Skip to content
Independent perspectives. Global stories.
BREAKING

TOP STORIES

TOP STORIES

ਸਬੋਰਗਾ ਦੇ ਭਾਰਤ ਵਿਖੇ ਕੌਂਸਲੇਟ ਜਨਰਲ ਸ. ਐ¤ਸ.ਪੀ. ਸਿੰਘ ਓਬਰਾਏ ਦਾ ਪੰਜਾਬ ਪੁੱਜਣ ’ਤੇ ਸ਼ਾਨਦਾਰ ਸੁਆਗਤ

ਪਟਿਆਲਾ, 10 ਦਸੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਸਬੋਰਗਾ ਦੇ ਭਾਰਤ ਵਿਖੇ ਨਵਨਿਯੁਕਤ ਕੌਸਲੇਟ ਜਨਰਲ ਸ. ਐਸ.ਪੀ. […]

By 1 min read
TOP STORIES

ਨਿਊ ਚੰਡੀਗੜ੍ਹ ’ਚ ਮੈਡੀਕਲ ਸੰਸਥਾਵਾਂ ਲਈ 104 ਏਕੜ ਜਗ੍ਹਾ ਰਾਖਵੀਂ : ਸੁਖਬੀਰ ਸਿੰਘ ਬਾਦਲ

ਪੰਜਾਬ ਵੱਲੋਂ ਮੈਡੀਸਿਟੀ ’ਚ ਮੈਡੀਕਲ ਸੰਸਥਾਵਾਂ ਸਥਾਪਤ ਕਰਨ ਲਈ ਪਲਾਟਾਂ ਦੀ ਵੰਡ ਸਬੰਧੀ ਨੀਤੀ ਦਾ ਐਲਾਨ ਜਲੰਧਰ/ਚੰਡੀਗੜ੍ਹ, 10 ਦਸੰਬਰ-ਪੰਜਾਬ ਸਰਕਾਰ ਵਲੋਂ ਨਿਊ ਚੰਡੀਗੜ੍ਹ੍ਵ […]

By 1 min read
TOP STORIES

ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਪ੍ਰਾਜੈਕਟ ਵਜੋਂ ਮਾਨਤਾ ਦਿੱਤੀ ਜਾਵੇ : ਬਾਦਲ

ਚੰਡੀਗੜ੍ਹ, 10 ਦਸੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਸਿੱਖਾਂ ਦੇ ਤਿੰਨ ਤਖ਼ਤਾਂ […]

By 1 min read
TOP STORIES

ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਖ਼ਾਲਸਾਈ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਖੇਡਾਂ ਤਾਂ ਹਰ ਜਗ੍ਹਾ ਹੁੰਦੀਆਂ ਹਨ ਪਰ ਖ਼ਾਲਸਾਈ ਖੇਡਾਂ ਵਿਲੱਖਣ : ਜਥੇਦਾਰ ਬ੍ਰਹਮਪੁਰਾ ਅੰਮ੍ਰਿਤਸਰ, 10 ਦਸੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ […]

By 1 min read
TOP STORIES

ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਇਕ ਹਫ਼ਤੇ ਅੰਦਰ ਸ੍ਰੀ ਆਨੰਦਪੁਰ ਸਾਹਿਬ ਦਾ ਮਿਲੇਗਾ ਦਰਜਾ : ਸੁਖਬੀਰ ਬਾਦਲ

ਛੇਵੇਂ ਕਬੱਡੀ ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਰੂਪਨਗਰ ਵਿਖੇ ਹੋਵੇਗਾ ਜਲੰਧਰ/ਚੰਡੀਗੜ੍ਹ, 9 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ […]

By 1 min read
TOP STORIES

ਨਵਜੋਤ ਸਿੱਧੂ ਦੀ ਬਾਣੀ ਨਾਲ ਛੇੜਛਾੜ ਸਬੰਧੀ ਗਲਤੀ ਨਾਲ ਅਕਾਲੀ ਦਲ ਦੇ ਆਇਆ ਕੜਾ ਲੋਟ

ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਸੋਨੂੰ ਖੇੜਾ)- ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਧੜੱਲੇਦਾਰ ਆਗੂ ਨਵਜੋਤ ਸਿੰਘ ਸਿੱਧੂ ਭਾਵੇਂ ਰਾਜਨੀਤੀ ’ਚ ਪੂਰੇ ਚੰਡੇ […]

By 1 min read
TOP STORIES

ਹਰਸਿਮਰਤ ਬਾਦਲ ਵੱਲੋਂ ’84 ਦੇ ਪੀੜਤਾਂ ਨੂੰ 5 ਲੱਖ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ

ਚੰਡੀਗੜ੍ਹ, 9 ਦਸੰਬਰ (ਪੀ. ਟੀ.)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ […]

By 1 min read
TOP STORIES

ਖਸਤਾ ਹਾਲਤ ਬੱਸਾਂ ਦੇ ਮਾਮਲੇ ’ਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਐਮਡੀ ਪੀਆਰਟੀਸੀ ਨੂੰ ਕੀਤਾ ਤਲਬ

ਸੰਗਰੂਰ ਬੱਸ ਅੱਡਾ ਸਹੂਲਤਾਂ ਤੋਂ ਸੱਖਣਾ ਸੰਗਰੂਰ, 9 ਦਸੰਬਰ-ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੈਪਸੂ ਰੋਡ ਟਰਾਂਸਪੋਰਟ ਦੀਆਂ ਖਟਾਰਾ ਬੱਸਾਂ ਦੇ ਮਾਮਲੇ ’ਤੇ  […]

By 1 min read