Skip to content
Independent perspectives. Global stories.
BREAKING

THE NEWSROOM

Welcome

PUNJAB NEWS

ਮਾਨ ਦਲ ਵੱਲੋਂ ਪੰਜਾਬ ਦੀਆਂ ਤਿੰਨ ਤੇ ਹਰਿਆਣੇ ਦੀ ਇੱਕ ਸੀਟ ’ਤੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 24 ਫਰਵਰੀ (ਪੀ.ਟੀ.ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਚਾਰ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਅੱਜ ਪਾਰਟੀ […]

By 1 min read
TOP STORIES

ਪੰਜਾਬ ’ਚ ਤੰਬਾਕੂ ਤੋਂ ਬਾਅਦ ਹੁਣ ਸਸਤੀ ਹੋਵੇਗੀ ਸ਼ਰਾਬ

ਮੰਤਰੀ ਮੰਡਲ ਵੱਲੋਂ ਹੋਰ ਵਧੇਰੇ ਖਪਤਕਾਰ ਪੱਖੀ ਆਬਕਾਰੀ ਨੀਤੀ ਪ੍ਰਵਾਨ ਰਾਮਪੂਰਾਫੂਲ ਵਿਖੇ ਬਣੇਗਾ ਨਵਾਂ ਵੈਟਰਨਰੀ ਕਾਲਜ ਜ਼ੀਰਕਪੁਰ ਹੁਣ ਸਬ ਤਹਿਸੀਲ ਹੋਵੇਗੀ ਚੰਡੀਗੜ੍ਹ, 24 […]

By 1 min read
TOP STORIES

..ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੇ ਮੁੱਦੇ ’ਤੇ ਗੁੰਮਰਾਹ ਕਰ ਰਿਹੈ ਮੋਦੀ : ਤਿਵਾੜੀ

ਨਵੀਂ ਦਿੱਲੀ 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ […]

By 1 min read
TOP STORIES

ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਪੁੱਛੇ ਚਾਰ ਸਵਾਲ

ਨਵੀਂ ਦਿੱਲੀ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ […]

By 1 min read
NATIONAL NEWS

ਆਰਥਿਕ ਰੂਪ ਨਾਲ ਨਿਰਭਰ ਪਤਨੀ ਨੂੰ ਗੁਜ਼ਾਰਾ ਮੁਆਵਜ਼ਾ ਨਹੀਂ

ਮੁੰਬਈ, 23 ਫਰਵਰੀ (ਪੀ.ਟੀ.)-ਬੰਬਈ ਉ¤ਚ ਅਦਾਲਤ ਨੇ 61 ਸਾਲਾਂ ਇੱਕ ਮਹਿਲਾ ਦੇ ਵੱਲੋਂ ਮਹੀਨਾਵਾਰ ਗੁਜਾਰਾ ਭੱਤਾ ਮੰਗੇ ਜਾਣ ਸਬੰਧੀ ਪਟੀਸ਼ਨ ਨੂੰ ਖਾਰਜ਼ ਕਰਦੇ […]

By 1 min read
INTERNATIONAL NEWS

ਧਨੀ ਦੇਸ਼ਾਂ ਨੂੰ ਉ¤ਭਰਦੇ ਬਜ਼ਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ : ਰਾਜਨ

ਸਿਡਨੀ, 23 ਫਰਵਰੀ (ਪੀ.ਟੀ.)- ਰਿਜ਼ਰਵ ਬੈਂਕ ਦੇ ਗਵਰਨਰ ਨੇ ਅੱਜ ਕਿਹਾ ਕਿ ਵਿਕਸਿਤ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੂੰ ਕਰੰਸੀ ਨੀਤੀ ਤਿਆਰ ਕਰਦੇ ਸਮੇਂ […]

By 1 min read
INTERNATIONAL NEWS

ਪਾਕਿਸਤਾਨ ਵਿੱਚ ਹਵਾਈ ਹਮਲੇ ’ਚ 20 ਅੱਤਵਾਦੀ ਹਲਾਕ

ਇਸਲਾਮਾਬਾਦ 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨੀ ਫੌਜ ਨੇ ਦੇਸ਼ ਦੇ ਉਤਰ ਪੱਛਮੀ ਖੇਤਰ ਖੈਬਰ ਏਜੰਸੀ ਦੀ ਤਿਰਾਹ ਵਾਦੀ ਵਿੱਚ ਕੀਤੇ ਤਾਜਾ ਹਵਾਈ ਹਮਲਿਆਂ […]

By 1 min read
PUNJAB NEWS

ਰੈਲੀ ’ਚੋਂ ਗਾਇਬ ਰਹੇ ਸਿੱਧੂ, ਪੰਜਾਬ ਦੀ ਸਿਆਸਤ ’ਚੋਂ ਨਾਂਅ ਮਿਟਣਾ ਸ਼ੁਰੂ;”

ਜਗਰਾਓਂ-ਪੰਜਾਬ ਤੋਂ ਭਾਜਪਾ ਦੇ ਇੱਕੋ ਇੱਕ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਐਤਵਾਰ ਨੂੰ […]

By 1 min read