Skip to content
Independent perspectives. Global stories.
BREAKING

ਓਬਾਮਾ ਭਾਰਤ ਦੌਰੇ ਦੌਰਾਨ ਕਸ਼ਮੀਰ ਮੁ¤ਦਾ ਉਠਾਉਣ : ਸ਼ਰੀਫ਼

Share this story

Page-3_03 ਇਸਲਾਮਾਬਾਦ, 22 ਨਵੰਬਰ (ਪੀ. ਟੀ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣੀ ਭਾਰਤ ਫੇਰੀ ਦੌਰਾਨ ਭਾਰਤੀ ਲੀਡਰਸ਼ਿਪ ਨਾਲ ਕਸ਼ਮੀਰ ਮੁ¤ਦਾ ਉਠਾਉਣ ਲਈ ਆਖਦਿਆਂ ਕਿਹਾ ਕਿ ਇਸ ਦੇ ਛੇਤੀ ਹ¤ਲ ਨਾਲ ਏਸ਼ੀਆ ਵਿਚ ਸਥਾਈ ਸ਼ਾਂਤੀ, ਸਥਿਰਤਾ ਅਤੇ ਆਰਥਿਕ ਸਹਿਯੋਗ ਵਧੇਗਾ। ਸ੍ਰੀ ਸ਼ਰੀਫ਼ ਨੇ ਉਸ ਸਮੇਂ ਬੇਨਤੀ ਕੀਤੀ ਜਦੋਂ ਓਬਾਮਾ ਨੇ ਉਨ੍ਹਾਂ ਨੂੰ ਗਣਤੰਤਰ ਦਿਵਸ ਜਸ਼ਨਾਂ ਵਿਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਆਪਣੀ ਭਾਰਤ ਫੇਰੀ ਬਾਰੇ ਜਾਣਕਾਰੀ ਦਿ¤ਤੀ ਅਤੇ ਉਨ੍ਹਾਂ ਖੇਤਰੀ ਦੁਵ¤ਲੇ ਸਬੰਧਾਂ ਅਤੇ ਖੇਤਰੀ ਸਥਿਤੀ ’ਤੇ ਵੀ ਚਰਚਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਦੋਵਾਂ ਨੇਤਾਵਾਂ ਵਿਚਕਾਰ ਵਿਚਾਰ ਵਟਾਂਦਰਾ ਬਾਰੇ ਜਾਰੀ

ਇਕ ਬਿਆਨ ਵਿਚ ਕਿਹਾ ਕਿ ਸ੍ਰੀ ਸ਼ਰੀਫ਼ ਨੇ ਰਾਸ਼ਟਰਪਤੀ ਓਬਾਮਾ ਨੂੰ ਭਾਰਤੀ ਲੀਡਰਸ਼ਿਪ ਨਾਲ ਕਸ਼ਮੀਰ ਮੁ¤ਦਾ ਉਠਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਦੇ ਛੇਤੀ ਹ¤ਲ ਨਾਲ ਏਸ਼ੀਆ ਵਿਚ ਸਥਾਈ ਸ਼ਾਂਤੀ, ਸਥਿਰਤਾ ਅਤੇ ਆਰਥਿਕ ਸਹਿਯੋਗ ਵਧੇਗਾ।

WRITTEN BY