Skip to content
Independent perspectives. Global stories.
BREAKING

TOP STORIES

TOP STORIES

ਸੁਖਬੀਰ ਬਾਦਲ ਵੱਲੋਂ ਨਵੇਂ ਨਿਵੇਸ਼ਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਦੇਸ਼ ’ਚ ਸਭ ਤੋਂ ਸਸਤੀ ਬਿਜਲੀ ਦੀ ਪੇਸ਼ਕਸ਼

ਪੁਣੇ/ਚੰਡੀਗੜ੍ਹ/ਜਲੰਧਰ, 4 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਵਲੋਂ ਸਾਰੇ ਨਵੇਂ ਨਿਵੇਸ਼ਕਾਂ […]

By 1 min read
TOP STORIES

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ’ਤੇ ਬਣੇਗੀ ਸਰਾਂ : ਰਣੀਕੇ

ਤਰਨਤਾਰਨ, 4 ਸਤੰਬਰ (ਕੁਲਦੀਪ ਸਿੰਘ)- 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਸ਼ਹੀਦੀ ਉਪਰੰਤ ਉਨ੍ਹਾਂ ਦਾ ਸੀਸ […]

By 1 min read
TOP STORIES

ਪਾਰਟੀਆਂ ਬਦਲਣ ਵਾਲੇ ਲੀਡਰ ਸੂਬੇ ਦਾ ਕੁਝ ਨਹੀਂ ਸੰਵਾਰ ਸਕਦੇ : ਬੀਬੀ ਬਾਦਲ

ਮੰਡੀ, 4 ਸਤੰਬਰ (ਹਰਦੀਪ ਸਿੰਘ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਿੱਤ ਦਿਨ ਪਾਰਟੀਆਂ ਬਦਲਣ ਵਾਲੇ ਲੀਡਰ ਸੂਬੇ […]

By 1 min read
TOP STORIES

ਦੁਰਗਿਆਣਾ ਮੰਦਿਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ

ਅੰਮ੍ਰਿਤਸਰ, 4 ਸਤੰਬਰ- ਜਦੋਂ-ਜਦੋਂ ਧਰਤੀ ’ਤੇ ਪਾਪ ਵਧਿਆ ਉਦੋਂ-ਉਦੋਂ ਪ੍ਰਮਾਤਮਾ ਨੇ ਧਰਤੀ ਨੂੰ ਪਾਪ ਮੁਕਤ ਕਰਨ ਅਵਤਾਰ ਧਾਰਿਆ। ਪ੍ਰਮਾਤਮਾ ਨੂੰ ਸ੍ਰੀ ਕ੍ਰਿਸ਼ਨ ਜੀ […]

By 1 min read
TOP STORIES

ਬਾਦਲ ਵੱਲੋਂ ਅੰਮ੍ਰਿਤਸਰ ਦੇ ਬਿਲਕੁਲ ਵਿਚਕਾਰ ਖਾਲੀ ਪਈ 40 ਏਕੜ ਜ਼ਮੀਨ ਨੂੰ ‘ਨੇਚਰ ਕੰਜ਼ਰਵੇਸ਼ਨ ਪਾਰਕ’ ਵਜੋਂ ਵਿਕਸਤ ਕਰਨ ਲਈ ਸਹਿਮਤੀ

ਜਲੰਧਰ/ਚੰਡੀਗੜ੍ਹ, 3 ਸਤੰਬਰ- ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਹਰਿਆ-ਭਰਿਆ ਮਾਹੌਲ ਮੁਹੱਈਆ ਕਰਵਾਉਣ ਦੇ ਵਾਸਤੇ ਵਾਤਾਵਰਣ ਪੱਖੀ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ […]

By 1 min read
TOP STORIES

ਮਜੀਠੀਆ ਨੇ ਨਾਥ ਦੀ ਖੂਹੀ ਦੇ ਵਿਕਾਸ ਲਈ 19 ਲੱਖ ਦਾ ਚੈ¤ਕ ਭੇਟ ਕੀਤਾ

ਚੌਕ ਮਹਿਤਾ, 3 ਸਤੰਬਰ (ਸਿੰਕਦਰ ਸਿੰਘ ਖਾਲਸਾ)- ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮਜੀਠਾ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਕੇ ਵਿਕਾਸ ਕਾਰਜਾਂ […]

By 1 min read
TOP STORIES

ਆਈ.ਆਈ.ਟੀ. ਰੋਪੜ ਨੂੰ ਵਿਸ਼ਵ ਪੱਧਰੀ ਸੰਸਥਾ ਬਣਾਇਆ ਜਾਵੇਗਾ : ਦਾਸ

ਰੂਪਨਗਰ, 3 ਸਤੰਬਰ (ਅਰਵਿੰਦਰ ਭਾਰਦਵਾਜ)- ਆਈ.ਆਈ.ਟੀ. ਰੋਪੜ ਨੂੰ ਵਿਸ਼ਵ ਪੱਧਰੀ ਸੰਸਥਾ ਬਣਾਇਆ ਜਾਵੇਗਾਇਹ ਜਾਣਕਾਰੀ ਪ੍ਰੋਫੈਸਰ ਸਰਿਤ ਕੇ.ਦਾਸ ਡਾਇਰੈਕਟਰ ਆਈ.ਆਈ.ਟੀ. ਰੋਪੜ ਨੇ ਅੱਜ ਇੱਥੇ […]

By 1 min read
TOP STORIES

ਲੀਡਰਸ਼ਿਪ ਇਕਜੁੱਟ ਹੋਵੇ ਤਾਂ ਅਗਲੀ ਸਰਕਾਰ ਕਾਂਗਰਸ ਦੀ : ਪ੍ਰਨੀਤ ਕੌਰ

ਡੇਰਾਬੱਸੀ, 3 ਸਤੰਬਰ (ਵਿਨੇ ਜੈਨ)- ਕੇਂਦਰ ਦੀ ਐਨਡੀਏ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਅੰਦਰ ਦਿਨੋ-ਦਿਨ ਗਰੀਬੀ, ਮਹਿੰਗਾਈ,ਬੇਰੁਜ਼ਗਾਰੀ ਤੇ ਅਨਪੜ੍ਹਤਾ ’ਚ ਵਾਧਾ ਹੋ […]

By 1 min read