Skip to content
Independent perspectives. Global stories.
BREAKING

TOP STORIES

TOP STORIES

ਪ੍ਰਦੂਸ਼ਣ ਮੁਕਤ ਬਿਜਲੀ ਲਈ ਪੰਜਾਬ ਦੀ ਨਵੀਂ ਪਹਿਲ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ ਸੂਰਜੀ ਊਰਜਾ ਪ੍ਰੋਜੈਕਟ ਦਾ ਉਦਘਾਟਨ ਜਲੰਧਰ/ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ- ਨਵਿਆਉਣਯੋਗ ਊਰਜਾ ਸੋਮਿਆਂ ਤੋਂ ਬਿਜਲੀ ਉਤਪਾਦਨ […]

By 1 min read
TOP STORIES

ਭਾਜਪਾ ਨੂੰ ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਇਕੱਲਿਆਂ ਲੜਨੀਆਂ ਚਾਹੀਦੀਆਂ : ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ, 30 ਅਕਤੂਬਰ (ਪੀ. ਟੀ.)- ਹਰਿਆਣਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਉਤਸ਼ਾਹਿਤ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਨਵਜੋਤ […]

By 1 min read
TOP STORIES

ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ’84 ਦੇ ਦਿੱਲੀ ਸਿੱਖ ਵਿਰੋਧੀ ਕਤਲੇਆਮ ਦੀ ਯਾਦ ’ਚ ਇਨਸਾਫ ਮਾਰਚ

ਫਰੀਦਕੋਟ, 30 ਅਕਤੂਬਰ (ਗੁਰਜੀਤ ਰੋਮਾਣਾ)- ਸਿੱਖ ਸਟੂਡੈਂਟ ਸ ਫੈਡਰੇਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਦਲੇਰ ਸਿੰਘ ਡੋਡ ਮਾਲਵਾ ਜ਼ੋਨ ਦੇ ਇੰਚਾਰਜ ਕੁਲਦੀਪ ਸਿੰਘ, ਸ਼ਹਿਰੀ […]

By 1 min read
TOP STORIES

ਸੁਪਰੀਮ ਕੋਰਟ ਦੇ ਸਖ਼ਤ ਰੁਖ ਕਾਰਨ ਮਜਬੂਰ ਕੇਂਦਰ ਨੇ 627 ਖਾਤੇਦਾਰਾਂ ਦੀ ਸੂਚੀ ਸੌਂਪੀ

ਸਰਕਾਰ ਨੇ ਤਾਂ 55,000 ਖਾਤਿਆਂ ਦਾ ਪਰਦਾਫਾਸ਼ ਕਰਨ ਦਾ ਪ੍ਰਣ ਲਿਆ ਸੀ : ਕਾਂਗਰਸ ਨਵੀਂ ਦਿੱਲੀ, 29 ਅਕਤੂਬਰ (ਪੀ. ਟੀ. ਲਾਇਵ)- ਵਿਦੇਸ਼ਾਂ ਵਿੱਚ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਰਾਸ਼ਟਰਮੰਡਲ ਦੇਸ਼ਾਂ ਦੇ ਮੈਂਬਰਾਂ ਦਾ ਵਰਕਿੰਗ ਗਰੁੱਪ ਕਾਇਮ ਕਰਨ ਲਈ ਪੰਜਾਬ ’ਚ ਸਥਾਈ ਹੈੱਡਕੁਆਰਟਰ ਸਥਾਪਤ ਕਰਨ ਦਾ ਪ੍ਰਸਤਾਵ

ਸੰਸਦੀ ਖੇਤੀ ਕਮੇਟੀਆਂ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ : ਸੁਖਬੀਰ ਬਾਦਲ ਜਲੰਧਰ/ਚੰਡੀਗੜ੍ਹ, 29 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ […]

By 1 min read
TOP STORIES

ਜ਼ਖਮੀ ਹੋਏ ਸਿੱਖ ਜੱਥੇਬੰਦੀਆਂ ਦੇ ਆਗੂਆਂ ਦਾ ਹਾਲ ਜਾਣਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜੀ ਤਰਨਤਾਰਨ ਪਹੁੰਚੇ

ਤਰਨਤਾਰਨ, 29 ਅਕਤੂਬਰ (ਵਿਜੇ, ਸਾਹਿਲ)- ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿਚ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ […]

By 1 min read
TOP STORIES

ਵਿਦੇਸ਼ਾਂ ਵਿੱਚੋਂ ਕਾਲੇ ਧਨ ਨੂੰ ਵਾਪਿਸ ਮੰਗਵਾਉਣ ਦੀ ਗੱਲ ਜੇਠਮਿਲਾਨੀ ਨੇ ਪਾਰਟੀ ਵਲਗਣਾਂ ਤੋਂ ਉੱਤੇ ਉੱਠਕੇ ਇਖ਼ਲਾਕੀ ਮਜ਼ਬੂਤੀ ਲਈ ਕੀਤੀ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਪੀ. ਟੀ.)- ‘‘ਹਿੰਦ ਦੇ ਵੱਡੀ ਗਿਣਤੀ ਵਿਚ ਸਿਆਸਤਦਾਨ, ਉਦਯੋਗਪਤੀਆਂ ਅਤੇ ਉੱਚ ਅਫ਼ਸਰਸ਼ਾਹੀ ਨੇ ਗੈਰਇਖ਼ਲਾਕੀ ਅਤੇ ਗੈਰਕਾਨੂੰਨੀ ਢੰਗਾਂ ਨਾਲ ਕਰੋੜਾਂ-ਅਰਬਾਂ […]

By 1 min read
TOP STORIES

ਅਪਰਾਧੀਆਂ ਨਾਲ ਗੰਢ-ਸੰਢ ਬਾਰੇ ਬਾਜਵਾ ਆਪਣੀ ਸਥਿਤੀ ਸਪਸ਼ਟ ਕਰੇ : ਸ਼੍ਰੋਮਣੀ ਅਕਾਲੀ ਦਲ

ਰਾਹੁਲ ਦੀ ਫੇਰੀ ਦੌਰਾਨ ਵੱਡੇ ਅਪਰਾਧੀਆਂ ਦੀ ਮਦਦ ਕਿਉਂ ਲਈ : ਮਹੇਸ਼ਇੰਦਰ ਸਿੰਘ ਗਰੇਵਾਲ ਚੰਡੀਗੜ੍ਹ 29 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ […]

By 1 min read
TOP STORIES

ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੇਂਦਰ ਅੱਜ ਪੇਸ਼ ਕਰੇਗਾ ਵਿਦੇਸ਼ੀ ਬੈਂਕਾਂ ਦੇ ਖਾਤੇਦਾਰਾਂ ਦੀ ਸੂਚੀ

ਸਰਵਉ¤ਚ ਅਦਾਲਤ ਵੱਲੋਂ ਕੇਂਦਰ ਸਰਕਾਰ ਦੀ ਤਿੱਖੀ ਝਾੜਝੰਭ ਨਵੀਂ ਦਿੱਲੀ, 28 ਅਕਤੂਬਰ (ਪੀ. ਟੀ. ਲਾਇਵ)- ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਸਭਾ […]

By 1 min read