Skip to content
Independent perspectives. Global stories.
BREAKING

INTERNATIONAL NEWS

INTERNATIONAL NEWS

ਸ਼ਾਂਤੀ ਗੱਲਬਾਤ ਨੂੰ ਲੈ ਕੇ ਬਾਹਰੀ ਦਬਾਅ ਨਹੀਂ : ਪਾਕਿਸਤਾਨ

ਇਸਲਾਮਾਬਾਦ, 10 ਫਰਵਰੀ (ਪੀ.ਟੀ.)- ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ ਨੇ ਐਤਵਾਰ ਨੂੰ ਕਿਹਾ ਕਿ ਤਾਲਿਬਾਨੀ ਅੱਤਵਾਦੀਆਂ ਦੇ ਨਾਲ ਗੱਲਬਾਤ ਨੂੰ ਲੈ […]

By 1 min read
INTERNATIONAL NEWS

ਜਰਮਨ ਰਾਸ਼ਟਰਪਤੀ ਭਾਰਤ ਦੌਰੇ ’ਤੇ ਔਰਤਾਂ ਦੇ ਸਨਮਾਨ ਬਾਰੇ ਦਿੱਤਾ ਜ਼ੋਰ

ਫਰੈਂਕਫਰਟ (ਜਰਮਨੀ), 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਰਮਨ  ਦੇ ਰਾਸ਼ਟਰਪਤੀ ਜੋਖਿਮ ਗਾਊਕ  ਜੋ ਭਾਰਤ ਦੇ  4 ਫਰਵਰੀ ਤੋਂ 9 ਫਰਵਰੀ ਤੱਕ ਆਪਣੇ ਪਹਿਲੇ ਸਰਕਾਰੀ […]

By 1 min read
INTERNATIONAL NEWS

ਮੁਸ਼ੱਰਫ ਨੂੰ ਹਸਪਤਾਲ ’ਚ ਸੌਂਪਿਆ ਗ੍ਰਿਫਤਾਰੀ ਵਾਰੰਟ

ਇਸਲਾਮਾਬਾਦ, 4 ਫਰਵਰੀ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਇਥੇ ਇਕ ਫੌਜੀ ਹਸਪਤਾਲ ਵਿਚ ਦਾਖਲ ਪੁਲਿਸ ਨੇ ਗ੍ਰਿਫਤਾਰੀ ਵਾਰੰਟ ਸੌਂਪ […]

By 1 min read
INTERNATIONAL NEWS

ਭਾਰਤ-ਪਾਕਿ ਬੱਸ ਸੇਵਾ ਨੂੰ ਰੋਕਣ ਦੀ ਧਮਕੀ

ਇਸਲਾਮਾਬਾਦ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਰਤ-ਪਾਕਿਸਤਾਨ ਦਰਮਿਆਨ ਕੌਮਾਂਤਰੀ ਬੱਸ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ’ਤੇ ਬੰਦ ਹੋਣ ਦਾ ਸਾਇਆ ਮੰਡਰਾ ਰਿਹਾ […]

By 1 min read
INTERNATIONAL NEWS

ਦੇਵਯਾਨੀ ਦੀ ਡਿਪਲੋਮੈਟਿਕ ਛੋਟ ਨੂੰ ਅਮਰੀਕਾ ’ਚ ਮਿਲੀ ਚੁਣੌਤੀ

ਨਿਊਯਾਰਕ, 1 ਫਰਵਰੀ (ਪੀ.ਟੀ.)-ਭਾਰਤੀ ਡਿਪਲੋਮੈਟ ਦੇਵਯਾਨੀ ਖੈਬਰਾਗੜੇ ਮਾਮਲੇ ਕਾਰਨ ਭਾਰਤ ਤੇ ਅਮਰੀਕਾ ਦੇ ਦੋ ਪੱਖੀ ਸਬੰਧਾਂ ਵਿਚ ਆਏ ਤਣਾਅ ਦੇ ਹੋਰ ਵਧਣ ਦੀ […]

By 1 min read
INTERNATIONAL NEWS

ਬਗਦਾਦ ’ਚ ਸਰਕਾਰੀ ਇਮਾਰਤ ’ਤੇ ਅੱਤਵਾਦੀ ਹਮਲਾ

ਬਗਦਾਦ, 31 ਜਨਵਰੀ (ਵਿਸ਼ਵ ਵਾਰਤਾ)-ਬਗਦਾਦ ਵਿਚ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇਕ ਸਰਕਾਰੀ ਇਮਾਰਤ ’ਤੇ ਹਮਲਾ ਕੀਤਾ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ […]

By 1 min read
INTERNATIONAL NEWS

ਭਾਰਤੀ ਮੂਲ ਦੀ ਮਹਿਲਾ ਬੈਂਕਰ ਬ੍ਰਿਟੇਨ ’ਚ ਗ੍ਰਿਫਤਾਰ

¦ਡਨ, 30 ਜਨਵਰੀ (ਪੀ.ਟੀ.)-ਇੱਕ ਭਾਰਤੀ ਮੂਲ ਦੀ ਮਹਿਲਾ ਬੈਂਕਰ ਨੂੰ ਬ੍ਰਿਟੇਨ ਵਿਚ ਚੱਲ ਰਹੀ ਅੱਤਵਾਦ ਰੋਕੁ ਮੁਹਿੰਮ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਮੈਟੋਪਾਲੀਟਨ […]

By 1 min read