Skip to content
Independent perspectives. Global stories.
BREAKING

PUNJAB NEWS

PUNJAB NEWS

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਹੋਵੇਗੀ ਦੇਸ਼ ਦੀ ਕਾਇਆ ਕਲਪ : ਅਟਵਾਲ

ਮਾਛੀਵਾੜਾ ਸਾਹਿਬ 15 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਦੇਸ਼ ਦੀਆਂ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਦੀ ਭਾਰੀ ਬਹੁਮੱਤ ਨਾਲ ਜਿੱਤ ਹੋਵੇਗੀ ਤੇ ਸ੍ਰੀ […]

By 1 min read
PUNJAB NEWS

ਥਾਈਲੈਂਡ ਦੀ ਕੰਪਨੀ ਕਰੇਗੀ ਪੰਜਾਬ ’ਚ 571.2 ਕਰੋੜ ਦਾ ਨਿਵੇਸ਼

ਚੰਡੀਗੜ੍ਹ, 15 ਫਰਵਰੀ (ਪੀ.ਟੀ.)-ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਅੱਜ ਪੰਜਾਬ ਸਰਕਾਰ ਨੇ ਭਾਰਤ ਵਿੱਚ ਸਰਗਰਮ ਥਾਈਲੈਂਡ ਦੀ ਇੱਕ […]

By 1 min read
PUNJAB NEWS

ਭੱਠਾ ਮਾਲਿਕ ਨੂੰ ਫਿਰੌਤੀ ਲਈ ਅਗਵਾ ਕਰਨ ਵਾਲਾ ਕਾਬੂ

  ਬਠਿੰਡਾ,14 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)- ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਜਿਲਾ ਪੁਲਿਸ ਮੁਖੀ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ […]

By 1 min read
PUNJAB NEWS

ਨਕਲੀ ਦੁੱਧ ਬਣਾਉਣ ਦਾ ਪਰਦਾਫਾਸ਼, 4 ਕਾਬੂ

ਤਪਾ ਮੰਡੀ,14 ਫਰਵਰੀ (ਮਨਪ੍ਰੀਤ)- ਜਿਲ੍ਹਾ ਪੁਲਸ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਦੀਆਂ ਹਦਾਇਤਾ ਤੇ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਸ਼ਰਨਜੀਤ ਸਿੰਘ ਐਸ.ਪੀ.ਡੀ ਅਤੇ […]

By 1 min read
PUNJAB NEWS

ਪਾਕਿਸਤਾਨ ਸਰਕਾਰ ਅਗਵਾ ਸਿੱਖਾਂ ਨੂੰ ਸੁਰੱਖਿਅਤ ਰਿਹਾਅ ਕਰਵਾਏ : ਜਥੇ:ਅਵਤਾਰ ਸਿੰਘ

ਅੰਮ੍ਰਿਤਸਰ, 14 ਫਰਵਰੀ (ਪੀ.ਟੀ. ਬਿਊਰੋ)- ਪਾਕਿਸਤਾਨ ਦੇ ਉ¤ਤਰ-ਪੱਛਮ ਖੈਬਰ ਪਖਤੂਨਵਾਂ ਸੂਬੇ ’ਚ ਦੋ ਸਿੱਖ ਸ.ਪਵਿੰਦਰ ਸਿੰਘ ਤੇ ਸ.ਨੰਦ ਸਿੰਘ ਸਮੇਤ ਕੁੱਲ 4 ਜਾਣਿਆਂ […]

By 1 min read
PUNJAB NEWS

ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵਿਖੇ ਗੁਰਮਤਿ ਸੰਤ ਸਮਾਗਮ ਆਯੋਜਿਤ

ਫਿਰੋਜ਼ਪੁਰ, 14 ਫਰਵਰੀ (ਮਨੋਹਰ ਲਾਲ)– ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵਿਖੇ ਸਲਾਨਾ ਮਹਾਨ ਗੁਰਮਤਿ […]

By 1 min read
PUNJAB NEWS

ਪੰਜਾਬ ਸਰਕਾਰ ਵੱਲੋਂ ਜ¦ਧਰ ’ਚ 28 ਫਰਵਰੀ ਨੂੰ ਹੋਵੇਗਾ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਰਾਜ ਪੱਧਰੀ ਸਮਾਗਮ : ਫਿਲੌਰ

ਜ¦ਧਰ 13 ਫਰਵਰੀ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ  ਰਾਜ ਪੱਧਰੀ ਦਾ ਸਮਾਗਮ 28 […]

By 1 min read
PUNJAB NEWS

ਅਕਾਲੀ ਨੇਤਾ ਗਦਾਰੀ ਨਾ ਕਰਦੇ ਤਾਂ ਸਿੱਖ ਕੌਮ ਦਾ ’84 ਵਾਲਾ ਨੁਕਸਾਨ ਨਾ ਹੁੰਦਾ

ਅੰਮ੍ਰਿਤਸਰ, 13 ਫਰਵਰੀ (ਪੀ.ਟੀ.ਲਾਈਵ)-ਦਮਦਮੀ ਟਕਸਾਲ ਦੇ ਮੁਖ ਬੁਲਾਰੇ ਅਤੇ ਅਤੇ ਆਮ ਆਦਮੀ ਪਾਰਟੀ ਦੀ ਪ੍ਰਮੁਖ ਸਹਿਯੋਗੀ ਧਿਰ ਯੂਨਾਇਟਿਡ ਸਿੱਖ ਮੂਵਮੈਂਟ ਦੇ ਮੁਖੀ ਭਾਈ […]

By 1 min read