Skip to content
Independent perspectives. Global stories.
BREAKING

THE NEWSROOM

Welcome

INTERNATIONAL NEWS

ਯੂ.ਏ.ਈ. ਵਿੱਚ ਵੀ ਆਈ. ਪੀ. ਐ¤ਲ. ਨੇ ਲੋਕਾਂ ਦਾ ਦਿਲ ਜਿੱਤਿਆ

ਦੁਬਈ, 24 ਅਪ੍ਰੈਲ (ਵਿਸ਼ਵ ਵਾਰਤਾ)-ਬੀਤੀ 16 ਅਪ੍ਰੈਲ ਨੂੰ ਸ਼ੁਰੂ ਹੋਏ ਆਈ.ਪੀ.ਐਲ-7 ਨੂੰ ਯੂ.ਏ.ਈ ਵਿਚ ਕਾਫੀ ਸਫ਼ਲਤਾ ਹਾਸਿਲ ਹੋਈ ਹੈ। ਆਬੂਧਾਬੀ, ਸ਼ਾਰਜਹਾਂ ਅਤੇ ਦੁਬਈ […]

By 1 min read
TOP STORIES

ਪੰਜਾਬ ’ਚ ਚੋਣ ਪ੍ਰਕ੍ਰਿਆ ਆਖਰੀ ਪੜਾਅ ਵਿੱਚ, ਚੋਣ ਕਮਿਸ਼ਨ ਨੇ ਵਧਾਈ ਚੌਕਸੀ

ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਜਾਂ ਪੈਸੇ ਦੀ ਵਰਤੋਂ ਰੋਕਣ ਲਈ ਸਖ਼ਤ ਹਦਾਇਤਾਂ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ […]

By 1 min read
TOP STORIES

ਸੁਖਬੀਰ ਵੱਲੋਂ ਹਰਸਿਮਰਤ ਦੇ ਹੱਕ ’ਚ ਕੀਤੇ ਤੁਫਾਨੀ ਪ੍ਰਚਾਰ ਸਦਕਾ ਬਠਿੰਡਾ ਹਲਕੇ ’ਚ ਚੋਣ ਗਰਮੀ ਸਿਖਰਾਂ ’ਤੇ

ਲੋਕਾਂ ਨੇ ਕੀਤਾ ਬੀਬੀ ਹਰਸਿਮਰਤ ਨੂੰ ਦੇਸ਼ ਵਿੱਚ ਸੱਭ ਤੋ ਵੱਧ ਵੋਟਾਂ ਨਾਲ ਜਿਤਾਉਣ ਦਾ ਪ੍ਰਣ ਬਠਿੰਡਾ, 24 ਅਪ੍ਰੈਲ (ਜਸਵੰਤ ਮਾਨ)-ਸ਼੍ਰੋਮਣੀ ਅਕਾਲੀ ਦਲ […]

By 1 min read
TOP STORIES

ਕੈਪਟਨ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੇ ਜਨਰਲ ਆਰ. ਐ¤ਸ. ਦਿਆਲ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਸੀ. ਡੀ. […]

By 1 min read
TOP STORIES

ਬਾਜਵਾ ਪੰਜਾਬ ਕਾਂਗਰਸ ਦਾ ਸਭ ਤੋਂ ਵੱਡਾ ਡਾਕੂ : ਵਿਨੋਦ ਖੰਨਾ

ਅੰਗ੍ਰੇਜ਼ਾਂ ਦੀ ‘ਫੁੱਟ ਪਾਓ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰ ਰਹੀ ਹੈ ਕਾਂਗਰਸ ਪਠਾਨਕੋਟ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕਸਭਾ ਹਲਕੇ ਤੋ […]

By 1 min read
TOP STORIES

ਮੁੱਖ ਮੰਤਰੀ ਬਾਦਲ ਨੇ ਹਰਸਿਮਰਤ ਲਈ ਮੰਗੀਆਂ ਵੋਟਾਂ

ਨਥਾਣਾ, 23 ਅਪ੍ਰੈਲ (ਇੰਦਰਜੀਤ ਨਥਾਣਾ)-ਹਲਕਾ ਭੁੱਚੋ ਮੰਡੀ ਦੇ ਪਿੰਡ ਨਥਾਣਾ ਦੇ ਬੱਸ ਸਟੈਡ ਵਿੱਚ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਬਠਿੰਡਾ ਹਲਕੇ […]

By 1 min read
PUNJAB NEWS

ਮੋਦੀ ਸਰਕਾਰ 1984 ਦਿੱਲੀ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਦਵਾਏਗੀ ਇਨਸਾਫ : ਵਿਨੋਦ ਖੰਨਾ

ਪਠਾਨਕੋਟ, 23 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕ ਸਭਾ ਹਲਕਾ ਤੋ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ 1984 ਚ ਦਿੱਲੀਚ ਹੋਏ ਸਿੱਖ […]

By 1 min read
PUNJAB NEWS

28, 29 ਤੇ 30 ਨੂੰ ਬਿਨਾ ਇਜਾਜ਼ਤ ਵਿਆਹ ਤੇ ਹੋਰ ਸਮਾਰੋਹ ਕਰਾਉਣ ’ਤੇ ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ : ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 23 ਅਪ੍ਰੈਲ (ਪੀ.ਟੀ.)-ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ 30 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਦੇ ਮ¤ਦੇਨਜ਼ਰ ਇਹ ਹੁਕਮ ਜਾਰੀ ਕਰਦਿਆਂ ਕਿਹਾ ਗਿਆ […]

By 1 min read
PUNJAB NEWS

ਮੁਸਲਮਾਨਾਂ ਪ੍ਰਤੀ ਨਾਂਹ ਪੱਖੀ ਸੋਚ ਰੱਖਣ ਵਾਲੇ ਮੋਦੀ ਦੇ ਨਾਂਅ ’ਤੇ ਵੋਟਾਂ ਮੰਗ ਰਹੇ ਅਕਾਲੀਆਂ ਨੂੰ ਜਨਤਾ ਸਬਕ ਸਿਖਾਏਗੀ : ਸਿੰਗਲਾ

ਸੰਗਰੂਰ 23 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਸੰਗਰੂਰ ਲੋਕ ਸਭਾ ਚੋਣ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜਿੰਨ੍ਹਾਂ ਨੂੰ ਪੀਪਲਜ਼ ਪਾਰਟੀ ਆਫ […]

By 1 min read
PUNJAB NEWS

ਅਕਾਲੀ ਦਲ ਨੂੰ ਹਲਕਾ ਸਮਰਾਲਾ ’ਚੋਂ ਇਸ ਵਾਰ ਵੀ ਕਰਾਰੀ ਹਾਰ ਮਿਲੇਗੀ : ਢਿੱਲੋਂ

ਮਾਛੀਵਾੜਾ ਸਾਹਿਬ, 23 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ […]

By 1 min read