Skip to content
Independent perspectives. Global stories.
BREAKING

TOP STORIES

TOP STORIES

ਕੈਪਟਨ ਵੱਲੋਂ ਸੋਨੀਆ ਨੂੰ ਲਿਖੀ ਚਿੱਠੀ ਬਾਰੇ ਸਪਸ਼ਟ ਕਰੇ ਬਾਜਵਾ : ਮਜੀਠੀਆ

ਮੱਤੇਵਾਲ (ਅੰਮ੍ਰਿਤਸਰ), 1 ਸਤੰਬਰ (ਸੁਨੀਲ ਗੁਪਤਾ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ […]

By 1 min read
TOP STORIES

ਕਾਨੂੰਨ ਕਮਿਸ਼ਨ ਵੱਲੋਂ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੀ ਸਿਫਾਰਿਸ਼

ਸਿਰਫ ਅੱਤਵਾਦ ਅਤੇ ਦੇਸ਼ਧ੍ਰੋਹ ਦੇ ਮਾਮਲਿਆਂ ’ਚ ਫਾਂਸੀ ਦੀ ਪੈਰਵੀ ਨਵੀਂ ਦਿੱਲੀ, 31 ਅਗਸਤ (ਪੀ. ਟੀ. ਲਾਇਵ)- ਕੇਂਦਰੀ ਕਾਨੂੰਨ ਕਮਿਸ਼ਨ ਨੇ ਫਾਂਸੀ ਦੀ […]

By 1 min read
TOP STORIES

ਬਾਦਲ ਵੱਲੋਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ’ਤੇ ਜ਼ੋਰ

ਜਲੰਧਰ/ਨਵੀਂ ਦਿੱਲੀ, 31 ਅਗਸਤ-ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ […]

By 1 min read
TOP STORIES

ਦੱਖਣੀ ਕੋਰੀਆ ਨਿਊ ਚੰਡੀਗੜ੍ਹ ਵਿਖੇ ਬਣਾਵੇਗਾ ਸਮਾਰਟ ਸਿਟੀ : ਸੁਖਬੀਰ ਬਾਦਲ

ਇੰਚੀਆਨ (ਸਿਓਲ)/ਚੰਡੀਗੜ੍ਹ, 31 ਅਗਸਤ (ਪੀ. ਟੀ.)- ਦੱਖਣੀ ਕੋਰੀਆ ਵਲੋਂ ਨਿਊ ਚੰਡੀਗੜ੍ਹ ਵਿਖੇ ਦੇਸ਼ ਦੇ ਪਹਿਲੇ ਸਮਾਰਟ ਸਿਟੀ ਪ੍ਰਾਜੈਕਟ ਨੂੰ ਸਥਾਪਿਤ ਕਰਨ ਲਈ ਜਿੱਥੇ […]

By 1 min read
TOP STORIES

ਦਿੱਲੀ ਕਮੇਟੀ ਦੇ ਇਤਰਾਜ਼ ’ਤੇ ‘ਸਿੰਘ ਇਜ ਬਲਿੰਗ’ ਦੇ ਪੋਸਟਰ ਅਤੇ ਟ੍ਰੇਲਰ ਨੂੰ ਵਾਪਿਸ ਲਿਆ

ਨਵੀਂ ਦਿ¤ਲੀ, 31 ਅਗਸਤ (ਪੀ. ਟੀ.)- ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ਼ ਕਾਰਨ ਹਿੰਦੀ ‘ਫਿਲਮ ਸਿੰਘ ਇਜ ਬਲਿੰਗ’ ਦੇ ਪੋਸਟਰ ਅਤੇ ਟਰੇਲਰ […]

By 1 min read
TOP STORIES

ਪੁਲਿਸ ਕਰਮਚਾਰੀ ਦੀ ਵਧੀਕੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਪੀ.ਜੀ.ਆਈ. ਵਿੱਚ ਤੋੜਿਆ ਦਮ

ਨੰਗਲ, 31 ਅਗਸਤ (ਕਮਲਜੀਤ)- ਪੰਜਾਬ ਪੁਲਿਸ ਦੇ ਇੱਕ ਕਰਮਚਾਰੀ ਵੱਲੋਂ ਬੀ.ਬੀ.ਐਮ.ਬੀ ਵਿਭਾਗ ਵਿੱਚ ਤੇਨਾਤ ਕਰਮਚਾਰੀ ਨਾਲ ਕੀਤੀ ਕੁੱਟ ਮਾਰ ਕਾਰਣ ਉਸ ਨੂੰ ਪੀ.ਜੀ […]

By 1 min read
TOP STORIES

ਪੰਜਾਬ ’ਚ ਸੋਲਰ ਪਾਵਰ ਪ੍ਰੋਜੈਕਟਾਂ ਲਈ ਪੁ¤ਜੀਆਂ ਬੋਲੀਆਂ ’ਚ ਸਮਰ¤ਥਾ ਤੋਂ ਤਿੰਨ ਗੁਣਾ ਜ਼ਿਆਦਾ ਵਾਧੇ ਦੀ ਤਜਵੀਜ਼ : ਮਜੀਠੀਆ

ਜਲੰਧਰ/ਚੰਡੀਗੜ੍ਹ, 30 ਅਗਸਤ- ਪੰਜਾਬ ਸਰਕਾਰ ਦੇ ‘ਸੋਲਰ ਪੰਜਾਬ’ ਉਦਮ ਦੀਆਂ ਕਿਰਣਾਂ ਦੀ ਲਿਸ਼ਕੋਰ ਹੋਰ ਵ¤ਧ ਗਈ ਹੈ। ਹਾਲ ਹੀ ਵਿਚ 26 ਅਗਸਤ ਨੂੰ […]

By 1 min read
TOP STORIES

ਤਲਵੰਡੀ ਦੀ ਯਾਦ ’ਚ ਬੱਸੀਆਂ ਕੋਠੀ ਵਿਖੇ ਬਣੇਗਾ ਹੁਨਰ ਵਿਕਾਸ ਕੇਂਦਰ : ਬਾਦਲ

ਰਾਏਕੋਟ, 30 ਅਗਸਤ (ਪੀ. ਟੀ.)- ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ […]

By 1 min read
TOP STORIES

ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ : ਹਰਸਿਮਰਤ ਬਾਦਲ

ਬਠਿੰਡਾ, 30 ਅਗਸਤ (ਜਸਵੰਤ ਮਾਨ)- ਕੇਂਦਰੀ ਫੂਡ ਪ੍ਰ’ਸੈਸਿੰਗ ਇੰਡਸਟਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੱਤਰਕਾਰਾਂ ਨਾਲ ਬਠਿੰਡਾ ਵਿੱਖੇ ਗੱਲ ਬਾਤ ਕਰਦਿਆਂ […]

By 1 min read