Skip to content
Independent perspectives. Global stories.
BREAKING

ਦਿਲੀ ’ਚ ਇੱਕੋ ਘਰ ’ਚੋਂ ਮਿਲੀਆਂ 11 ਲਾਸ਼ਾਂ

Share this story

ਨਵੀਂ ਦਿਲੀ, 1 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਦਿ¤ਲੀ ਦੇ ਬੁਰਾੜੀ ’ਚ ਸੰਤ ਨਗਰ ਇਲਾਕੇ ’ਚੋਂ ਇਕ ਹੀ ਪਰਿਵਾਰ ਦੇ 11 ਲਾਸ਼ਾਂ ਮਿਲੀਆਂ ਹਨ।ਜਿਨ੍ਹਾਂ ’ਚ 7 ਲਾਸ਼ਾਂ ਔਰਤਾਂ ਦੀਆਂ ਹਨ। ਰਾਜਸਥਾਨ ਦਾ ਰਹਿਣ ਵਾਲਾ ਇਹ ਪਰਿਵਾਰ ਸੰਤ ਨਗਰ ‘ਚ ਗ੍ਰਾਸਰੀ ਸ਼ਾਪ ਅਤੇ ਪਲਾਈਵੁ¤ਡ ਦਾ ਬਿਜ਼ਨੈ¤ਸ ਕਰਦਾ ਸੀ।ਸਵੇਰੇ ਲ¤ਗਭਗ ਸਾਢੇ 7 ਵਜੇ ਇਕ ਗੁਆਂਢੀ ਨੇ ਦਰਵਾਜਾ ਖੋਲ੍ਹਿਆ ਤਾਂ ਅੰਦਰ ਦਾ ਮਾਹੌਲ ਭਿਆਨਕ ਸੀ। ਗੁਆਂਢੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿ¤ਤੀ। ਪੁਲਿਸ ਵੱਲੋਂ ਹੱਤਿਆ ਕੇਸ ਦਰਜ ਕੀਤਾ ਗਿਆ ਹੈ। ਘਰ ’ਚ ਇੱਕ 75 ਸਾਲਾ ਬਜ਼ੁਰਗ ਔਰਤ ਦੀ ਹੱਤਿਆ ਹੋਈ ਸੀ, ਇਹ ਗੱਲ ਸਾਫ ਹੋ ਚੁੱਕੀ ਹੈ। ਬਾਕੀ 10 ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟਰ ਅਜੇ ਆਉਣੀ ਹੈ, ਜਿਸ ਬਾਅਦ ਮਾਮਲਾ ਸੁਲਝ ਸਕੇਗਾ।

WRITTEN BY