Skip to content
Independent perspectives. Global stories.
BREAKING

TOP STORIES

TOP STORIES

6ਵੇਂ ਪੜਾਅ ’ਚ 12 ਰਾਜਾਂ ਦੀਆਂ 117 ਸੀਟਾਂ ਉ¤ਤੇ ਚੋਣ ਪ੍ਰਚਾਰ ਸਮਾਪਤ : ਵੋਟਾਂ ਭਲਕੇ

ਹੇਮਾ ਮਾਲਿਨੀ, ਅਮਰ ਸਿੰਘ, ਮੁਲਾਇਮ ਵਰਗੇ ਆਗੂਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਨਵੀਂ ਦਿੱਲੀ 22 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-12 ਰਾਜਾਂ ਤੇ ਇੱਕ ਕੇਂਦਰ […]

By 1 min read
TOP STORIES

ਡਿੰਪੀ ਢਿੱਲੋਂ ਦੇ ਸ਼ਕਤੀ ਪ੍ਰਦਸ਼ਨ ਨੇ ਬਾਦਲ ਨੂੰ ਕੀਤਾ ਬਾਗੋ-ਬਾਗ

ਭਰਵੇਂ ਇਕੱਠ ਨੇ ਲਾਈ ਬੀਬੀ ਗੁਲਸ਼ਨ ਦੀ ਜਿੱਤ ’ਤੇ ਮੋਹਰ॥ ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਾਜ ਕੰਵਲ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ […]

By 1 min read
TOP STORIES

ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਤ ਤੋਂ ਬਾਦਲ ਦਲੀਏ ਘਬਰਾਏ : ਸਰਨਾ

ਅੰਮ੍ਰਿਤਸਰ, 22 ਅਪ੍ਰੈਲ (ਦਵਾਰਕਾ ਨਾਥ ਰਾਣਾ)-ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ […]

By 1 min read
TOP STORIES

ਬੀਬਾ ਬਾਦਲ ਨੇ ਕੀਤੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ

ਤਲਵੰਡੀ ਸਾਬੋ, 22 ਅਪ੍ਰੈਲ (ਰਣਜੀਤ ਸਿੰਘ ਰਾਜੂ)-ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ […]

By 1 min read
TOP STORIES

ਲੁਧਿਆਣਾ ਦੀ ਸਨਅਤ ਨੂੰ ਪੱਕੇ ਪੈਰੀਂ ਕਰਨਾ ਅਤੇ ਨਸ਼ਿਆਂ ਦਾ ਖਾਤਮਾ ਮੇਰਾ ਮੁੱਖ ਨਿਸ਼ਾਨਾ : ਬਿੱਟੂ

ਲੁਧਿਆਣਾ, 22 ਅਪ੍ਰੈਲ (ਜਸਮੀਤ)-ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੁਧਿਆਣਾ ਦੇ ਸਨਅਤਕਾਰ ਆਪਣਾ ਕਾਰੋਬਾਰ ਮਜ਼ਬੂਰੀ ਕਰਕੇ ਹੋਰਨਾਂ ਸੂਬਿਆਂ ਵਿਚ ਸਥਾਪਿਤ ਕਰਨ ਲੱਗੇ ਹਨ […]

By 1 min read
TOP STORIES

ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ’ਚ ਪੰਜਾਬ ਨੂੰ ਸਨਅਤੀ-ਆਰਥਿਕ ਪੈਕੇਜ ਲੈ ਕੇ ਦੇਣ ਦਾ ਵਾਅਦਾ

1984 ਦੇ ਸਿੱਖ ਕਤਲੇਆਮ ਦੀ ਸਾਜਿਸ਼ ਨੂੰ ਨੰਗਾ ਕਰਨ ਲਈ ਸੁਪਰੀਮ ਕੋਰਟ ਦੇ ਜੱਜ ਅਧੀਨ ਜਾਂਚ ਕਮਿਸ਼ਨ : ਪੀੜਤਾਂ ਨੂੰ ਛੇਤੀ ਇਨਸਾਫ਼ ਲਈ […]

By 1 min read
TOP STORIES

ਕਾਂਗਰਸੀ ਮੰਤਰੀਆਂ ਨੇ ਘੁਟਾਲਿਆਂ ਨਾਲ ਪ੍ਰਾਪਤ ਕਾਲੇ ਧਨ ਨੂੰ ਵਿਦੇਸ਼ਾਂ ’ਚ ਜਮ੍ਹਾ ਕਰਵਾਇਆ : ਪਵਨ ਟੀਨੂੰ

ਸ਼ਾਹਕੋਟ, 21 ਅਪਰੈਲ (ਸੁਰਿੰਦਰ ਸਿੰਘ ਪਦਮ)-ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ  ਨੇ […]

By 1 min read
TOP STORIES

ਪੰਜਾਬ ਦੇ ਅਣਖੀਲੇ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ : ਭੱਠਲ

ਸਮਰਾਲਾ, 21 ਅਪ੍ਰੈਲ (ਕਮਲਜੀਤ)-ਪੰਜਾਬ ਦੇ ਅਣਖੀਲੇ ਲੋਕ ਬਾਦਲ ਪਰਿਵਾਰ ਦੀ ਏਕਾਅਧਿਕਾਰ ਸਰਕਾਰ ਤੋਂ ਅੱਤ ਦੇ ਦੁਖੀ ਹਨ ਅਤੇ ਆਉਣ ਵਾਲੀ 30 ਤਰੀਕ ਦੀ […]

By 1 min read
TOP STORIES

ਮੋਦੀ ਦੀ ਮਦਦ ਨਾ ਕਰਨ ਵਾਲਿਆਂ ਨੂੰ ਪਾਕਿਸਤਾਨ ਭੇਜਣ ਦੇ ਬਿਆਨ ’ਤੇ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਕਾਰਵਾਈ ਕਿਉਂ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਪੀ.ਟੀ.)-ਠਬੀਜੇਪੀ ਦੇ ਯੂਪੀ ਤੋਂ ਉਮੀਦਵਾਰ ਸ੍ਰੀ ਗਿਰੀਰਾਜ ਸਿੰਘ ਨਾਮ ਦੇ ਉਮੀਦਵਾਰ ਨੇ ਬੀਤੇ ਦਿਨੀ ਅਤੇ ਅੱਜ ਦੇ ਅਖ਼ਬਾਰਾਂ ਵਿਚ […]

By 1 min read