES

ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ’ਤੇ ਬਾਜਵਾ ਵੱਲੋਂ ਅਕਾਲੀ-ਭਾਜਪਾ ਸਰਕਾਰ ਦੀ ਨਿੰਦਾ

ਚੰਡੀਗੜ੍ਹ, 5 ਮਾਰਚ (ਪੀ.ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਦੁੱਖ ਸਾਂਝਾ ਕੀਤਾ ਹੈ, […]

By 1 min read
TOP STORIES

ਡੀ.ਸੀ. ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਗੱਡੀਆਂ ਤੋਂ ਲਾਲ ਬੱਤੀ ਉਤਰਵਾਈ

ਨਵਾਂਸ਼ਹਿਰ, 5 ਮਾਰਚ (ਵਿਜੇ ਜੋਤੀ) ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਸਰਕਾਰ ਵੱਲੋਂ ਲਾਲ ਬੱਤੀ ਦੀ ਵਰਤੋਂ ਦੇ […]

By 1 min read
TOP STORIES

ਅਕਾਲੀ-ਭਾਜਪਾ ਗਠਜੋੜ ਦੀ ਸੁਨਾਮੀ ਮੂਹਰੇ ਵਿਰੋਧੀ ਪਾਰਟੀਆਂ ਦਾ ਟਿਕ ਸਕਣਾ ਨਾ-ਮੁਮਕਿਨ : ਸੁਖਬੀਰ

ਕਾਂਗਰਸ, ਪੀ. ਪੀ. ਪੀ. ਅਤੇ ਆਪ ਪਾਰਟੀ ਰਾਜਸੀ ਬੇਚੈਨੀ ਦਾ ਸ਼ਿਕਾਰ ਲੁਧਿਆਣਾ, 4 ਮਾਰਚ (ਸੁਖਚੈਨ ਮਹਿਰਾ ਬਹਾਦਰਕੇ)-ਪੰਜਾਬ ਦੇ ਉ¤ਪ ਮੁੱਖ ਮੰਤਰੀ ਸ੍ਰ. ਸੁਖਬੀਰ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਹਿਕਾਰੀ ਬੈਂਕ ਨੂੰ ਦੇਸ਼ ਦਾ ਨੰਬਰ ਇੱਕ ਬੈਂਕ ਬਣਾਉਣ ’ਤੇ ਜ਼ੋਰ

ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਬਣਾਉਣ ਅਤੇ ਆਧੁਨਿਕੀਕਰਨ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਲਾਭ ਹੋਵੇਗਾ ਚੰਡੀਗੜ੍ਹ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਰਾਜ ਸਹਿਕਾਰੀ ਬੈਂਕ […]

By 1 min read
TOP STORIES

‘ਕੌਮ ਦੇ ਹੀਰੇ’ ਫਿਲਮ ਹਰ ਸਿੱਖ ਨੂੰ ਵੇਖਣੀ ਚਾਹੀਦੀ ਹੈ : ਸੰਤ ਦਾਦੂਵਾਲ

ਤਲਵੰਡੀ ਸਾਬੋ, 4 ਮਾਰਚ (ਰਣਜੀਤ ਸਿੰਘ ਰਾਜੂ)-‘‘ਮੌਜੂਦਾ ਪੰਥ ਦੇ ਸ਼ਹੀਦਾਂ ਉ¤ਪਰ ਬਣੀ ਫਿਲਮ ‘ਕੌਮ ਦੇ ਹੀਰੇ’ ਹਰ ਸਿੱਖ ਨੂੰ ਵੇਖਣੀ ਚਾਹੀਦੀ ਹੈ।’’ ਇਸ […]

By 1 min read
TOP STORIES

ਰਾਜਪਾਲ ਵੱਲੋਂ ਅੰਤਰਰਾਜੀ ਮੁੱਦਿਆਂ ਦਾ ਜਲਦੀ ਨਾਲ ਹੱਲ ਕੀਤੇ ਜਾਣ ’ਤੇ ਜ਼ੋਰ

ਗੁਆਂਢੀ ਰਾਜਾਂ ਦੀ ਤਰਜ਼ ’ਤੇ ਪੰਜਾਬ ਨੂੰ ਆਰਥਿਕ ਪੈਕੇਜ ਦੇਣ ਉੱਤੇ ਜ਼ੋਰ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੇ ਜਾਣ ’ਤੇ […]

By 1 min read