Skip to content
Independent perspectives. Global stories.
BREAKING

TOP STORIES

TOP STORIES

ਕੇਂਦਰੀ ਬਜਟ ’ਚ ਹੋਵੇਗਾ ਦੂਸਰੀ ਪੀੜ੍ਹੀ ਦੇ ਸੁਧਾਰਾਂ ਦਾ ਐਲਾਨ : ਅਰੁਣ ਜੇਤਲੀ

ਵਿੱਤ ਮੰਤਰੀ ਵਿਆਜ਼ ਦਰਾਂ ਵਿਚ ਕਟੌਤੀ ਦੇ ਹੱਕ ’ਚ ਐਫ.ਐਮ. ਰੇਡੀਓ ਦੇ ਤੀਸਰੇ ਪੜਾਅ ਦਾ ਵਿਸਥਾਰ ਸੰਭਵ ਗਰੀਬ ਲੋਕਾਂ ਨੂੰ ਰਸੋਈ ਗੈਸ ’ਤੇ […]

By 1 min read
TOP STORIES

ਸੂਚਨਾ ਦਾ ਅਧਿਕਾਰ ਕਮਿਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ 149 ਸੇਵਾਵਾਂ ਨੂੰ ਆਨ-ਲਾਈਨ ਮਾਨੀਟਰਿੰਗ ਸਿਸਟਮ ਨਾਲ ਜੋੜਿਆ

ਲੋਕ ਸੇਵਾ ਕਮਿਸ਼ਨ ਡਿਜੀਟਲਾਈਜ਼ਸ਼ਨ ਵਿਚ ਨਵੀਂ ਪਹਿਲਕਦਮੀ ਜਲੰਧਰ/ਚੰਡੀਗੜ੍ਹ, 23 ਨਵੰਬਰ- ਪੰਜਾਬ ਨੇ ਸੂਚਨਾ ਤਕਨੀਕ ਦੇ ਖੇਤਰ ਵਿਚ ਤਰੱਕੀ ਵੱਲ ਇਕ ਹੋਰ ਪਹਿਲਕਦਮੀ ਕੀਤੀ […]

By 1 min read
TOP STORIES

500 ਸ਼ਹਿਰਾਂ, ਨਗਰਾਂ ਨੂੰ ਕਵਰ ਕਰਨਗੇ ਤਿੰਨ ਨਵੇਂ ਚਾਈਲਡ ਹੇਲਪਲਾਇਨ ਸੈਂਟਰ : ਮੇਨਕਾ

ਨਵੀਂ ਦਿੱਲੀ, 23 ਨਵੰਬਰ (ਪੀ. ਟੀ.)- ਦੇਸ਼ ਭਰ ’ਚ ਪ੍ਰੇਸ਼ਾਨੀ ਨਾਲ ਘਿਰੇ ਬੱਚਿਆਂ ਨੂੰ ਸਹਾਇਤਾ ਦੇਣ ਦੇ ਮਕਸਦ ਨਾਲ ਸਰਕਾਰ ਨੇ ਤਿੰਨ ਨਵੇਂ […]

By 1 min read
TOP STORIES

ਪੰਜਾਬ ਸਰਕਾਰ ਪਸ਼ੂ ਧਨ ਦੇ ਵਿਕਾਸ ਲਈ ਵਚਨਬੱਧ : ਪਰਮਜੀਤ ਸਿੰਘ ਖਾਲਸਾ

ਬਰਨਾਲਾ, 23 ਨਵੰਬਰ (ਰਾਮ ਸਿੰਘ ਧਨੌਲਾ)- ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੈਂਬਰ ਸਭਾ ਸੁਖਦੇਵ ਸਿੰਘ ਢੀਂਡਸਾ […]

By 1 min read
TOP STORIES

ਹੁਸੈਨੀਵਾਲਾ ਸਥਿਤ ਅੰਤਰਰਾਸ਼ਟਰੀ ਸਰਹੱਦ ਨੇੜਿਓ 25 ਕਰੌੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, 23 ਨਵੰਬਰ (ਵਿਜੇ ਕੱਕੜ, ਵਿਨੇ ਹਾਂਡਾ)- ਭਾਰਤ ਵਿੱਚ ਨਸ਼ੇ ਦੀ ਤਸਕਰੀ ਨੂੰ ਬੜਾਵਾ ਦੇਣ ਵਾਸਤੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਨਸ਼ੇ ਦੀਆਂ ਖੇਪਾਂ […]

By 1 min read
TOP STORIES

ਮੁੱਖ ਮੰਤਰੀ ਬਾਦਲ ਵੱਲੋਂ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ਦੀ ਐਨ ਡੀ ਏ ਸਰਕਾਰ ਨੂੰ ਅਪੀਲ

ਪੰਜਾਬ ਦੇ ਕਿਸਾਨਾਂ ਸਿਰ 30000 ਕਰੋੜ ਦਾ ਕਰਜ਼ਾ ਚੰਡੀਗੜ੍ਹ, 22 ਨਵੰਬਰ (ਪੀ. ਟੀ. ਲਾਇਵ)- ਖੇਤੀ ਅਧਾਰਤ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਨੂੰ […]

By 1 min read
TOP STORIES

ਜੈਕਾਰਿਆਂ ਦੀ ਗੂੰਜ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ

24 ਨਵੰਬਰ ਨੂੰ ਹੋਵੇਗਾ ਸਵੇਰੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਮਹਾਨ ਕੀਰਤਨ ਦਰਬਾਰ ਜਲੰਧਰ/ਅੰਮ੍ਰਿਤਸਰ 22 ਨਵੰਬਰ- ਨੌਵੇਂ […]

By 1 min read
TOP STORIES

ਓਬਾਮਾ ਭਾਰਤ ਦੌਰੇ ਦੌਰਾਨ ਕਸ਼ਮੀਰ ਮੁ¤ਦਾ ਉਠਾਉਣ : ਸ਼ਰੀਫ਼

ਇਸਲਾਮਾਬਾਦ, 22 ਨਵੰਬਰ (ਪੀ. ਟੀ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣੀ ਭਾਰਤ ਫੇਰੀ ਦੌਰਾਨ ਭਾਰਤੀ ਲੀਡਰਸ਼ਿਪ ਨਾਲ ਕਸ਼ਮੀਰ […]

By 1 min read
TOP STORIES

ਮਾਰ ਲੋ ਵਿਭਾਗ ਵਾਲਿਓ ਛਾਪਾ ਜੀ.ਟੀ. ਰੋਡ ’ਤੇ ਸ਼ਰਾਬ ਵਿਕਦੀ

ਸ਼ਰਾਬ ਵੇਚਣ ਵਾਲੇ ਠੇਕੇਦਾਰ ਰੋਜ਼ਾਨਾ ਉਡਾਉਂਦੇ ਨੇ ਕਾਨੂੰਨ ਦੀਆਂ ਧੱਜੀਆਂ ਨਥਾਣਾ, 22 ਨਵੰਬਰ (ਇੰਦਰਜੀਤ ਨਥਾਣਾ)- ਨਥਾਣਾ ਤੋਂ ਪੂਹਲਾ ਵ¤ਲ ਨੂੰ ਜਾਂਦੀ ਜੀ.ਟੀ. ਰੋਡ […]

By 1 min read
TOP STORIES

ਸਿਰਸਾ ਸਾਧ ਵੱਲੋਂ ਬਣਾਈ ‘ਰੱਬ ਦਾ ਦੂਤ’ ਫਿਲਮ ਨੂੰ ਪੰਜਾਬ ਤੇ ਹੋਰ ਸਥਾਨਾਂ ’ਤੇ ਰੀਲੀਜ਼ ਨਹੀਂ ਹੋਣ ਦਿੱਤਾ ਜਾਵੇਗਾ : ਮਾਨ

ਚੰਡੀਗੜ੍ਹ, 22 ਨਵੰਬਰ (ਪੀ. ਟੀ.)- ‘‘ਉਸ ਅਕਾਲ ਪੁਰਖ ਦੀ ਅਸੀਮਤ ਸ਼ਕਤੀ ਨੂੰ ਚੁਣੌਤੀ ਦੇਣ ਵਾਲੀ ਸਿਰਸੇ ਵਾਲੇ ਸਾਧ ਦੀ ਮੁੱਖ ਭੂਮਿਕਾ ਵਾਲੀ ਫਿਲਮ […]

By 1 min read