ਇਫਕੋ ਦੀ ਗੋਲਡਨ ਜੁਬਲੀ ‘ਤੇ ਕੰਪਨੀ ਦੇ ਅਧਿਕਾਰੀਆਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਥਾ ਟੇਕਿਆ ਤੇ ਸ਼ੁਕਰਾਨੇ ਵਜੋਂ 50 ਲਖ ਰੁਪਏ ਦਾ ਚੈਕ ਭੇਟ ਕੀਤਾ
ਅੰਮ੍ਰਿਤਸਰ, 24 ਅਗਸਤ – ਇਫਕੋ ਕੋਆਪਰੇਟਿਵ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਗੋਲਡਨ ਜੁਬਲੀ ਮੌਕੇ ਅਜ ਕੰਪਨੀ ਦੇ ਮੈਨੇਜਿੰਗ ਡਾਇਰੈਕਰ ਸ੍ਰੀ ਯੂ.ਐਸ. ਅਵਸਥੀ, ਚੇਅਰਮੈਨ ਸ. […]









