Skip to content
Independent perspectives. Global stories.
BREAKING

TOP STORIES

TOP STORIES

1984 ਦਾ ਸਿੱਖ ਕਤਲੇਆਮ ‘ਚੌਥਾ ਘੱਲੂਘਾਰਾ’ : ਬਾਦਲ

ਸਿੱਖ ਕਤਲੇਆਮ ਯਾਦਗਾਰ ਸ਼ਹੀਦਾਂ ਤੇ ਪੀੜਤਾਂ ਨੂੰ ਸ਼ਰਧਾਂਜਲੀ ਹੋਵੇਗੀ ਜਲੰਧਰ/ਨਵੀਂ ਦਿੱਲੀ, 1 ਨਵੰਬਰ- ਇਕ ਨਵੰਬਰ ਸਾਲ 1984 ਦੇ ਸਿੱਖ ਕਤਲੇਆਮ ਨੂੰ ‘ਚੌਥਾ ਘੱਲੂਘਾਰਾ’ […]

By 1 min read
TOP STORIES

ਪੰਜਾਬ ਬੰਦ ਨੂੰ ਰਲਵਾਂ ਹੁੰਗਾਰਾ, ਕਈ ਥਾਈਂ ਰੇਲ ਤੇ ਸੜਕ ਆਵਾਜਾਈ ਠੱਪ

ਅੰਮ੍ਰਿਤਸਰ ’ਚ ਪੀਰ ਮੁਹੰਮਦ ਤੇ ਬੀਬੀ ਜਗਦੀਸ਼ ਕੌਰ ਸਮੇਤ 150 ਤੋਂ ਉੱਤੇ ਗ੍ਰਿਫਤਾਰ ਜਲੰਧਰ, 1 ਨਵੰਬਰ- 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ […]

By 1 min read
TOP STORIES

ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ : ਮਾਨ

  ਨਵੀਂ ਦਿੱਲੀ, 1 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ ਦੀ ਤਰ੍ਹਾਂ 31 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ […]

By 1 min read
TOP STORIES

ਜਥੇ. ਅਵਤਾਰ ਸਿੰਘ ਨੇ ਯੂਬਾ ਸਿਟੀ ਵਿਖੇ ਰੱਖਿਆ ਇੰਟਰਨੈਸ਼ਨਲ ਸਿੱਖ ਸੈਂਟਰ ਦਾ ਨੀਂਹ ਪੱਥਰ

ਸਿੱਖ ਸੈਂਟਰ ’ਚ ਗੁਰੂ ਗ੍ਰੰਥ ਸਾਹਿਬ ਭਵਨ ਵੀ ਉਸਾਰਿਆ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਦਵਿੰਦਰਪਾਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੂ ਐੱਸ […]

By 1 min read
TOP STORIES

ਜਦੋਂ ਢੀਂਡਸਾ ਅਨਾਜ ਮੰਡੀ ਸੰਗਰੂਰ ਵਿੱਚ ਆਏ, ਕਿਸਾਨਾਂ ਅਤੇ ਆੜ੍ਹਤੀਆਂ ਨੇ ਆਪਣੇ ਦੁੱਖ ਰੋਏ ਅਤੇ ਪ੍ਰਸ਼ਾਸਨ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ

ਸੰਗਰੂਰ, 1 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅਨਾਜ ਮੰਡੀ ਸੰਗਰੂਰ  ਦੇ ਪ੍ਰਬੰਧ ਬਾਰੇ ਆੜ੍ਹਤੀ ਅਤੇ ਕਿਸਾਨ ਬੇਹੱਦ ਦੁਖੀ ਹਨ ਕਿਉਂਕਿ ਪਿਛਲੇ 8 ਦਿਨਾਂ ਤੋਂ […]

By 1 min read
TOP STORIES

ਮਹਾਰਾਸ਼ਟਰ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਵੱਲੋਂ ਹਲਫ਼

ਮੋਦੀ ਅਤੇ ਸ. ਬਾਦਲ ਦੀ ਮੌਜੂਦਗੀ ’ਚ 9 ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ ਮੁੰਬਈ, 31 ਅਕਤੂਬਰ (ਪੀ. ਟੀ. ਲਾਇਵ)- ਵਾਨਖੇੜੇ ਸਟੇਡੀਅਮ ਵਿੱਚ […]

By 1 min read
TOP STORIES

’84 ਦੇ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੇਂਦਰ ’ਤੇ ਬਣਾਇਆ ਜਾਵੇਗਾ ਦਬਾਅ : ਸੁਖਬੀਰ ਸਿੰਘ ਬਾਦਲ

  ਪਰਨੀਤ ਕੌਰ-    ਕਾਰਜਕਾਰੀ ਸੰਪਾਦਕਜਲੰਧਰ/ਬਠਿੰਡਾ, 31 ਅਕਤੂਬਰ- ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਕੇਂਦਰ […]

By 1 min read
TOP STORIES

ਮੋਦੀ ਨੇ ਸ਼ਕਤੀ ਸਥਲ ਜਾ ਕੇ ਨਹੀਂ ਦਿ¤ਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ

ਨਵੀਂ ਦਿ¤ਲੀ 31 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਕਤੀ ਸਥਲ ਨਹੀਂ […]

By 1 min read
TOP STORIES

ਭਾਜਪਾ ਦਾ ਸਾਥ ਹੁਣ ਅਕਾਲੀ ਦਲ ਦੀ ਮਜਬੂਰੀ

ਬਰਨਾਲਾ, 31 ਅਕਤੂਬਰ- ਕੋਈ ਸਮਾਂ ਸੀ ਜਦੋਂ ਸੱਤਾ ਵਿੱਚ ਬਿਰਾਜਮਾਨ ਅਕਾਲੀਦਲ-ਭਾਜਪਾ ਗਠਜੋੜ ਵਿੱਚ ਭਾਜਪਾ ਨੂੰ ‘ਸਟਿੱਪਣੀ ਪਾਰਟੀ’ ਮੰਨਿਆ ਜਾਂਦਾ ਸੀ। ਭਾਜਪਾ ਮੰਤਰੀਆਂ ਦੇ […]

By 1 min read
TOP STORIES

’84 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਕੇਂਦਰ ਵੱਲੋਂ 5-5 ਲੱਖ ਰੁ. ਮੁਆਵਜ਼ਾ ਦੇਣ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਸਹਾਇਤਾ ਦਾ ਸਵਾਗਤ, ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਨਵੀਂ ਦਿੱਲੀ, 30 ਅਕਤੂਬਰ (ਪੀ. ਟੀ. ਲਾਇਵ)- ਕੇਂਦਰ ਸਰਕਾਰ ਨੇ […]

By 1 min read