Skip to content
Independent perspectives. Global stories.
BREAKING

THE NEWSROOM

Welcome

EDITORIALS

ਕਾਲੇ ਧਨ ਦਾ ਮੁੱਦਾ

ਦੇਸ਼ ਦੀ ਸਰਵਉ¤ਚ ਅਦਾਲਤ ਸੁਪਰੀਮ ਕੋਰਟ ਵੱਲੋਂ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਕਾਲੇ ਧਨ ਦੇ ਮੁੱਦੇ ਉਪਰ ਬਹੁਤ ਹੀ ਦਰੁਸਤ ਪਹੁੰਚ ਅਪਣਾਈ ਜਾ ਰਹੀ […]

By 1 min read
Literature

ਧਾਰਮਿਕ ਸਿੱਖ ਸੰਸਥਾਵਾਂ ਵਿੱਚ ਵੱਧ ਰਿਹੈ ਭ੍ਰਿਸ਼ਟਾਚਾਰ!

ਜਸਵੰਤ ਸਿੰਘ ‘ਅਜੀਤ’ ਅੱਜਕਲ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਰਹਿੰਦੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਕੌੜੀ ਵੇਲ ਵਾਂਗ ਲਗਾਤਾਰ ਵਧਦਾ ਹੀ […]

By 1 min read
Literature

ਕਿਸਾਨੀ ਮਸਲਾ… ਨਹੁੰ ਮਾਸ ਦੇ ਰਿਸ਼ਤੇ ਵਿ¤ਚ ਤਰੇੜਾਂ ਕਿਉਂ?

ਗੁਰਚਰਨ ਪ¤ਖੋਕਲਾਂ ਸੰਪਰਕ : 94177-27245 ਪਿੰਡ ਪ¤ਖੋਕਲਾਂ, ਜ਼ਿਲ੍ਹਾ ਬਰਨਾਲਾ ਕਹਿਣ ਨੂੰ ਤਾਂ ਭਾਵੇਂ ਆੜਤੀਏ ਅਤੇ ਕਿਸਾਨ ਦੇ ਰਿਸਤੇ ਨੂੰ ਨਹੁੰ ਮਾਸ ਦਾ ਰਿਸਤਾ […]

By 1 min read
PUNJAB NEWS

ਵਿਜੇਇੰਦਰ ਸਿੰਗਲਾ ਨੇ ਗੜੇਮਾਰੀ ਕਾਰਨ ਕਣਕ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਮੰਗੀ

ਸੰਗਰੂਰ, 28 ਮਾਰਚ (ਹਰਿੰਦਰਪਾਲ ਸਿੰਘ ਖਾਲਸਾ)- ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੇ ਜਿਲ੍ਹੇ ਦੇ ਕੁੱਝ ਖੇਤਰਾਂ […]

By 1 min read
PUNJAB NEWS

ਕਰਮਚਾਰੀਆਂ ਦੇ ਬਕਾਏ ਕਾਰਨ ਪੀ.ਆਰ.ਟੀ.ਸੀ. ਵਿਰੁੱਧ 100 ਮਾਣਹਾਨੀ ਦੇ ਕੇਸ

ਧੂਰੀ, 28 ਮਾਰਚ (ਹਰਜੀਤ ਸਿੰਘ ਹਸਨਪੁਰੀ)-ਇੱਕ ਪਾਸੇ ਪੈਪਸੂ ਰੋਡ ਟ੍ਰਰਾਂਸਪੋਰਟ ਕਾਰਪੋਰੇਸ਼ਨ ਨੂੰ ਆਪਣੇ ਕਰਮਚਾਰੀਆਂ ਦੇ ਬਕਾਏ ਦੀ ਰਾਸ਼ੀ ਦਾ ਭੁਗਵਾਨ ਕਰਨ ਵਾਸਤੇ ਮੁਸ਼ਕਿਲਾਂ […]

By 1 min read
PUNJAB NEWS

ਫਿਰੋਜ਼ਪੁਰ ਤੋਂ ਘੁਬਾਇਆ ਅਤੇ ਫਰੀਦਕੋਟ ਤੋਂ ਬੀਬੀ ਗੁਲਸ਼ਨ ਲੱਗਦੈ ਦਿੱਲੀ ਨੂੰ ਜਾਣ ਵਾਲੀ ਜਨਤਾ ਮੇਲ ’ਤੇ ਨਹੀਂ ਚੜ੍ਹਣਗੇ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਾਜ ਕੰਵਲ)  ਪੰਜਾਬ ਵਿੱਚ ਹੋ ਰਹੀ 16ਵੀ. Ñਲੋਕ ਸਭਾਂ ਚੋਣਾ ਦਾ ਦਿਨੋ ਦਿਨ ਕੰਮ ਸਰਗ਼ਰਮ ਹੁੰਦਾ ਜਾ ਰਿਹਾ […]

By 1 min read
NATIONAL NEWS

ਬੱਬਰ ਖਾਲਸਾ ਦੇ ਕਾਰਕੁੰਨ ਭਾਈ ਕੁਲਵਿੰਦਰ ਸਿੰਘ ਦੀ ਜ਼ਮਾਨਤ ਟਲੀ

ਨਵੀਂ ਦਿੱਲੀ, 28 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਹਾਈਕੋਰਟ ਵਿਚ ਬੀਤੇ ਦਿਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੀ ਜਮਾਨਤ […]

By 1 min read