Skip to content
Independent perspectives. Global stories.
BREAKING

BUSINESS NEWS

BUSINESS NEWS

ਜਲੰਧਰ ਦਿਹਾਤੀ ਪੁਲਿਸ ਵੱਲੋਂ 1 ਕਿੱਲੋ ਅਫੀਮ, ਡੋਡੇ ਚੂਰਾ ਪੋਸਤ ਅਤੇ ਹੈਰੋਇਨ ਬਰਾਮਦ-3 ਤਸਕਰ ਕਾਬੂ

ਜਲੰਧਰ, 15 ਮਾਰਚ (ਰਾਜੂ ਸੇਠ)- ਸ੍ਰੀ ਨਵਜੋਤ ਸਿੰਘ ਮਾਹਲ ਅਤੇ ਸਰਬਜੀਤ ਸਿੰਘ ਐੱਸ.ਪੀ. (ਤਫਤੀਸ਼), ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਐੱਸ.ਪੀ.ਹੈਡ ਕੁਆਟਰ ਜਲੰਧਰ (ਦਿਹਾਤੀ) ਤੇ […]

By 1 min read
BUSINESS NEWS

ਆਉਟਸੋਰਸਿੰਗ ਅਤੇ ਪੀ.ਪੀ.ਪੀ ਸਕੀਮ ਅਧੀਨ 58 ਸਾਲ ਤੋਂ ਵੱਧ ਉਮਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਫਾਰਗ ਕੀਤਾ ਜਾਵੇਗਾ : ਚੰਨੀ

ਚੰਡੀਗੜ੍ਹ, 13 ਮਾਰਚ: ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਉਣ ਦੇ ਮਕਸਦ […]

By 1 min read
BUSINESS NEWS

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਨਾਜਾਇਜ਼ ਅਸਲਾ ਤੇ ਮਾਰੂ ਹਥਿਆਰਾਂ ਸਮੇਤ ਬਰਨਾਲਾ ਪੁਲਿਸ ਅੜਿਕੇ

ਬਰਨਾਲਾ, 13 ਮਾਰਚ (ਹੇਮੰਤ ਗਰਗ, ਕਰਨਦੀਪ ਸਿੰਘ)- ਬਰਨਾਲਾ ਦੇ ਥਾਣਾ ਸਿਟੀ -01 ਦੀ ਪੁਲਿਸ ਪਾਰਟੀ ਨੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ […]

By 1 min read
BUSINESS NEWS

ਮਿਊਂਸਿਪਲ ਕਰਮਚਾਰੀ ਯੂਨੀਅਨ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ

ਮਾਲੇਰਕੋਟਲਾ, 13 ਮਾਰਚ (ਅਸ਼ਰਫ ਅਨਸਾਰੀ)- ਮਿਊਂਸਪਲ ਕਰਮਚਾਰੀ ਯੂਨੀਅਨ ਨਗਰ ਕੌਂਸਲ ਮਾਲੇਰਕੋਟਲਾ ਨੇ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ ਕੀਤੀ ਅਤੇ ਕਾਰਜ ਸਾਧਕ ਅਫ਼ਸਰ ਨੂੰ […]

By 1 min read
BUSINESS NEWS

ਮਾਮਲਾ ਜੇਲ੍ਹ ਅੰਦਰ ਮੋਬਾਇਲ ਸਪਲਾਈ ਦਾ-ਜੇਲ੍ਹ ਵਾਰਡਨਾਂ ਸਣੇ ਪੰਜ ਮੁਲਜ਼ਮ 26 ਤੱਕ ਨਿਆਇਕ ਹਿਰਾਸਤ ‘ਚ

ਨਾਭਾ, 13 ਮਾਰਚ (ਸਿਕੰਦਰ ਸਿੰਘ)- ਜੇਲ੍ਹਾਂ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਸਪਲਾਈ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਸਥਾਨਕ ਨਵੀ ਜਿਲ੍ਹਾ ਜੇਲ੍ਹ […]

By 1 min read
BUSINESS NEWS

ਸ਼ੇਰਪੁਰ ਪੁਲਿਸ ਵੱਲੋਂ 240 ਬੋਤਲਾਂ ਸ਼ਰਾਬ ਸਣੇ ਇੱਕ ਗ੍ਰਿਫਤਾਰ-ਐਕਸਾਇਜ਼ ਐਕਟ ਅਧੀਨ ਮਾਮਸਾ ਦਰਜ

ਸ਼ੇਰਪੁਰ, 13 ਮਾਰਚ (ਹਰਜੀਤ ਕਾਤਿਲ)- ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ.ਸੰਦੀਪ ਗਰਗ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਅਤੇ ਸਬ ਡਿਵੀਜ਼ਨ ਧੂਰੀ ਦੇ ਡੀ […]

By 1 min read
BUSINESS NEWS

ਰਾਮਪੁਰਾ ਪਿੰਡ ’ਚ ਨੀਲੇ ਕਾਰਡ ਦੇ ਨਾਂਅ ਕੱਟੇ ਜਾਣ ’ਤੇ ਰੋਸ ਪ੍ਰਦਰਸ਼ਨ

ਭਵਾਨੀਗੜ੍ਹ, 12 ਮਾਰਚ (ਕ੍ਰਿਸ਼ਨ ਗਰਗ)- ਇੱਥੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਮੁਫ਼ਤ ਆਟਾ ਦਾਲ ਸਕੀਮ ਵਿੱਚੋਂ ਥੋਕ ਰੂਪ ਵਿੱਚ ਨਾਂਅ ਕੱਟੇ ਜਾਣ ਖਿਲਾਫ ਨੀਲੇ […]

By 1 min read