Skip to content
Independent perspectives. Global stories.
BREAKING

TOP STORIES

TOP STORIES

ਦੇਸ਼ ਦੇ ਆਤਮ-ਸਨਮਾਨ ਦੀ ਬਹਾਲੀ ਲਈ ਐ¤ਨ. ਡੀ. ਏ. ਸਰਕਾਰ ਜ਼ਰੂਰੀ : ਰਾਜਨਾਥ

ਸੱਤਾ ਬਦਲਣ ਨਾਲ ਹੀ ਬਦਲੇਗੀ ਵਿਵਸਥਾ ਮੁਕੇਰੀਆਂ, 19 ਅਪ੍ਰੈਲ (ਹਰਦੀਪ ਸਿੰਘ ਧਨੋਆ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ […]

By 1 min read
TOP STORIES

ਘਰਵਾਲੀ ਨੂੰ ਜਿਤਾਉਣ ਲਈ ਸੁਖਬੀਰ ਹੇਠਲੇ ਪੱਧਰ ਦੀ ਰਾਜਨੀਤੀ ’ਤੇ ਉ¤ਤਰ ਆਇਆ : ਮਨਪ੍ਰੀਤ ਬਾਦਲ

ਬਠਿੰਡਾ, 19 ਅਪ੍ਰੈਲ (ਬਸੰਤ ਸਿੰਘ ਅਗਰੋਈਆ, ਜਸਵੰਤ ਮਾਨ)-ਕਾਂਗਰਸ ਪੀ. ਪੀ. ਪੀ. ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅ¤ਜ ਕਿਹਾ ਕਿ […]

By 1 min read
TOP STORIES

ਅਮਰਿੰਦਰ ਸਿੰਘ ਝੂਠਿਆਂ ਦਾ ਸਰਦਾਰ : ਸੁਖਬੀਰ

ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ […]

By 1 min read
TOP STORIES

ਕਦੀ ਮੋਦੀ, ਕਦੀ ਵਾਜਪਾਈ ਦੀਆਂ ਫੌੜ੍ਹੀਆਂ ਸਹਾਰੇ ਚੱਲਣ ਵਾਲੇ ਬਾਦਲ, ਸਿੱਖ ਕੌਮ ਦੇ ਆਗੂ ਨਹੀਂ ਕਹਿਲਾ ਸਕਦੈ : ਮਾਨ

ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਸਭ ਨੂੰ ਪਤਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ। ਜੇਕਰ […]

By 1 min read
TOP STORIES

…ਕੌਮੀ ਸਵੈਮਾਣ ਨੂੰ ਕਾਇਮ ਰੱਖਣ ਲਈ ਵੋਟਰ ਜ਼ਮੀਰ ਦੀ ਆਵਾਜ਼ ਸੁਣ ਕੇ ਪਾਉਣ ਵੋਟ : ਬਾਬਾ ਚਾਂਦਪੁਰਾ

ਮਾਨਸਾ, 19 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)-ਸਿੱਖੀ ਦਾ ਮੁੱਖ ਧੁਰਾ ਮੰਨੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਸੀਟ ਲਈ ਬਾਦਲ ਦਲ ਅਤੇ ਭਾਜਪਾ ਨੇ […]

By 1 min read
TOP STORIES

ਕੈਪਟਨ ਅਮਰਿੰਦਰ ਪਟਿਆਲੇ ਵਾਲਿਆਂ ਲਈ ਵੀ ਬਾਹਰਲੇ ਉਮੀਦਵਾਰ ਵਰਗਾ : ਸੁਖਬੀਰ ਬਾਦਲ

ਪ੍ਰਨੀਤ ਕੌਰ ਨੇ ਵਿਦੇਸ਼ ਦੌਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਪਟਿਆਲਾ, 18 ਅਪ੍ਰੈਲ (ਈਸ਼ਵਰ ਸਿੰਘ ਖਾਲਸਾ, ਲਖਵਿੰਦਰ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ […]

By 1 min read
TOP STORIES

ਅਕਾਲੀ ਅਗਵਾਈ ਨੇ ਪੰਜਾਬ ਨੂੰ ਨਸ਼ਿਆਂ ਦਾ ਦਰਿਆ ਬਣਾਇਆ : ਸ਼ਕੀਲ ਅਹਿਮਦ

ਬਾਜਵਾ ਨੂੰ ਕਲਾਨੌਰ ’ਚ ਭਰਵਾਂ ਹੁੰਗਾਰਾ ਗੁਰਦਾਸਪੁਰ, 18 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)- ਆਲ ਇੰਡੀਆ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ […]

By 1 min read
TOP STORIES

ਕੈਪਟਨ ਨੂੰ ਮਜੀਠਾ ਹਲਕੇ ਵਿੱਚ ਲੱਗ ਰਹੇ ਝਟਕਿਆਂ ’ਚ ਆਈ ਤੇਜ਼ੀ

ਕੱਥੂਨੰਗਲ, 18 ਅਪ੍ਰੈਲ (ਪੀ.ਟੀ.)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਝਟਕਾ ਲਾਉਂਦਿਆਂ […]

By 1 min read
TOP STORIES

ਸਿੱਖ ਬੰਦੀਆਂ ਦੀ ਰਿਹਾਈ ਲਈ ਮਾਰਚ ’ਚ ਸ਼ਾਮਿਲ ਹੋਣੋਂ ਰੋਕਣ ਲਈ ਸੰਤ ਦਾਦੂਵਾਲ ਨੂੰ ਕੀਤਾ ਗੁਰਦੁਆਰਾ ਸਾਹਿਬ ਵਿੱਚ ਨਜ਼ਰਬੰਦ

ਤਲਵੰਡੀ ਸਾਬੋ, 18 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸਿੱਖ ਸੰਘਰਸ਼ ਕਮੇਟੀ ਵੱਲੋਂ ਪੰਥਕ ਸੇਵਾ ਲਹਿਰ ਦੇ ਸਹਿਯੋਗ ਨਾਲ ਉਲੀਕੇ ਪ੍ਰੋਗਰਾਮ ਮੁਤਾਬਿਕ ਸ੍ਰੀ ਅਕਾਲ ਤਖਤ ਸਾਹਿਬ […]

By 1 min read
TOP STORIES

ਮੇਰੇ ਨਕਲੀ ਮਾਮੇ ਭਾਣਜੇ ਬਣਾ ਕੇ ਭੰਡੀ ਪ੍ਰਚਾਰ ਕਰ ਰਿਹਾ ਹੈ ਢੀਂਡਸਾ : ਭਗਵੰਤ ਮਾਨ

ਸੰਗਰੂਰ, 18 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਅੱਜ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫਤਰ ਸੰਗਰੂਰ ਵਿਖੇ ਹਲਕਾ ਲਹਿਰਾ ਲਈ ਚੋਣ ਪ੍ਰਚਾਰ ਲਈ ਰਵਾਨਾ ਹੋਣ […]

By 1 min read