Skip to content
Independent perspectives. Global stories.
BREAKING

THE NEWSROOM

Welcome

NATIONAL NEWS

ਜਹਾਜ਼ ਅੰਦਰ ਮੋਬਾਈਲ ਤੇ ਲੈਪਟਾਪ ਇਸਤੇਮਾਲ ਕਰਨ ਦੀ ਇਜਾਜ਼ਤ

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ.)-ਜਹਾਜ਼ਰਾਨੀ ਅਥਾਰਟੀ ਡੀ.ਜੀ.ਸੀ. ਏ. ਨੇ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਮੋਬਾਈਲ ਫੋਨ ਨੂੰ ਫਲਾਈਟ ਮੋਡ ’ਚ ਇਸਤੇਮਾਲ ਕਰਨ […]

By 1 min read
NATIONAL NEWS

ਵਾਡਰਾ ਵਿਰੁੱਧ ਸੀ.ਬੀ.ਆਈ. ਜਾਂਚ ’ਤੇ ਹੋਵੇਗੀ ਸੁਣਵਾਈ

ਨਵੀਂ ਦਿੱਲੀ, 23 ਅਪ੍ਰੈਲ (ਪੀ.ਟੀ.)-ਦਿੱਲੀ ਹਾਈ ਕੋਰਟ ਅਗਲੇ ਹਫ਼ਤੇ ਹਰਿਆਣਾ ’ਚ ਭਵਨ ਨਿਰਮਾਣਕਾਰੀਆਂ ਦੇ ਲਾਇਸੈਂਸਾਂ ਦੀ ਸੀ.ਬੀ.ਆਈ. ਜਾਂਚ ਦੀ ਅਪੀਲ ’ਤੇ ਸੁਣਵਾਈ ਕਰੇਗਾ। […]

By 1 min read
NATIONAL NEWS

ਅਰਵਿੰਦ ਕੇਜਰੀਵਾਲ ਨੇ ਵਾਰਾਨਸੀ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

ਵਾਰਾਨਸੀ, 23 ਅਪ੍ਰੈਲ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ […]

By 1 min read
NATIONAL NEWS

ਸੁਪਰੀਮ ਕੋਰਟ ਨੇ ਇਸ਼ਤਿਹਾਰਾਂ ’ਚ ਸਰਕਾਰੀ ਧਨ ਦੀ ਦੁਰਵਰਤੋਂ ’ਤੇ ਰੋਕ ਲਈ ਕਮੇਟੀ ਬਣਾਈ

ਨਵੀਂ ਦਿੱਲੀ, 23 ਅਪ੍ਰੈਲ (ਵਿਸ਼ਵ ਵਾਰਤਾ)-ਸੁਪਰੀਮ ਕੋਰਟ ਨੇ ਸਿਆਸੀ ਲਾਹਾ ਲੈਣ ਲਈ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਵੱਲੋਂ ਅਖ਼ਬਾਰਾਂ ਅਤੇ ਟੈਲੀਵਿਜ਼ਨ ਵਿੱਚ ਇਸ਼ਤਿਹਾਰ […]

By 1 min read
PUNJAB NEWS

ਅਕਾਲੀ-ਭਾਜਪਾ ਲੋਕਾਂ ਨੂੰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਲੌਲੀਪੌਪ ਦੇ ਕੇ ਵੋਟਾਂ ਮੰਗਣ ਲੱਗੇ

ਜੇਤਲੀ ਦੀ ਟੇਕ ਅਕਾਲੀ ਦਲ ਉ¤ਪਰ ਅਤੇ ਅਕਾਲੀ ਮੋਦੀ ਦੇ ਸਹਾਰੇ ਡੰਗ ਟਪਾਉਣ ਲੱਗੇ ਅੰਮ੍ਰਿਤਸਰ, 22 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ […]

By 1 min read
PUNJAB NEWS

ਹਿੰਦੂ ਵੋਟ ਬੈਂਕ ਨੂੰ ਨਾਲ ਜੋੜਨ ਲਈ ਸੰਘ ਪਰਿਵਾਰ ਜੇਤਲੀ ਦੀ ਨਈਆ ਪਾਰ ਲਾਉਣ ਆਇਆ

ਅੰਮ੍ਰਿਤਸਰ, 23 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟੱਕਰ ਸਖਤ ਹੋਣ ਕਾਰਨ ਹੁਣ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹ¤ਕ ਵਿ¤ਚ ਪ੍ਰਚਾਰ ਕਰਨ […]

By 1 min read
TOP STORIES

’84 ਕਤਲੇਆਮ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣਾ ਐ¤ਨ. ਡੀ. ਏ. ਦੇ ਮੁੱਖ ਏਜੰਡੇ ਵਿੱਚ ਸ਼ਾਮਿਲ : ਸੁਖਬੀਰ

ਕੋਬਰਾ ਸਟਿੰਗ ਓਪਰੇਸ਼ਨ ਦੋਸ਼ੀਆਂ ਵਿਰੁੱਧ ਦੇਸ਼ ਅੰਦਰ ਸ਼ੁਰੂ ਹੋ ਚੁੱਕੀ ਜ਼ੋਰਦਾਰ ਮੁਹਿੰਮ ਦਾ ਪ੍ਰਤੀਕ ਬਠਿੰਡਾ, 23 ਅਪ੍ਰੈਲ (ਜਸਵੰਤ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ […]

By 1 min read
TOP STORIES

ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਸਬੰਧੀ ਝੂਠ ਦਾ ਪਰਦਾਫਾਸ਼ ਕਰਦੇ ਹਨ ਸਮਾਜਿਕ ਅੰਕੜੇ : ਬਾਜਵਾ

ਪਠਾਨਕੋਟ, 23 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ […]

By 1 min read
TOP STORIES

ਬਸਪਾ ਵੱਲੋਂ ਵਾਲੀਆ ਦੇ ਹੱਕ ’ਚ ਦਿਹਾਤੀ ਖੇਤਰਾਂ ਵਿੱਚ ਰੋਡ ਸ਼ੋਅ

ਅੰਮ੍ਰਿਤਸਰ, 23 ਅਪ੍ਰੈਲ (ਮਨਿੰਦਰ ਸਿੰਘ ਗੋਰੀ)-ਲੋਕ ਸਭਾ ਚੋਣਾਂ ਵਿੱਚ ਮਿਲ ਰਹੇ ਭਾਰੀ ਲੋਕ ਸਮਰਥਨ ਦੇ ਮੱਦੇਨਜ਼ਰ  ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਦੇ ਲੋਕ […]

By 1 min read
TOP STORIES

ਬਾਦਲ ਨੇ ਰਾਜਨੀਤੀ ਰਾਹੀਂ ਲੁੱਟ-ਖਸੁੱਟ ਕਰਕੇ ਤਿਜੌਰੀਆਂ ਭਰੀਆਂ : ਮਨਪ੍ਰੀਤ ਬਾਦਲ

ਤਲਵੰਡੀ ਸਾਬੋ, 23 ਅਪ੍ਰੈਲ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਇਸਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਸਿਆਸੀ ਬਾਦਲ ਕੁਨਬੇ […]

By 1 min read