Skip to content
Independent perspectives. Global stories.
BREAKING

INTERNATIONAL NEWS

INTERNATIONAL NEWS

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸ੍ਰੀਲੰਕਾ ਦੇ ਰਾਸ਼ਟਰਪਤੀ ਸਿਰੀਸੇਨਾ ਨਾਲ ਮੁਲਾਕਾਤ

ਕੋਲੰਬੋ ,7 ਮਾਰਚ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀਲੰਕਾ ਯਾਤਰਾ ਦੀਆਂ ਤਿਆਰੀਆਂ ਦੇ ਤਹਿਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੁੱਕਰਵਾਰ ਨੂੰ ਇੱਥੇ […]

By 1 min read
INTERNATIONAL NEWS

ਅਗਲੇ ਦੌਰ ਦੀ ਗੱਲਬਾਤ ਲਈ ਤਾਰੀਖ਼ ਤੈਅ ਨਹੀਂ : ਸਰਤਾਜ ਅਜ਼ੀਜ਼

ਇਸਲਾਮਾਬਾਦ ,7 ਮਾਰਚ (ਪੀ. ਟੀ.)- ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਹਾਲ ਹੀ […]

By 1 min read
INTERNATIONAL NEWS

ਅਮਰੀਕਾ ਤੇ ਦ¤ਖਣੀ ਕੋਰੀਆ ਖਿਲਾਫ ਉ¤ਤਰੀ ਕੋਰੀਆ ਵੱਲੋਂ ਬੇਰਹਿਮੀ ਨਾਲ ਹਮਲੇ ਦਾ ਸੰਕਲਪ

ਸਿਓਲ, 2 ਮਾਰਚ (ਪੀ. ਟੀ.)- ਅਮਰੀਕਾ ਤੇ ਦ¤ਖਣੀ ਕੋਰੀਆ ਦੇ ਸਲਾਨਾ ਸੰਯੁਕਤ ਫ਼ੌਜੀ ਅਭਿਆਸ ਸ਼ੁਰੂ ਕਰਨ ਦੇ ਉ¤ਤਰ ਕੋਰੀਆ ਨੇ ਅ¤ਜ ਸਮੁੰਦਰ ‘ਚ […]

By 1 min read
INTERNATIONAL NEWS

ਸ਼੍ਰੋਮਣੀ ਅਕਾਲੀ ਦਲ ਯੂ ਐਸ ਏ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਹੁੰਦਲ ਵੱਲੋਂ ਮੀਟਿੰਗਾਂ ਦਾ ਸਿਲਸਿਲਾ

ਵਸ਼ਿੰਗਟਨ ਡੀਸੀ, 1 ਮਾਰਚ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਦੀ ਮਿਊਂਸੀਪਲ ਚੋਣਾਂ ਦੀ ਜਿੱਤ ਤੋਂ ਬਾਅਦ ਐਨ ਆਰ ਆਈ ਅਕਾਲੀ ਵਰਕਰਾਂ ਵਿੱਚ ਸਰਗਰਮੀਆਂ […]

By 1 min read
INTERNATIONAL NEWS

ਭਾਰਤੀ ਨਾਗਰਿਕ ’ਤੇ ਅਮਰੀਕੀ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ’ਤੇ ਗਵਰਨਰ ਨੇ ਮੰਗੀ ਮੁਆਫੀ

ਵਾਸ਼ਿੰਗਟਨ, 18 ਫਰਵਰੀ (ਪੀ. ਟੀ.)- ਅਲਬਾਮਾ ਦੇ ਗਵਰਨਰ ਨੇ ਕਿ 57 ਸਾਲਾਂ ਭਾਰਤੀ ਨਾਗਰਿਕ ਸੁਰੇਸ਼ ਭਾਈ ਪਟੇਲ ’ਤੇ ਬਲ ਪ੍ਰਯੋਗ ਨੂੰ ਮੰਦਭਾਗਾ ਦੱਸਿਆ […]

By 1 min read
INTERNATIONAL NEWS

ਕੋਪੇਨਹੇਗਨ ’ਚ ਗੋਲੀਬਾਰੀ ਦੌਰਾਨ 2 ਦੀ ਮੌਤ, ਹਮਲਾਵਰ ਵੀ ਮਾਰਿਆ ਗਿਆ

ਕੋਪੇਨਹੇਗਨ, 15 ਫਰਵਰੀ (ਪੀ. ਟੀ.)- ਕੋਪੇਨਹੇਗਨ ‘ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਤੇ ਪੰਜ ਹੋਰਾਂ ਦੇ ਜ਼ਖਮੀ ਹੋਣ ਦੇ […]

By 1 min read