Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸ੍ਰੀ ਮੁਕਤਸਰ ਸਾਹਿਬ ਦੇ ਲੋਕ ਕਹਿੰਦੇ ਸ਼ੇਰ ਸਿੰਘ ਘਬਾਇਆ ਤੂੰ ਪਹਿਲਾਂ ਕਿਉਂ ਨਹੀ ਆਇਆ, ਹੁਣ ਕਰਦਾ ਫਿਰਦਾ ਕਿਉਂ ਤਾਇਆ-ਤਾਇਆ

ਸ੍ਰੀ ਮੁਕਤਸਰ ਸਾਹਿਬ/ ਲੱਖੇਵਾਲੀ, 15 ਅਪ੍ਰੈਲ (ਰਾਜ ਕੰਵਲ)- ਜਿਵੇ-ਜਿਵੇ ਲੋਕ ਸਭਾਂ ਦੀਆਂ ਚੋਣਾ ਦੇ ਦਿਨ ਨੇੜੇ ਆ ਰਹੇ ਹਨ ਤਿਉ ਤੋ ਸਿਆਸੀ ਪਾਰਟੀਆ […]

By 1 min read
NATIONAL NEWS

ਕਿੰਨਰਾਂ ਨੂੰ ਮਿਲੀ ਤੀਸਰੇ ਵਰਗ ਦੇ ਰੂਪ ’ਚ ਮਾਨਤਾ

ਨਵੀਂ ਦਿੱਲੀ, 15 ਅਪ੍ਰੈਲ (ਪੀ.ਟੀ.)-ਸੁਪਰੀਮ ਕੋਰਟ ਨੇ ਅੱਜ ਇੱਕ ਮਹੱਤਵਪੂਰਨ ਫੈਸਲੇ ਦੇ ਤਹਿਤ ਲਿੰਗ ਦੇ ਤੀਸਰੇ ਵਰਗ ਦੇ ਰੂਪ ‘ਚ ਟ੍ਰਾਂਸਜੇਂਡਰਾਂ ਨੂੰ ਮਾਨਤਾ […]

By 1 min read
TOP STORIES

ਰਾਹੁਲ ਅਜੇ ਵੀ ‘ਕੈਂਡੀ ਕਿਡ’ : ਸੁਖਬੀਰ

 ਕਾਂਗਰਸ ਨੂੰ ਝਟਕਾ, ਅਮਰਿੰਦਰ ਸਿੰਘ ਲਿਬੜਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਰਾਏਕੋਟ/ਅਮਰਗੜ੍ਹ, 15 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ […]

By 1 min read
TOP STORIES

ਗੁਜਰਾਤ ’ਚ ਸਿੱਖ ਕਿਸਾਨਾਂ ਨੂੰ ਉਜਾੜਨ ਸਬੰਧੀ ਖੰਨਾ ਆਪਣਾ ਪੱਖ ਸਪੱਸ਼ਟ ਕਰਨ : ਬਾਜਵਾ

ਫਤਹਿਗੜ੍ਹ ਚੂੜੀਆਂ, ਗੁਰਦਾਸਪੁਰ, 15 ਅਪ੍ਰੈਲ (ਅਵਤਾਰ ਸਿੰਘ ਬੋਪਾਰਏ, ਪਰਮਜੀਤ ਬਾਜਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਿਰੋਧੀ ਅਕਾਲੀ ਦਲ […]

By 1 min read
TOP STORIES

ਡਾ. ਜੋਗਿੰਦਰ ਕੌਰ ਵੱਲੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਜਾਣ ਦੇ ਅਮਲ ਬਲਿਊ ਸਟਾਰ ਦੇ ਫੌਜੀ ਹਮਲੇ ਦੇ ਸੱਚ ਨੂੰ ਪ੍ਰਤੱਖ ਕਰਦੇ ਹਨ : ਮਾਨ

ਚੰਡੀਗੜ੍ਹ, 15 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਗਿਆਨੀ ਜੈਲ ਸਿੰਘ ਦੀ ਸਪੁੱਤਰੀ ਡਾ. ਜੋਗਿੰਦਰ ਕੌਰ ਵੱਲੋਂ ਜੋ ਆਪਣੇ ਆਪ ਨੂੰ ਬਾਦਲ ਦਲੀਆਂ ਵਿਚ ਸ਼ਾਮਿਲ ਕਰਨ […]

By 1 min read
TOP STORIES

ਜੇਤਲੀ ਦੀ ਜਿੱਤ ਲਈ ਸਵਰਨਕਾਰਾਂ ਦੇ ਰੂ-ਬ-ਰੂ ਹੋਏ ਸੁਖਬੀਰ ਅਤੇ ਮਜੀਠੀਆ

ਬਠਿੰਡਾ, 15 ਅਪ੍ਰੈਲ (ਬਸੰਤ ਸਿੰਘ ਅਗਰੋਈਆ)- ਪੰਜਾਬ ਸਵਰਨਕਾਰ ਸੰਘ ਦੇ ਸੁਬਾ ਉਪ ਪ੍ਰਧਾਨ ਅਤੇ ਭਾਰਤੀਆ ਸਵਰਨਕਾਰ ਸੋਸਾਇਟੀ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੋੜਾ […]

By 1 min read
TOP STORIES

ਬੇਰੋਜ਼ਗਾਰੀ ਨੂੰ ਜਨਮ ਦੇਣ ਵਾਲੀ ਤੇ ਉਦਯੋਗ ਨੂੰ ਖਤਮ ਕਰਨ ਵਾਲੀ ਕਾਂਗਰਸ : ਵਿਨੋਦ ਖੰਨਾ

ਬੇਰੋਜ਼ਗਾਰੀ ਖਤਮ ਕਰਨਾ ਅਤੇ ਉਦਯੋਗ ਨੂੰ ਸਥਾਪਿਤ ਕਰਨਾ ਪਹਿਲਾ ਮਿਸ਼ਨ ਗੁਰਦਾਸਪੁਰ, 15 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਬੇਰੋਜਗਾਰੀ ਨੂੰ ਜਨਮ ਦੇਣ ਵਾਲੀ ਤੇ […]

By 1 min read
PUNJAB NEWS

….ਕਾਂਗਰਸ, ਭਾਜਪਾ ਅਤੇ ‘ਆਪ’ ਇੱਕ ਮੌਸਮ ਦੇ ਪੰਛੀ : ਦਲ ਖਾਲਸਾ

ਜਲੰਧਰ, 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਕਾਂਗਰਸ, ਭਾਜਪਾ ਅਤੇ ਆਪ ਨੂੰ ਇੱਕੋ ਮੌਸਮ ਦੇ ਪੰਛੀ ਦਸਦਿਆਂ ਕਿਹਾ ਕਿ ਜਦੋਂ ਸਿੱਖ ਹੱਕਾਂ […]

By 1 min read
NATIONAL NEWS

..ਗੁਜ਼ਰਾਲ ਨੇ ਸਿਆਚਿਨ ਖਾਲੀ ਕਰਨ ਦੇ ਦਿੱਤੇ ਸਨ ਆਦੇਸ਼ ਪਰ ਸੈਨਾ ਨੇ ਨਹੀਂ ਮੰਨੇ

ਨਵੀਂ ਦਿ¤ਲੀ, 13 ਅਪ੍ਰੈਲ (ਪੀ.ਟੀ. ਬਿਊਰੋ)-ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਨੇ ਸਿਆਚਿਨ ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨ ਲਈ 1997 ‘ਚ ਭਾਰਤੀ ਸੈਨਾ […]

By 1 min read
PUNJAB NEWS

ਲੋਕ ਹੁਣ ਦੇਸ਼ ਅੰਦਰ ਸਿਆਸੀ ਤਬਦੀਲੀ ਲਈ ਤਿਆਰ : ਕੇਜਰੀਵਾਲ

ਨਸ਼ਿਆਂ ਦੇ ਵਗ ਰਹੇ ਹੜ੍ਹ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਬਰਾਬਰ ਦੀਆਂ ਜ਼ਿੰਮੇਵਾਰ ਮਾਲੇਰਕੋਟਲਾ, 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦੇਸ਼ ਨੂੰ ਹਕੂਮਤ ਕਰਨ ਵਾਲੇ ਲੋਕਾਂ […]

By 1 min read