Skip to content
Independent perspectives. Global stories.
BREAKING

NATIONAL NEWS

NATIONAL NEWS

ਉਤਰਾਖੰਡ ਵਿਖੇ ਬੱਸ ਦੇ ਖੱਡ ’ਚ ਡਿੱਗਣ ਨਾਲ 48 ਮੌਤਾਂ, 12 ਜ਼ਖਮੀ

ਗ੍ਰਹਿ ਮੰਤਰੀ ਵੱਲੋਂ ਮਦਦ ਦਾ ਭਰੋਸਾ, ਰਾਵਤ ਵੱਲੋਂ ਮੁਆਵਜ਼ੇ ਦਾ ਐਲਾਨ ਦੇਹਰਾਦੂਨ, 1 ਜੁਲਾਈ- ਉਤਰਾਖੰਡ ਦੇ ਪੌੜ੍ਹੀ ਗੜ੍ਹਵਾਲ ਜ਼ਿਲ੍ਹੇ ‘ਚ ਅੱਜ ਇ¤ਕ ਬ¤ਸ […]

By 1 min read
NATIONAL NEWS

ਸਵਿਸ ਬੈਂਕ ’ਚ ਭਾਰਤੀਆਂ ਦੇ ਕਾਲੇ ਧਨ ’ਚ ਵਾਧੇ ਸਬੰਧੀ ਚੁਫੇਰੇ ਤੋਂ ਘਿਰੀ ਕੇਂਦਰ ਸਰਕਾਰ

ਭਾਜਪਾ ਆਗੂ ਸੁਬਰਾਮਨਿਅਮ ਸਵਾਮੀ ਵੱਲੋਂ ਵਿੱਤ ਸਕੱਤਰ ’ਤੇ ਗੰਭੀਰ ਦੋਸ਼ ਨਵੀਂ ਦਿੱਲੀ, 29 ਜੂਨ- ਭ੍ਰਿਸ਼ਟਾਚਾਰ ਅਤੇ ਕਾਲੇਧਨ ‘ਤੇ ਰੋਕ ਲਗਾਉਣ ਦੇ ਵਾਅਦਿਆਂ ਦਰਮਿਆਨ […]

By 1 min read
BUSINESS NEWS

ਅੱਜ ਦਿੱਲੀ ’ਚ ਮੈਟਰੋ ਠੱਪ ਹੋਣ ਦਾ ਖਤਰਾ-ਕਰਮਚਾਰੀ ਕਰ ਸਕਦੇ ਨੇ ਹੜਤਾਲ

ਨਵੀਂ ਦਿਲੀ- ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਦਿਲੀ ਮੈਟਰੋ ਦੇ ਕਰਮਚਾਰੀ ਸ਼ਨਿੱਚਰਵਾਰ ਨੂੰ ਹੜਤਾਲ ’ਤੇ ਜਾ ਸਕਦੇ ਹਨ, ਜਿਸ ਨਾਲ ਦਿੱਲੀ […]

By 1 min read
NATIONAL NEWS

ਮੁਠਭੇੜ ’ਚ ਤਿੰਨ ਅਤਵਾਦੀ ਢੇਰ

ਸ੍ਰੀਨਗਰ, 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ। ਇਸ ਮੁਠਭੇੜ ’ਚ ਤਿੰਨ […]

By 1 min read
NATIONAL NEWS

ਸ਼੍ਰੋਮਣੀ ਕਮੇਟੀ ਵੱਲੋਂ ਜੰਮੂ ਕਸ਼ਮੀਰ ਦੇ ਸਿੱਖ ਮਸਲਿਆਂ ਨੂੰ ਸਰਕਾਰਾਂ ਕੋਲ ਉਠਾਇਆ ਜਾਵੇਗਾ : ਭਾਈ ਲੌਂਗੋਵਾਲ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਬਾਰਾਮੂਲਾ ਵਿਖੇ ਸਮਾਗਮ ’ਚ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰੀਨਗਰ/ਅੰਮ੍ਰਿਤਸਰ, 29 ਜੂਨ- ਜੰਮੂ ਕਸ਼ਮੀਰ ਦੇ ਬਾਰਾਮੂਲਾ […]

By 1 min read
NATIONAL NEWS

ਜੰਮੂ ਕਸ਼ਮੀਰ ਪੁਲਿਸ ਵੱਲੋਂ ‘ਰਾਇਜ਼ਿੰਗ ਕਸ਼ਮੀਰ’ ਦੇ ਸੰਪਾਦਕ ਸੁਜਾਤ ਬੁਖਾਰੀ ਦੀ ਹੱਤਿਆ ’ਚ ਸ਼ਾਮਿਲ 4 ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ

ਗ੍ਰਿਫਤਾਰ ਇੱਕ ਸ਼ੱਕੀ ਵਿਅਕਤੀ ਤੋਂ ਅਹਿਮ ਸੁਰਾਗ ਮਿਲੇ ਸ਼੍ਰੀਨਗਰ/ਨਵੀਂ ਦਿੱਲੀ, 28 ਜੂਨ- ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਜੰਮੂ ਕਸ਼ਮੀਰ ਪੁਲਸ ਨੇ ਵਡੀ ਕਾਰਵਾਈ […]

By 1 min read