Skip to content
Independent perspectives. Global stories.
BREAKING

EXPLORE THE ARCHIVE

Author: punjabtimes

NATIONAL NEWS

ਸਰਕਾਰੀ ਧਿਰ ਵੱਲੋਂ ਪੀ. ਡਬਲਯੂ. ਡੀ. ਦੇ ਅਧਿਕਾਰੀ ਹੋਏ ਪੇਸ਼ ਪੀੜਤਾਂ ਵੱਲੋਂ ਪੇਸ਼ ਕੀਤੇ ਹਰਜਾਨੇ ਦੇ ਐਸਟੀਮੇਟ ਨੂੰ ਝੁਠਲਾਇਆ

ਹਰਿਆਣੇ ਵਿੱਚ ਵੀ ਐੱਸ.ਆਈ.ਟੀ. ਦਾ ਗਠਨ ਹੋਵੇ :  ਗਿਆਸਪੁਰਾ, ਘੋਲੀਆ   ਹਿਸਾਰ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-2 ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ […]

By 1 min read
SPORTS NEWS

ਸਹਿਵਾਗ, ਜਾਨਸਨ, ਜਾਰਜ ਬੇਲੀ, ਮੈਕਸਵੈਲ, ਸ਼ੌਨ ਮਾਰਸ਼ ਤੇ ਬਾਲਾਜੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਖਰੀਦਿਆ

ਮੁੰਬਈ, 12 ਫਰਵਰੀ (ਵਿਸ਼ਵ ਵਾਰਤਾ)-ਆਈ.ਪੀ.ਐੱਲ-7 ਲਈ ਅੱਜ ਹੋਈ ਖਿਡਾਰੀਆਂ ਦੀ ਨਿਲਾਮੀ ਵਿਚ ਯੁਵਰਾਜ ਸਿੰਘ ਸਭ ਤੋਂ ਮਹਿੰਗੇ ਵਿਕੇ, ਜਿਨ੍ਹਾਂ ਨੂੰ ਰਾਇਲ ਚੈ¦ਜਰਸ ਬੰਗਲੌਰ […]

By 1 min read
PUNJAB NEWS

ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦਾ ਪਾਕਿਸਤਾਨ ਨਾਲ ਮਿਲੇ ਹੋਣ ਦਾ ਪ੍ਰਚਾਰ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ : ਮਾਨ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਪੀ.ਟੀ.)-ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 67ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ […]

By 1 min read
INTERNATIONAL NEWS

ਹੜ੍ਹ ਕਾਰਨ ਲੰਦਨ ’ਚ ਜਨਜੀਵਨ ਪ੍ਰਭਾਵਿਤ

ਲੰਦਨ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਇੰਗਲੈਂਡ ਦੇ ਦੱਖਣੀ-ਪੱਛਮੀ ਖੇਤਰ ਵਿਚ ਆਏ ਹੜ੍ਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਥਾਂ-ਥਾਂ ਪਾਣੀ ਜਮ੍ਹਾਂ ਹੋਣ […]

By 1 min read
TOP STORIES

ਕੇਂਦਰ ਸਰਕਾਰ ਏਅਰ ਮਾਰਸ਼ਲ ਅਰਜਨ ਸਿੰਘ ਨੂੰ ‘ਭਾਰਤ ਰਤਨ’ ਨਾਲ ਸਨਮਾਨੇ : ਬਾਦਲ

ਪੰਜਾਬ ‘ਯੋਧਿਆਂ, ਜੇਤੂਆਂ ਤੇ ਸ਼ਹੀਦਾਂ’ ਦੀ ਪਵਿੱਤਰ ਧਰਤੀ : ਜਨਰਲ ਜੇ.ਜੇ. ਸਿੰਘ ਅੰਮ੍ਰਿਤਸਰ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦੇਸ਼ ਦੀਆਂ ਉੱਘੀਆਂ ਹਸਤੀਆਂ ਨੂੰ ਦੇਸ਼ […]

By 1 min read
TOP STORIES

ਦਲ ਖਾਲਸਾ ਵੱਲੋਂ ਬਾਦਲ ਅਤੇ ਅਮਰਿੰਦਰ ’ਤੇ ਇੱਕ ਦੂਸਰੇ ਉੱਪਰ ਚਿੱਕੜ ਸੁੱਟਣ ਦਾ ਦੋਸ਼

ਚੰਡੀਗੜ੍ਹ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀ […]

By 1 min read
TOP STORIES

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਚਾਰ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮ੍ਰਿਤਸਰ, 12 ਫਰਵਰੀ (ਸੁਨੀਲ ਗੁਪਤਾ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦ ਭਾਈ ਵਰਿਆਮ ਸਿੰਘ […]

By 1 min read