Skip to content
Independent perspectives. Global stories.
BREAKING

ਹਾਰ ਤੋਂ ਬਾਅਦ ਵੀ ਇੱਕਜੁਟ ਰਹੇਗਾ ਸਾਂਝਾ ਪ੍ਰਗਤੀਸ਼ੀਲ ਗਠਜੋੜ : ਪਵਾਰ

Share this story

ਮੁੰਬਈ, 22 ਅਪ੍ਰੈਲ (ਪੀ.ਟੀ.)-ਲੋਕ ਸਭਾ ਚੋਣ ਦੇ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ-3 ਦੀ ਸਰਕਾਰ ਬਣਨ ਦਾ ਵਿਸ਼ਵਾਸ ਵਿਅਕਤ ਕਰਦੇ ਹੋਏ ਰਾਸ਼ਟਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਜੇਕਰ ਹਾਰ ਵੀ ਹੋਈ ਤਦ ਵੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਇਕਜੁਟ ਹੀ ਰਹੇਗਾ ਤੇ ਕਾਂਗਰਸ ਝਟਕੇ ਤੋਂ ਉਭਰ ਆਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਇਕ ਮੁਲਾਕਾਤ ’ਚ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਚੋਣ ਦੇ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ-3 ਨਹੀਂ ਆਵੇਗਾ। ਇਹ ਇਕੱਲੀ ਕਾਂਗਰਸ ਦੀ ਤਾਕਤ ਨਾਲ ਨਹੀਂ ਬਲਕਿ ਹੋਰ ਦਲਾਂ ਦੇ ਸਮਰਥਨ ਨਾਲ ਹੋਵੇਗਾ।

WRITTEN BY