Skip to content
Independent perspectives. Global stories.
BREAKING

INTERNATIONAL NEWS

INTERNATIONAL NEWS

ਪਾਕਿਸਤਾਨੀ ਹਵਾਈ ਜਹਾਜ਼ਾਂ ਵੱਲੋਂ ਅੱਤਵਾਦੀ ਠਿਕਾਣਿਆਂ ’ਤੇ ਬੰਬਾਰੀ

ਪਿਸ਼ਾਵਰ, 2 ਮਾਰਚ (ਪੀ.ਟੀ.)- ਪਾਕਿ ਸੈਨਾ ਨੇ ਅੱਜ ਅੱਤਵਾਦੀ ਨੇਤਾ ਮੁੱਲ੍ਹਾ ਤਮਾਂਚੇ ਨੂੰ ਲੱਭਣ ਲਈ ਬੰਬਾਰੀ ਕੀਤੀ ਜਿਸ ’ਚ 5 ਅੱਤਵਾਦੀ ਮਾਰੇ ਗਏ। […]

By 1 min read
INTERNATIONAL NEWS

ਨਕਸਲੀ ਕਰ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਰਿਪੋਰਟ

ਵਾਸ਼ਿੰਗਟਨ, 28 ਫਰਵਰੀ (ਪੀ. ਟੀ.)- ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਇੱਕ ਅਮਰੀਕੀ ਰਿਪੋਰਟ ਵਿੱਚ ਜੰਮੂ ਕਸ਼ਮੀਰ ਅਤੇ ਪੂਰਬ ਉਤਰ ਵਿੱਚ ਅੱਤਵਾਦੀਆਂ ਅਤੇ […]

By 1 min read
INTERNATIONAL NEWS

ਸਪੇਨ ਦੀ ਸੰਸਦ ’ਚ ਨੰਗੀਆਂ ਤਸਵੀਰਾਂ ਦੇਖ ਰਿਹਾ ਸੀ ਨੇਤਾ

ਬਾਰਸੀਲੋਨਾ, 27 ਫਰਵਰੀ (ਪੀ.ਟੀ.)-ਦੁਨੀਆ ਭਰ ਦੇ ਵੱਡੇ-ਵੱਡੇ ਨੇਤਾਵਾਂ ਨੂੰ ਕਈ ਵਾਰ ਆਪਣੀਆਂ ਹਰਕਤਾਂ ਕਾਰਨ ਲੋਕਾਂ ਦੀਆਂ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕੁੱਝ […]

By 1 min read
INTERNATIONAL NEWS

ਧਨੀ ਦੇਸ਼ਾਂ ਨੂੰ ਉ¤ਭਰਦੇ ਬਜ਼ਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ : ਰਾਜਨ

ਸਿਡਨੀ, 23 ਫਰਵਰੀ (ਪੀ.ਟੀ.)- ਰਿਜ਼ਰਵ ਬੈਂਕ ਦੇ ਗਵਰਨਰ ਨੇ ਅੱਜ ਕਿਹਾ ਕਿ ਵਿਕਸਿਤ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੂੰ ਕਰੰਸੀ ਨੀਤੀ ਤਿਆਰ ਕਰਦੇ ਸਮੇਂ […]

By 1 min read
INTERNATIONAL NEWS

ਪਾਕਿਸਤਾਨ ਵਿੱਚ ਹਵਾਈ ਹਮਲੇ ’ਚ 20 ਅੱਤਵਾਦੀ ਹਲਾਕ

ਇਸਲਾਮਾਬਾਦ 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨੀ ਫੌਜ ਨੇ ਦੇਸ਼ ਦੇ ਉਤਰ ਪੱਛਮੀ ਖੇਤਰ ਖੈਬਰ ਏਜੰਸੀ ਦੀ ਤਿਰਾਹ ਵਾਦੀ ਵਿੱਚ ਕੀਤੇ ਤਾਜਾ ਹਵਾਈ ਹਮਲਿਆਂ […]

By 1 min read
INTERNATIONAL NEWS

ਓਬਾਮਾ ਵੱਲੋਂ ਦਲਾਈਲਾਮਾ ਨਾਲ ਮੁਲਾਕਾਤ, ਚੀਨ ਨੇ ਜਤਾਇਆ ਵਿਰੋਧ

ਵਾਸ਼ਿੰਗਟਨ, 22 ਫ਼ਰਵਰੀ (ਵਿਸ਼ਵ ਵਾਰਤਾ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਤਿੱਬਤੀ ਧਰਮਗੁਰੂ ਦਲਾਈਲਾਮਾ ਨੂੰ ਮੁਲਾਕਾਤ ਕੀਤੀ। ਵ੍ਹਾਈਟ ਹਾਊਸ ਵਿਚ ਹੋਈ ਇਸ ਮੁਲਾਕਾਤ ਦੌਰਾਨ […]

By 1 min read