Skip to content
Independent perspectives. Global stories.
BREAKING

TOP STORIES

TOP STORIES

ਹਿੰਦੁਸਤਾਨ ਦੀ ਸਾਰੀ ਫੌਜ ਵੀ ਅ¤ਤਵਾਦੀਆਂ ਤੋਂ ਨਹੀਂ ਬਚਾਅ ਸਕਦੀ : ਫਾਰੂਕ ਅਬਦੁ¤ਲਾ

ਜੰਮੂ, 28 ਨਵੰਬਰ (ਪੀ. ਟੀ. ਲਾਇਵ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਫਾਰੂਕ ਅਬਦੁ¤ਲਾ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ’ਤੇ ਦਿ¤ਤੇ ਆਪਣੇ […]

By 1 min read
TOP STORIES

ਪੰਜਾਬ ਦੀ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ’ਤੇ ਆਖਰੀ ਸਾਹ ਤੱਕ ਪਹਿਰਾ ਦੇਵਾਂਗਾ : ਮੁੱਖ ਮੰਤਰੀ

ਮੋਗਾ, 28 ਨਵੰਬਰ- ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬੁਨਿਆਦ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ […]

By 1 min read
TOP STORIES

ਕੈਬਿਨਟ ਮੰਤਰੀ ਮਲੂਕਾ ’ਤੇ ਹਮਲਾ ਕਰਨ ਵਾਲੇ ਜਰਨੈਲ ਸਿੰਘ ਨੂੰ ਭਗਤਾ ਪੁਲਿਸ ਨੇ ਕੀਤਾ ਗ੍ਰਿਫਤਾਰ

ਫਰੀਦਕੋਟ, 28 ਨਵੰਬਰ (ਗੁਰਜੀਤ ਰੋਮਾਣਾ)- ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿ¤ਚ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ ’ਤੇ ਹਮਲਾ ਕਰਨ ਵਾਲੇ ਜਰਨੈਲ ਸਿੰਘ […]

By 1 min read
TOP STORIES

ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਮੁੜ ਪ੍ਰਧਾਨ ਬਣੇ

ਅੰਬਿਕਾ ਸੋਨੀ ਕੰਪੇਨ ਕਮੇਟੀ ਦੀ ਚੇਅਰਪਰਸਨ ਨਿਯੁਕਤ ਨਵੀਂ ਦਿ¤ਲੀ, 27 ਨਵੰਬਰ (ਪੀ. ਟੀ. ਲਾਇਵ)- ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ […]

By 1 min read
TOP STORIES

ਜਥੇਦਾਰ ਅਵਤਾਰ ਸਿੰਘ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਪੰਥਕ ਸਰਕਾਰ ਲਈ ਥੰਮ੍ਹ ਬਣੇ

ਸਿੱਖ ਪੰਥ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਆਪਣੀ ਪ੍ਰਧਾਨਗੀ ਕਾਲ ਦੇ 10 ਸਾਲ […]

By 1 min read
TOP STORIES

ਕੈਪਟਨ ਦੀ ਪ੍ਰਧਾਨਗੀ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ : ਬਾਦਲ

ਖਡੂਰ ਸਾਹਿਬ (ਤਰਨਤਾਰਨ), 27 ਨਵੰਬਰ (ਪੀ.ਟੀ.)- ਸੂਬੇ ਵਿਚ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਪਾਰਟੀ ਦਾ ਅੰਦਰੂਨੀ ਮਸਲਾ ਦੱਸਦੇ ਪੰਜਾਬ ਦੇ ਮੁੱਖ […]

By 1 min read
TOP STORIES

ਸੰਘਰਸ਼ ਤੋਂ ਭੱਜੇ ਸਿੱਖ ਪ੍ਰਚਾਰਕ ਪੰਥ ਨੂੰ ਜਵਾਬ ਦੇਣ : ਯੂਨਾਇਟਿਡ ਅਕਾਲੀ ਦਲ

ਅੰਮ੍ਰਿਤਸਰ, 27 ਨਵੰਬਰ (ਪੀ. ਟੀ.)- ਯੂੁਨਾਇਟਡ ਅਕਾਲੀ ਦਲ ਦੇ ਮੁੱਖ ਬੁਲਾਰੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਆਪਣੇ ਪਲੇਠੇ ਬਿਆਨ ਵਿਚ ਸਿੱਖ ਪ੍ਰਚਾਰਕਾਂ ਤੋਂ […]

By 1 min read
TOP STORIES

ਕੈਪਟਨ ਦੀ ਨਿਯੁਕਤੀ ’ਤੇ ਕਾਂਗਰਸੀਆਂ ਦੇ ਚੇਹਰਿਆਂ ’ਤੇ ਆਈ ਰੌਣਕ, ਵੰਡੇ ਲੱਡੂ

ਬੁਢਲਾਡਾ, 27 ਨਵੰਬਰ (ਕੁਲਦੀਪ ਸ਼ੀਮਾਰ)- ਕਾਂਗਰਸ ਦੀ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਅੱਜ ਕਾਂਗਰਸੀ […]

By 1 min read