Skip to content
Independent perspectives. Global stories.
BREAKING

ਮੁਠਭੇੜ ’ਚ ਤਿੰਨ ਅਤਵਾਦੀ ਢੇਰ

Share this story

ਸ੍ਰੀਨਗਰ, 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ। ਇਸ ਮੁਠਭੇੜ ’ਚ ਤਿੰਨ ਅਤਵਾਦੀਆਂ ਦੇ ਢੇਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਇਲਾਕੇ ’ਚ ਅਤਵਾਦੀ ਇਕ ਰਿਹਾਇਸ਼ੀ ਇਮਾਰਤ ‘ਚ ਲੁਕੇ ਹੋਏ ਹਨ।

WRITTEN BY